ਮਨੋਰੰਜਨ
NRI ਵੀਰਾਂ ਤੱਕ Kanwar Grewal ਦੀ ਇਹ VIDEO ਜਰੂਰ ਪਹੁੰਚਾ ਦਿਓ-ਨਹੀਂ ਤਾਂ ਵੀਰੋ ਹੋ ਸਕਦੈ ਧੋਖਾ
ਨਹੀਂ ਤਾਂ ਵੀਰੋ ਹੋ ਸਕਦੈ ਧੋਖਾ
ਸੜਕਾਂ ਤੇ ਬੈਠੀਆਂ ਮਾਵਾਂ ਦਾ ਦਰਦ ਦੇਖ ਰੋ ਪਿਆ Yograj
Yograj Singh Crying -
ਢਾਈ ਕਿਲੋ ਦੇ ਹੱਥ ਵਾਲੇ ਸੰਨੀ ਦਿਓਲ ਨੂੰ ਹੋਇਆ ਕੋਰੋਨਾ ,ਹਿਮਾਚਲ ਪ੍ਰਦੇਸ਼ ਵਿੱਚ ਹੀ ਹੋਵੇਗਾ ਇਲਾਜ਼
3 ਦਸੰਬਰ ਨੂੰ ਵਾਪਸੀ ਦੀ ਯੋਜਨਾ ਸੀ
ਕਿਸਾਨਾਂ ਖ਼ਿਲਾਫ਼ ਬੋਲਣ ਵਾਲੇ ਲੋਕਾਂ ਨੂੰ ਦਿਲਜੀਤ ਨੇ ਟਵੀਟ ਕਰ ਦਿੱਤਾ ਮੂੰਹ ਤੋੜ ਜਵਾਬ
ਅਸੀਂ ਕਿਸਾਨ ਹਾਂ, ਅੱਤਵਾਦੀ ਨਹੀਂ।" ਟਵੀਟ ਨਾਲ ਦਲਜੀਤ ਨੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਇੱਕ ਸੰਕੇਤਕ ਤਸਵੀਰ ਵੀ ਲਾਈ।
ਐਕਟਰ ਰੋਨੀਤ ਰਾਏ ਹੋਏ ਆਨਲਾਈਨ ਠੱਗੀ ਦਾ ਸ਼ਿਕਾਰ, ਵੀਡੀਓ ਸ਼ੇਅਰ ਕਰ ਦੱਸੀ ਸੱਚਾਈ
'ਮੇਰੇ ਬੇਟੇ ਨੇ ਪੀਐਸ 4 ਜੀਟੀਏ ਆਰਡਰ ਕੀਤੇ। ਪੈਕੇਟ ਵਿੱਚ ਸਿਰਫ ਇੱਕ ਖਾਲੀ ਕਾਗਜ਼ ਆਇਆ
ਅਕਸ਼ੇ ਕੁਮਾਰ ਦੀ ਫ਼ਿਲਮ 'ਬੈੱਲ ਬੋਟਮ' ਦੇ ਕਾਸਟਿੰਗ ਨਿਰਦੇਸ਼ਕ ਖਿਲਾਫ ਬਲਾਤਕਾਰ ਦਾ ਆਰੋਪ, ਕੇਸ ਦਰਜ
ਅਕਸ਼ੇ ਨੇ ਫਿਲਮ ਦੀ ਸ਼ੂਟਿੰਗ ਲੌਕਡਾਉਨ ਵਿੱਚ ਕੀਤੀ ਗਈ ਸੀ
ਗਾਇਕ ਸਿੰਗਾ ਦੀ ਕੰਗਨਾ ਰਣੌਤ ਨੂੰ ਮੱਤ, ਦੇਖੋ ਕੀ ਬੋਲਿਆ ਸਿੰਗਾ
ਤੇਰੀ ਵੀ ਮਾਂ ਤੇ ਦਾਦੀ ਹੋਣੀ ਆ ਘਰ ਕੰਗਨਾ : ਸਿੰਘਾ
ਕਿਸਾਨੀ ਅੰਦੋਲਨ: ਕਰਨ ਔਜਲਾ ਨੇ ਦਿੱਲੀ ਵਾਲਿਆਂ ਨੂੰ ਕਹਿ ਦਿੱਤੀ ਵੱਡੀ ਗੱਲ
ਸਾਰੇ ਜ਼ਰੂਰ ਦਿੱਲੀ ਪਹੁੰਚਣ ਤੇ ਮੈਨੂੰ ਵੀ ਕੋਵਿਡ ਦੇ ਚੱਲਦਿਆਂ ਕੁਝ ਕਾਰਨਾਂ ਕਰਕੇ ਪੰਜਾਬ ਆਉਣ 'ਚ ਥੋੜ੍ਹਾ ਸਮਾਂ ਜ਼ਰੂਰ ਲੱਗ ਰਿਹਾ ਹੈ ਪਰ ਮੈਂ ਬਹੁਤ ਜਲਦ ਆ ਰਿਹਾ ਹਾਂ
ਸਿੱਧੂ ਮੂਸੇਵਾਲਾ ਕੱਲ੍ਹ ਪਹੁੰਚੇਗਾ ਦਿੱਲੀ, ਮਾੜਾ ਬੋਲਣ ਵਾਲਿਆਂ ਖਿਲਾਫ਼ ਵੀ ਕੱਢੀ ਭੜਾਸ
ਇਹ ਸਮਾਂ ਇਕ-ਦੂਜੇ ਦੇ ਨਾਲ ਖੜ੍ਹਨ ਦਾ ਹੈ - ਸਿੱਧੂ ਮੂਸੇਵਾਲਾ
ਹੇਮਾ ਮਾਲਿਨੀ ਫਿਰ ਬਣੀ ਨਾਨੀ, ਅਹਾਨਾ ਦਿਓਲ ਨੇ ਦਿੱਤਾ ਜੌੜੀਆਂ ਧੀਆਂ ਨੂੰ ਜਨਮ
ਦੋਹਾਂ ਲੜਕੀਆਂ ਦਾ ਜਨਮ ਬੀਤੀ 26 ਨਵੰਬਰ ਨੂੰ ਹੋਇਆ ਅਤੇ ਅਹਾਨਾ ਫਿਲਹਾਲ ਹਸਪਤਾਲ 'ਚ ਹੈ।