ਮਨੋਰੰਜਨ
ਸ਼ੈਲ ਓਸਵਾਲ ਅਤੇ ਉਰਵਸ਼ੀ ਰੌਤੇਲਾ ਦੇ ਇਸ ਗੀਤ ਨੇ ਬਣਾਈ ਦਰਸ਼ਕਾਂ ਦੇ ਦਿਲਾਂ ਵਿੱਚ ਖਾਸ ਜਗ੍ਹਾ!!
"ਰੱਬਾ ਕਰੇ" ਜਲਦੀ ਹੀ ਪ੍ਰਸ਼ੰਸਕਾਂ ਵਿੱਚ ਇੱਕ ਪਸੰਦੀਦਾ ਬਣ ਗਿਆ
Bollywood News: ਯੌਨ ਸ਼ੋਸ਼ਣ ਮਾਮਲੇ 'ਚ 'ਪੁਸ਼ਪਾ' ਫੇਮ ਅਭਿਨੇਤਾ ਸ਼੍ਰੀਤੇਜ 'ਤੇ ਮਾਮਲਾ ਦਰਜ, ਪੀੜਤਾ ਨੇ ਲਗਾਏ ਇਹ ਦੋਸ਼
Bollywood News: ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Himanshi Khurana News: ਅਦਾਕਾਰਾ ਹਿਮਾਂਸ਼ੀ ਖੁਰਾਣਾ ਦੇ ਪਿਤਾ ਗ੍ਰਿਫਤਾਰ, ਲੋਕ ਸਭਾ ਚੋਣਾਂ ਦੌਰਾਨ ਤਹਿਸੀਲਦਾਰ ਨਾਲ ਕੀਤਾ ਸੀ ਦੁਰਵਿਵਹਾਰ
Himanshi Khurana News: ਅਦਾਲਤ ਨੇ 14 ਦਿਨਾਂ ਲਈ ਨਿਆਇਕ ਹਿਰਾਸਤ 'ਚ ਭੇਜਿਆ
Deepak Dhillon News: ਮਸ਼ਹੂਰ ਪੰਜਾਬੀ ਗਾਇਕਾ ਨੂੰ ਸਦਮਾ, ਪਿਤਾ ਦਾ ਹੋਇਆ ਦਿਹਾਂਤ, ਸਾਂਝੀ ਕੀਤੀ ਪੋਸਟ
Deepak Dhillon News: ਅੱਜ ਉਨ੍ਹਾਂ ਦੀ ਸ਼੍ਰੀ ਨਾਨਕਸਰ ਗੁਰਦੁਆਰਾ ਸਾਹਿਬ ਬੈਂਟਾਬਾਦ, ਗਿੱਦੜਬਾਹਾ ਵਿਖੇ ਹੋਵੇਗੀ ਅੰਤਿਮ ਅਰਦਾਸ
Himmat Sandhu Marriage: ਵਿਆਹ ਦੇ ਬੰਧਨ ‘ਚ ਬੱਝੇ ਪੰਜਾਬੀ ਗਾਇਕ ਹਿੰਮਤ ਸੰਧੂ, ਤਸਵੀਰਾਂ ਆਈਆਂ ਸਾਹਮਣੇ
Himmat Sandhu Marriage: ਗਾਇਕ ਰਵਿੰਦਰ ਗਰੇਵਾਲ ਦੀ ਧੀ ਨਾਲ ਹੋਇਆ ਵਿਆਹ
Punjabi Singer: ਸ਼ੁਭ ਨੂੰ COP29 ਵਿਖੇ UNFCCC ਡਿਜੀਟਲ ਕਲਾਈਮੇਟ ਲਾਇਬ੍ਰੇਰੀ ਲਈ ਗਲੋਬਲ ਅੰਬੈਸਡਰ ਕੀਤਾ ਗਿਆ ਨਿਯੁਕਤ
Punjabi Singer: ਸ਼ੁਭ ਡਿਜ਼ੀਟਲ ਕਲਾਈਮੇਟ ਲਾਇਬ੍ਰੇ੍ਰੀ ਲਈ ਚਲਾਉਣਗੇ ਜਾਗਰੂਕਤਾ ਅਭਿਆਨ
'ਤੁਸੀਂ ਠੇਕੇ ਬੰਦ ਕਰੋ, ਮੈਂ ਸ਼ਰਾਬ ਵਾਲੇ ਗਾਣੇ ਗਾਉਣੇ ਬੰਦ ਕਰ ਦਿਆਂਗਾ', ਦਿਲਜੀਤ ਦੋਸਾਂਝ ਨੇ ਤੇਲੰਗਾਨਾ ਸਰਕਾਰ 'ਤੇ ਕੱਸਿਆ ਤੰਜ਼
ਕਿਹਾ- 'ਨੌਜਵਾਨਾਂ ਨੂੰ ਮੂਰਖ ਨਹੀਂ ਬਣਾਇਆ ਜਾ ਸਕਦਾ'
Emergency Film: 'ਐਮਰਜੈਂਸੀ' ਦੀ ਨਵੀਂ ਰਿਲੀਜ਼ ਡੇਟ ਦਾ ਐਲਾਨ, 2025 'ਚ ਇਸ ਦਿਨ ਰਿਲੀਜ਼ ਹੋਵੇਗੀ ਕੰਗਨਾ ਰਣੌਤ ਦੀ ਫਿਲਮ
Emergency Film: ਸਿੱਖ ਜਥੇਬੰਦੀਆਂ ਫ਼ਿਲਮ ਦਾ ਕਰ ਰਹੀਆਂ ਹਨ ਵਿਰੋਧ
Garry Sandhu News: ਮਸ਼ਹੂਰ ਪੰਜਾਬੀ ਗਾਇਕ ਗੈਰੀ ਸੰਧੂ ਦੇ ਚੱਲਦੇ ਸ਼ੋਅ ਵਿਚ ਪੈ ਗਿਆ ਪੰਗਾ, ਸਟੇਜ 'ਤੇ ਹੋ ਗਿਆ ਇਕੱਠ
Garry Sandhu News: ਗੈਰੀ ਸੰਧੂ ਦੇ ਦੇਸ਼ ਹੀ ਨਹੀਂ ਵਿਦੇਸ਼ ਵਿਚ ਵੀ ਬਹੁਤ ਸਾਰੇ ਫੈਨਸ ਹਨ।
'ਕਈਆਂ ਨੂੰ ਹਜ਼ਮ ਨਹੀਂ ਰਿਹਾ ਕਿ ਦੋਸਾਂਝਾਂਵਾਲੇ ਦੇ ਇੰਨੇ ਵੱਡੇ ਸ਼ੋਅ ਕਿਵੇਂ ਹੋ ਰਹੇ', ਦਿਲਜੀਤ ਦੋਸਾਂਝ ਦਾ ਵਿਰੋਧੀਆਂ ਨੂੰ ਜਵਾਬ
ਤੇਲੰਗਾਨਾ ਸਰਕਾਰ 'ਤੇ ਦਿਲਜੀਤ ਨੇ ਕੱਸਿਆ ਵਿਅੰਗ ਕਿਹਾ- ਵਿਦੇਸ਼ੀ ਜੋ ਮਰਜ਼ੀ ਕਰ ਸਕਦੇ ਹਨ, ਪਰ ਆਪਣੇ ਕਲਾਕਾਰਾਂ 'ਤੇ ਪਾਬੰਦੀ ਕਿਉਂ?