ਵਿਸ਼ੇਸ਼ ਇੰਟਰਵਿਊ
Bollywood News: ਸਲੀਮ ਖਾਨ ਨੂੰ ਧਮਕੀ ਮਿਲਣ ਤੋਂ ਬਾਅਦ ਬਾਈਕ ਸਵਾਰ ਨੇ ਸਲਮਾਨ ਖਾਨ ਦੀ ਕਾਰ ਦਾ ਕੀਤਾ ਪਿੱਛਾ, ਗ੍ਰਿਫ਼ਤਾਰ
Bollywood News: ਹਾਲਾਂਕਿ ਪੁੱਛਗਿੱਛ ਦੌਰਾਨ ਨੌਜਵਾਨ ਨੇ ਦੱਸਿਆ ਕਿ ਉਸ ਨੂੰ ਨਹੀਂ ਪਤਾ ਸੀ ਕਿ ਕਾਰ ਅਤੇ ਕਾਫਲਾ ਸਲਮਾਨ ਖਾਨ ਦਾ ਹੈ।
'ਸਹੀ ਨਾਲ ਰਹੋ ਨਹੀਂ ਤਾਂ ਲਾਰੈਂਸ ਬਿਸ਼ਨੋਈ ਨੂੰ ਦੱਸ ਦਵਾਂਗੀ', ਸਲਮਾਨ ਖਾਨ ਦੇ ਪਿਤਾ ਨੂੰ ਸਵੇਰ ਦੀ ਸੈਰ ਮੌਕੇ ਮਹਿਲਾ ਨੇ ਦਿੱਤੀ ਧਮਕੀ
ਬਾਦਰਾ ਥਾਣਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
Bollywood News: ਹਿਮੇਸ਼ ਰੇਸ਼ਮੀਆ 'ਤੇ ਟੁੱਟਿਆ ਦੁੱਖ ਦਾ ਪਹਾੜ, ਸਿਰ ਤੋਂ ਉੱਠਿਆ ਪਿਤਾ ਦਾ ਸਾਇਆ
Bollywood News: 87 ਸਾਲ ਦੀ ਉਮਰ ਵਿੱਚ ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ।
Diljit Dusanjh : ਵਿਵਾਦਾਂ 'ਚ ਘਿਰਿਆ ਦਿਲਜੀਤ ਦੁਸਾਂਝ ਦਾ ਦਿੱਲੀ ਸ਼ੋਅ, ਲਾਅ ਦੀ ਵਿਦਿਆਰਥਣ ਫੈਨ ਨੇ ਦਿਲਜੀਤ ਭੇਜਿਆ ਨੋਟਿਸ
Diljit Dusanjh : ਇਹ ਨੋਟਿਸ ਦਿਲਜੀਤ ਤੋਂ ਇਲਾਵਾ Zomato, HDFC ਬੈਂਕ ਅਤੇ ਸਾਰੇਗਾਮਾ ਪ੍ਰਾਈਵੇਟ ਲਿਮਟਿਡ ਨੂੰ ਵੀ ਭੇਜਿਆ ਗਿਆ
Kangna Ranaut: ਕੰਗਨਾ ਰਣੌਤ ਚੰਡੀਗੜ੍ਹ ਦੀ ਅਦਾਲਤ ’ਚ ਤਲਬ
Kangna Ranaut: ਫਿਲਮ ਐਮਰਜੈਂਸੀ ਵਿਰੁੱਧ ਦਾਇਰ ਪਟੀਸ਼ਨ ਤੇ ਸੁਣਵਾਈ 5 ਦਸੰਬਰ ਨੂੰ
Diljit Dosanjh Delhi show : ਦਿਲਜੀਤ ਦੋਸਾਂਝ ਦੇ ਦਿੱਲੀ ਸ਼ੋਅ ਤੋਂ ਪਹਿਲਾਂ ਪੁਲਿਸ ਨੇ ਜਾਰੀ ਕੀਤੀ ਚੇਤਾਵਨੀ
ਪੁਲਿਸ ਨੇ ਪ੍ਰਸ਼ੰਸਕਾਂ ਨੂੰ ਟਿਕਟਾਂ ਸਬੰਧੀ ਆਨਲਾਈਨ ਧੋਖਾਧੜੀ ਬਾਰੇ ਕੀਤਾ ਸੁਚੇਤ
Ardaas Sarbat De Bhale Di : ਗਿੱਪੀ ਗਰੇਵਾਲ ਦੀ ਫ਼ਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ ਨੇ ਜਿੱਤੇ ਲੋਕਾਂ ਦੇ ਦਿਲ, ਸ਼ੋਅ ਚੱਲ ਰਹੇ ਹਾਊਸਫੁੱਲ
Ardaas Sarbat De Bhale Di : ਰਿਵਿਊ ਦੌਰਾਨ ਦਰਸ਼ਕਾਂ ਨੇ ਕਿਹਾ -ਫਿਲਮ ਵਿਚ ਬਹੁਤ ਵਧੀਆਂ ਤੇ ਸਾਰਿਆਂ ਨੇ ਕੰਮ ਵੀ ਬਾਖੂਬੀ ਕੀਤਾ
Kristina Joksimovic : ਸਾਬਕਾ ਮਿਸ ਸਵਿਟਜ਼ਰਲੈਂਡ ਦਾ ਪਤੀ ਨੇ ਕੀਤਾ ਕਤਲ, ਲਾਸ਼ ਦੇ ਕੀਤੇ ਕਈ ਟੁਕੜੇ
Kristina Joksimovic: ਟੁਕੜਿਆਂ ਨੂੰ ਬਲੈਂਡਰ ’ਚ ਪਾ ਕੇ ਪਿਊਰੀ ਦੀ ਤਰ੍ਹਾਂ ਬਣਾ ਦਿਤਾ ਸੀ।
Malaika Arora Father Death: ਪੰਜ ਤੱਤਾਂ ਵਿੱਚ ਵਿਲੀਨ ਹੋਏ ਮਲਾਇਕਾ ਅਰੋੜਾ ਦੇ ਪਿਤਾ
Malaika Arora Father Death Updates: ਦੁੱਖ ਦੀ ਘੜੀ ਵਿਚ ਨਾਲ ਖੜੇ ਨਜ਼ਰ ਆਏ ਅਰਬਾਜ਼ ਖਾਨ ਦੀ ਪਤਨੀ ਸ਼ੂਰਾ ਖਾਨ
Actress Surrenders: ਆਨਲਾਈਨ ਵਪਾਰ ਘੁਟਾਲਾ: ਅਦਾਕਾਰਾ ਨੇ ਪੁਲਿਸ ਅੱਗੇ ਕੀਤਾ ਆਤਮ ਸਮਰਪਣ
Actress Surrenders: ਸੁਮੀ ਬੋਰਾਹ ਨੇ ਸੋਸ਼ਲ ਮੀਡੀਆ 'ਤੇ ਇਕ ਵਾਇਰਲ ਵੀਡੀਓ ਪੋਸਟ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਉਹ ਭੱਜੀ ਨਹੀਂ ਸੀ..