ਮਨੋਰੰਜਨ
ਮਸ਼ਹੂਰ ਪੰਜਾਬੀ ਗਾਇਕ ਸ਼ੁੱਭ ਦਾ ਪਹਿਲਾ ਇੰਡੀਆ ਟੂਰ ਹੋਇਆ ਰੱਦ
ਰਿਫੰਡ ਕੀਤੀਆਂ ਜਾਣਗੀਆਂ ਟਿਕਟਾਂ
ਮਾਸਟਰ ਸਲੀਮ ਦੀਆਂ ਵਧੀਆਂ ਮੁਸ਼ਕਲਾਂ: ਅਦਾਲਤ ਪਹੁੰਚਿਆ ਮਾਮਲਾ; ਕੇਸ ਨਾ ਦਰਜ ਕਰਨ ਲਈ SHO ਤਲਬ
ਸ਼ਿਕਾਇਤ ਵਿਚ ਥਾਣਾ ਇੰਚਾਰਜ ਨੂੰ ਐਫਆਈਆਰ ਦਰਜ ਕਰਨ ਦੇ ਨਿਰਦੇਸ਼ ਦੇਣ ਦੀ ਅਪੀਲ
ਅਦਾਕਾਰ ਅਤੇ ਸੰਗੀਤਕਾਰ ਵਿਜੇ ਐਂਟਨੀ ਦੀ 16 ਸਾਲਾ ਧੀ ਨੇ ਕੀਤੀ ਖੁਦਕੁਸ਼ੀ
ਦਸਿਆ ਜਾ ਰਿਹਾ ਹੈ ਕਿ ਅਦਾਕਾਰ ਦੀ ਬੇਟੀ ਪਿਛਲੇ ਕੁੱਝ ਦਿਨਾਂ ਤੋਂ ਤਣਾਅ 'ਚ ਸੀ
ਮਸਤਾਨੇ ਫਿਲਮ ਦੀ ਸਮੁੱਚੀ ਟੀਮ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਹੋਈ ਨਤਮਸਤਕ
ਮਸਤਾਨੇ ਫਿਲਮ ਦੀ ਟੀਮ ਨੂੰ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ ਨੇ ਕੀਤਾ ਸਨਮਾਨਤ
ਇਕ ਮਹੀਨੇ ਤੋਂ ਬੈੱਡ ਰੈਸਟ ’ਤੇ ਨੇ ਗਾਇਕ ਸ਼੍ਰੀ ਬਰਾੜ, ਹਸਪਤਾਲ ਤੋਂ ਸਾਂਝੀ ਕੀਤੀ ਭਾਵੁਕ ਪੋਸਟ
''ਤਕਰੀਬਨ ਮਹੀਨੇ ਤੋਂ ਬੈਡ ਰੈਸਟ 'ਤੇ ਚੱਲ ਰਿਹਾ ਸੀ। ਮੈਂ ਤੁਹਾਡੀਆਂ ਦੁਆਵਾਂ ਨਾਲ ਠੀਕ ਹਾਂ, ਹੋਰ ਇਕ-ਦੋ ਮਹੀਨਿਆਂ 'ਚ ਆਪਾਂ ਘਰ ਆ ਜਾਣਾ
ਬਾਲੀਵੁੱਡ ਅਦਾਕਾਰਾ ਪੂਨਮ ਪਾਂਡੇ ਦੇ ਘਰ 'ਚ ਲੱਗੀ ਭਿਆਨਕ ਅੱਗ, ਸਮਾਨ ਸੜ ਕੇ ਸੁਆਹ
ਅੱਗ ਲੱਗਣ ਸਮੇਂ ਪੂਨਮ ਦਾ ਪਾਲਤੂ ਕੁੱਤਾ ਘਰ ਵਿੱਚ ਸੀ, ਜਿਸ ਨੂੰ ਬਚਾ ਲਿਆ ਗਿਆ ਹੈ।
ਪੰਜਾਬੀ ਸਿੰਗਰ ਸ਼ੁੱਭ ਦਾ ਮੁੰਬਈ 'ਚ ਜ਼ਬਰਦਸਤ ਵਿਰੋਧ, ਭਾਜਪਾ ਯੂਵਾ ਮੋਰਚਾ ਨੇ ਪਾੜੇ ਪੋਸਟਰ
ਸ਼ੁੱਭ ਨੇ ਖੁੱਲ੍ਹ ਕੇ ਭਾਰਤ ਦੀ ਅਖੰਡਤਾ ਦੀ ਕੀਤੀ ਹਮਾਇਤ- ਤਜਿੰਦਰ ਸਿੰਘ ਟਿਵਾਣਾ
ਪੰਜਾਬੀ ਫ਼ਿਲਮ ਇੰਡਸਟਰੀ ਤੋਂ ਦੁਖ਼ਦਾਈ ਖ਼ਬਰ, ਪ੍ਰਸਿੱਧ ਅਦਾਕਾਰਾ ਆਰਤੀ ਗੌਰੀ ਦਾ ਹੋਇਆ ਦਿਹਾਂਤ
ਪਿਛਲੇ ਕਈ ਸਾਲਾਂ ਤੋਂ ਸਿਹਤ ਸਬੰਧੀ ਪ੍ਰੇਸ਼ਾਨੀਆਂ ਦਾ ਕਰ ਰਹੇ ਸਨ ਸਾਹਮਣਾ
23 ਸਤੰਬਰ ਤੋਂ ਸ਼ੁਰੂ ਹੋਣਗੀਆਂ ਰਾਘਵ-ਪਰਿਣੀਤੀ ਦੇ ਵਿਆਹ ਦੀਆਂ ਰਸਮਾਂ, 24 ਨੂੰ ਲੈਣਗੇ ਫੇਰੇ, ਪਹੁੰਚਣਗੀਆਂ ਕਈ ਹਸਤੀਆਂ
ਇਸ ਤੋਂ ਪਹਿਲਾਂ ਪਰਿਣੀਤੀ ਅਤੇ ਰਾਘਵ ਦੀ ਮੰਗਣੀ 13 ਮਈ ਨੂੰ ਦਿੱਲੀ ਦੇ ਕਪੂਰਥਲਾ ਹਾਊਸ 'ਚ ਹੋਈ ਸੀ।
ਹਾਸ ਕਲਾਕਾਰ ਜਸਵਿੰਦਰ ਭੱਲਾ ਦਾ ਫ਼ਿਲਮ ਪ੍ਰਮੋਸ਼ਨ ਦੌਰਾਨ ਫੋਨ ਹੋਇਆ ਚੋਰੀ
ਕਿਹਾ-ਮੇਰਾ ਡਾਟਾ ਮੋੜ ਦੇਵੋ ਬੇਸ਼ੱਕ ਫੋਨ ਰੱਖ ਲੈਣਾ