ਮਨੋਰੰਜਨ
ਬਦਲਿਆ ਗਿਆ 'ਆਦਿਪੁਰਸ਼' ਦਾ ਵਿਵਾਦਿਤ ਡਾਇਲਾਗ 'ਕੱਪੜਾ ਤੇਰੇ ਬਾਪ ਕਾ...ਤੋਂ ਜਲੇਗੀ ਭੀ ਤੇਰੀ ਬਾਪ ਕੀ'
ਟਿਕਟਾਂ ਵਿਚ ਕੀਤਾ ਛੂਟ ਦਾ ਐਲਾਨ
ਤਿੰਨ-ਤਿੰਨ ਨੌਕਰੀਆਂ ਕਰ ਹੰਢਾਇਆ ਮਾੜਾ ਦੌਰ, ਫਿਰ ਵਿਆਹ ਨੇ ਬਦਲ ਦਿੱਤੀ ਜ਼ਿੰਦਗੀ, ਕੀ ਹੈ ਗਿੱਪੀ ਦਾ ਸ਼ੁਰੂਆਤੀ ਸੰਘਰਸ਼?
ਅੱਜ ਗਿੱਪੀ ਫਿਲਮ ਇੰਡਸਟਰੀ ਨੂੰ ਦੇ ਰਹੇ ਇਕ ਤੋਂ ਬਾਅਦ ਇਕ ਸੁਪਰਹਿੱਟ ਪੰਜਾਬੀ ਫਿਲਮ
ਪੰਜਾਬੀ ਗਾਇਕ ਹਨੀ ਸਿੰਘ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਗੋਲਡੀ ਬਰਾੜ ਦੇ ਨਾਂਅ ਨਾਲ ਵਿਦੇਸ਼ੀ ਨੰਬਰ ਤੋਂ ਆਏ ਵੋਆਇਸ ਨੋਟ ਤੇ ਕਾਲ
‘ਆਦਿਪੁਰੁਸ਼’ ਵਿਰੁਧ ‘ਹਿੰਦੂ ਸੈਨਾ’ ਦੇ ਮੁਖੀ ਦੀ ਅਪੀਲ ’ਤੇ ਤੁਰਤ ਸੁਣਵਾਈ ਤੋਂ ਅਦਾਲਤ ਦਾ ਇਨਕਾਰ
ਅਦਾਲਤ ਨੇ ਕਿਹਾ, ਜਦ ਫਿਲਮ ਪਹਿਲਾਂ ਹੀ ਰਿਲੀਜ਼ ਹੋ ਚੁਕੀ ਹੈ ਤਾਂ ਤੁਸੀਂ ਕੀ ਰੋਕ ਲਾਉਣਾ ਚਾਹੁੰਦੇ ਹੋ?
'ਇੱਕ ਪਿੰਡ ਭਦੌੜ ਦਾ ਮੁੰਡਾ'.....ਜਾਣੋ ਕਿਵੇਂ ਤੈਅ ਕੀਤਾ ਪਿੰਡ ਦੀਆਂ ਸੱਥਾਂ ਤੋਂ ਲੋਕਾਂ ਦੇ ਦਿਲਾਂ ਵਿੱਚ ਵੱਸਣ ਤੱਕ ਦਾ ਸਫ਼ਰ
ਹੁਸਤਿੰਦਰ ਨੇ 2014 'ਚ ਸੋਲੋ ਗੀਤ "ਫੇਕ ਫੀਲਿੰਗਸ" ਨਾਲ ਆਪਣੇ ਗਾਇਕੀ ਕਰੀਅਰ ਦੀ ਕੀਤੀ ਸੀ ਸ਼ੁਰੂਆਤ
ਜਾਣੋ we roll in ਵਰਗੇ ਹਿੱਟ ਗੀਤਾਂ ਨਾਲ ਲੋਕਾਂ ਨੂੰ ਦੀਵਾਨਾ ਬਣਾ ਰਹੇ ਟ੍ਰੈਂਡਸੈੱਟਰ ਸ਼ੁੱਭ ਬਾਰੇ?
ਇਸ ਪੰਜਾਬੀ ਸਿੰਗਰ ਨਾਲ ਹੈ ਬੇਹੱਦ ਕਰੀਬੀ ਰਿਸ਼ਤਾ
‘ਜੀਊਣਾ ਮੌੜ’ ਦੇ ਕਿਰਦਾਰ ਨਾਲ ਵਫ਼ਾਦਾਰੀ ਕਰਨ ਵਾਲਾ ਐਮੀ ਵਿਰਕ ਬਣਿਆ ‘ਮੌੜ’ ਫ਼ਿਲਮ ਦੀ ਰੂਹ
ਫ਼ਿਲਮ ਜ਼ਰੀਏ ਉਨ੍ਹਾਂ ਨੇ ਪੰਜਾਬੀ ਸਿਨੇਮਾ ਵਿਚ ਵੀ ਅਪਣੀ ਵੱਖਰੀ ਛਾਪ ਛੱਡੀ ਹੈ
ਮੰਗਲ ਸਿੰਘ ਢਿੱਲੋਂ ਦੀ ਅੰਤਮ ਅਰਦਾਸ ਮੌਕੇ ਮਨੋਰੰਜਨ ਜਗਤ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਦਿਤੀ ਸ਼ਰਧਾਂਜਲੀ
ਉਹਨਾਂ ਦੀ ਅੱਜ ਅੰਤਿਮ ਅਰਦਾਸ ਮੌਕੇ ਬਾਲੀਵੁੱਡ ਐਕਟਰ, ਡਾਇਰੈਕਟਰ , ਪ੍ਰੋਡਿਊਸਰ, ਰਾਇਟਰ ਅਤੇ ਅਧਿਆਤਮਿਕ ਪ੍ਰੇਰਕ ਪੁੱਜੇ
Carry On Jatta 3 ਦੀ ਪਰਦੇ ’ਤੇ ਹੋਵੇਗੀ ਧਮਾਕੇਦਾਰ ਐਂਟਰੀ! ਤੋੜ ਸਕਦੀ ਹੈ 100 ਕਰੋੜ ਤੋਂ ਵੱਧ ਦਾ ਰਿਕਾਰਡ, ਜਾਣੋ ਕੀ ਹੈ ਇਸ ਫ਼ਿਲਮ ’ਚ ਖ਼ਾਸ
ਇਸ ਵਾਰ ਫ਼ਿਲਮ ਵਿਚ ਹੋਰ ਨਵੇਂ ਬਾਕਮਾਲ ਕਲਾਕਾਰਾਂ ਨੂੰ ਥਾਂ ਦਿਤੀ ਗਈ ਹੈ
ਪਰਦੇ 'ਤੇ ਆਉਣ ਲਈ ਤਰਸੀ ਜਸਵੰਤ ਸਿੰਘ ਖਾਲੜਾ ਦੀ ਬਾਇਓਪਿਕ, ਮੇਕਰਸ ਨੇ ਕੀਤਾ ਸੁਪਰੀਮ ਕੋਰਟ ਦਾ ਰੁਖ਼
ਇਸ ਦੀ ਸੁਣਵਾਈ 4 ਜੁਲਾਈ ਨੂੰ ਹੋਵੇਗੀ