ਮਨੋਰੰਜਨ
Bollywood News: ਤਾਮਿਲਨਾਡੂ ਵਿੱਚ ਸੰਨੀ ਦਿਓਲ ਦੀ ਫਿਲਮ 'ਜਾਟ' 'ਤੇ ਪਾਬੰਦੀ ਲਗਾਉਣ ਦੀ ਮੰਗ
ਕਿਹਾ- ਈਲਮ ਤਾਮਿਲ ਸੁਤੰਤਰਤਾ ਅੰਦੋਲਨ ਅਤੇ ਐਲਟੀਟੀਈ ਨੂੰ ਕਥਿਤ ਤੌਰ ਉੱਤੇ ਬਦਨਾਮ ਕੀਤਾ ਗਿਆ ਹੈ।
'ਜੇ ਮਰਦਾਂ ਨੂੰ ਮਾਹਵਾਰੀ ਆਉਂਦੀ ਤਾਂ ਪ੍ਰਮਾਣੂ ਯੁੱਧ ਹੋ ਜਾਂਦੈ, ਕੁੜੀਆਂ ਦਾ ਮਜ਼ਾਕ ਉਡਾਉਣ ਵਾਲਿਆਂ ਨੂੰ ਜਾਹਨਵੀ ਕਪੂਰ ਨੇ ਪਾਈ ਝਾੜ
''ਮਾਹਵਾਰੀ ਦੌਰਾਨ ਔਰਤਾਂ ਨੂੰ ਕਈ ਤਰ੍ਹਾਂ ਦੇ ਦਰਦ ਹੁੰਦੇ ਹਨ ਤੇ ਸਿਰਫ਼ ਉਹੀ ਸਮਝ ਸਕਦੀਆਂ''
Bollywood News: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਅਤੇ ਰਣਦੀਪ ਹੁੱਡਾ ਵਿਰੁਧ ਜਲੰਧਰ ਵਿੱਚ FIR
ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਲਗਾਈ ਗਈ ਧਾਰਾ
ਢਾਂਡਾ ਨਿਓਲੀਵਾਲਾ ਦੇ ਗੀਤ ‘ਜੀਲੋ ਜੀਲੋ' ਨੂੰ ਲੈ ਕੇ ਦਰਸ਼ਕਾਂ ਵਿੱਚ ਚਰਚਾ
ਇਹ ਗੀਤ ਮਨੁੱਖੀ ਜਿੰਦਗੀ ਨੂੰ ਬਿਆਨ ਕਰਦਾ ਹੈ।
Jalandhar News: ਹੰਸ ਰਾਜ ਹੰਸ ਦੇ ਘਰ ਦੁੱਖ ਸਾਂਝਾ ਕਰਨ ਪਹੁੰਚੇ ਬੱਬੂ ਮਾਨ
ਬੀਤੇ ਦਿਨ ਉਨ੍ਹਾਂ ਦੀ ਪਤਨੀ ਦਾ ਹੋਇਆ ਸੀ ਦਿਹਾਂਤ
Bollywood News: ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਗੁਜਰਾਤ ਦਾ ਵਿਅਕਤੀ ਮਾਨਸਿਕ ਤੌਰ 'ਤੇ ਨਿਕਲਿਆ ਬਿਮਾਰ
ਪੁਲਿਸ ਨੇ ਦੱਸਿਆ ਕਿ ਅਦਾਕਾਰ ਨੂੰ ਧਮਕੀ ਦੇਣ ਵਾਲਾ 26 ਸਾਲਾ ਵਿਅਕਤੀ ਵਾਘੋਡੀਆ ਤਾਲੁਕਾ ਦਾ ਰਹਿਣ ਵਾਲਾ ਹੈ
Bollywood News: ‘ਬੰਬ ਨਾਲ ਉਡਾ ਦੇਵਾਂਗੇ’, ਸਲਮਾਨ ਖ਼ਾਨ ਨੂੰ ਫਿਰ ਮਿਲੀ ਜਾਨੋਂ ਮਾਰਨ ਦੀ ਧਮਕੀ, ਵਧਾਈ ਸੁਰੱਖਿਆ
ਧਮਕੀ ਮਿਲਣ ਤੋਂ ਬਾਅਦ ਸਲਮਾਨ ਦੀ ਵਧਾਈ ਸੁਰੱਖਿਆ
Saif Ali Khan Attack Case News: ਸੈਫ਼ ਅਲੀ ਖ਼ਾਨ 'ਤੇ ਹਮਲੇ ਦੇ ਮਾਮਲੇ ਵਿੱਚ 1613 ਪੰਨਿਆਂ ਦੀ ਚਾਰਜਸ਼ੀਟ, ਹੋਏ ਵੱਡੇ ਖ਼ੁਲਾਸੇ
Saif Ali Khan Attack Case News: ਜਦੋਂ ਮੈਂ ਘਰ ਪਹੁੰਚੀ ਤਾਂ ਹਮਲਾਵਰ ਮੇਰੇ ਪੁੱਤ ਦੇ ਕਮਰੇ ਵਿੱਚ ਮੌਜੂਦ ਸੀ-ਕਰੀਨਾ ਕਪੂਰ
ਜਨਰਲ ਡਾਇਰ ਦੀ ਪੜਪੋਤੀ ਦੇ ਵਾਇਰਲ ਵੀਡੀਉ ’ਤੇ ਭੜਕੇ ਕਰਨ ਜੌਹਰ, ਕੈਰੋਲੀਨ ਡਾਇਰ ਨੇ ਜਲ੍ਹਿਆਂਵਾਲਾ ਬਾਗ ਦੇ ਪੀੜਤ ਨੂੰ ਦਸਿਆ ਸੀ ‘ਲੁਟੇਰਾ’
ਮੇਰਾ ਖ਼ੂਨ ਉਬਾਲੇ ਮਾਰਨ ਲਗ ਪੈਂਦਾ ਹੈ : ਕਰਨ ਜੌਹਰ
Sidhu Moosewala: AI ਨਾਲ ਸਿੱਧੂ ਮੂਸੇਵਾਲਾ ਦੀ ਤਸਵੀਰ ਤੋਂ ਹਟਾਈ ਗਈ ਦਸਤਾਰ: ਮਾਤਾ ਚਰਨ ਕੌਰ
ਮੇਰੇ ਪੁੱਤ ਦੀਆਂ ਤਸਵੀਰਾਂ ਨਾਲ ਛੇੜਛਾੜ ਨਾ ਕੀਤੀ ਜਾਵੇ