ਮਨੋਰੰਜਨ
ਕੋਰੋਨਾ ਵਾਇਰਸ : ਆਪਣੇ ਫੈਨਜ਼ ਨੂੰ ਜਾਗਰੂਕ ਕਰ ਰਹੇ ਨੇ ਫਿਲਮੀ ਸਿਤਾਰੇ, ਦੇਖੋ ਵੀਡੀਓਜ਼
ਕੋਰੋਨਾ ਵਾਇਰਸ ਨੂੰ ਲੈ ਕੇ ਫਿਲਮੀ ਸਿਤਾਰੇ ਵੀ ਆਪਣੇ ਫੈਨਜ਼ ਨੂੰ ਪਿਛਲੇ ਕਈ ਦਿਨਾਂ ਤੋਂ ਜਾਗਰੂਕ ਕਰ ਰਹੇ। ਜਿਹਨਾਂ ਦੀਆਂ ਵੀਡੀਓਜ਼ ਵਾਇਰਲ ਵੀ ਹੋ ਰਹੀਆਂ ਹਨ
ਜਸਵਿੰਦਰ ਭੱਲਾ ਨੇ ਕੀਤੀ ਅਜਿਹੀ ਵੀਡੀਓ ਸਾਂਝੀ ਕਿ ਮੁੱਖ ਮੰਤਰੀ ਨੇ ਵੀ ਕੀਤਾ ਧੰਨਵਾਦ
ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿਚ ਤਬਾਹੀ ਮਚਾਈ ਹੋਈ ਹੈ
ਪੰਜਾਬੀ ਗਾਇਕ ਅੰਮ੍ਰਿਤ ਮਾਨ ਖਿਲਾਫ ਕੇਸ ਦਰਜ, ਪੜ੍ਹੋ ਕੀ ਹੈ ਮਾਮਲਾ
ਪੰਜਾਬੀ ਗਾਇਕ ਅੰਮ੍ਰਿਤ ਮਾਨ ਵਾਸੀ ਗੋਨਿਆਣਾ ਖਿਲਾਫ ਹਿੰਸਾ ਨੂੰ ਪ੍ਰਫੁਲਿੱਤ ਕਰਦੇ ਗਾਣੇ ਗਾਉਣ ਕਰਕੇ ਬਠਿੰਡਾ ਦੇ ਨੇਹੀਆਵਾਲਾ ਥਾਣੇ ਚ ਕੇਸ ਦਰਜ ਕੀਤਾ ਗਿਆ ਹੈ।
ਬਾਲੀਵੁੱਡ ਡਾਇਰੈਕਟਰ ਦੀ ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨੂੰ ਅਪੀਲ, ਪੜ੍ਹੋ ਪੂਰੀ ਖ਼ਬਰ
‘ਮੁਲਕ ਪਹਿਲਾਂ ਹੈ, ਘਰ ਜਾਓ, ਲੜਾਈ ਫਿਰ ਕੀਤੀ ਜਾਵੇਗੀ’
ਬਾਲੀਵੁੱਡ ਗਾਇਕਾ ਕਨਿਕਾ ਕਪੂਰ 'ਤੇ ਐਫਆਈਆਰ ਦਰਜ
ਇਕੱਲੇ ਰਹਿਣ ਦੇ ਆਦੇਸ਼ ਨੂੰ ਕੀਤਾ ਸੀ ਅਨਸੁਣਿਆ
ਇਸ ਬਾਲ ਕਲਾਕਾਰ ਨੇ ਕੋਰੋਨਾ ਤੋਂ ਬਚਣ ਲਈ ਕੀਤੀ ਕਿਊਟ ਅਪੀਲ, ਵਾਇਰਲ ਹੋਈ ਵੀਡੀਓ
ਕੋਰੋਨਾ ਕਾਰਨ ਮਨੋਰੰਜਨ ਦੀ ਦੁਨੀਆ ਤੋਂ ਲੈ ਕੇ ਖੇਡ ਜਗਤ ਅਤੇ ਬਾਜ਼ਾਰ ਤੱਕ ਹਰ ਚੀਜ਼ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਹੈ
ਬਾਲੀਵੁੱਡ ਦੀ ਮਰਦਾਨੀ ਦਾ ਜਨਮਦਿਨ ਅੱਜ, Comment ਕਰ ਤੁਸੀਂ ਵੀ ਕਰੋਂ Wish
ਰਾਣੀ ਮੁਕਰਜੀ ਅੱਜ ਆਪਣਾ 46ਵਾਂ ਜਨਮਦਿਨ ਮਨਾ ਰਹੀ ਹੈ
ਬਾਲੀਵੁੱਡ ਗਾਇਕਾ ਕਣਿਕਾ ਕਪੂਰ ਦਾ ਕੋਰੋਨਾ ਟੈਸਟ ਆਇਆ ਪਾਜ਼ੀਟਿਵ
ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਪੂਰੀ ਦੁਨੀਆ 'ਚ ਜਾਰੀ ਹੈ। ਦੁਨੀਆ ਭਰ ਵਿਚ ਇਸ ਵਾਇਰਸ ਸਬੰਧੀ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।
ਸੰਜੈ ਦੱਤ ਨੇ ਪੀਐਮ ਮੋਦੀ ਦੇ 'ਜਨਤਾ ਕਰਫਿਊ' ਦੀ ਅਪੀਲ 'ਤੇ ਇੰਝ ਕੀਤਾ ਰਿਐਕਸ਼ਨ, ਟਵੀਟ ਹੋਇਆ ਵਾਇਰਲ
ਪੀਐਮ ਨਰਿੰਦਰ ਮੋਦੀ ਨੇ ਅੱਜ ਕੋਰੋਨਾ ਵਾਇਰਸ ਨੂੰ ਲੈ ਕੇ ਦੇਸ਼ ਨੂੰ ਅਪੀਲ ਕੀਤੀ ਹੈ...
ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ 'ਤੇ ਬਾਲੀਵੁੱਡ ਸਿਤਾਰਿਆਂ ਨੇ ਵੀ ਦਿੱਤੀ ਪ੍ਰਤੀਕ੍ਰਿਆ
ਬਾਲੀਵੁੱਡ ਸਿਤਾਰਿਆਂ ਨੇ ਕਿਹਾ ਇਨਸਾਫ ਹੋਇਆ ਹੈ