ਮਨੋਰੰਜਨ
ਗਿੱਪੀ ਗਰੇਵਾਲ ਦੀ ਫ਼ਿਲਮ 'ਇਕ ਸੰਧੂ ਹੁੰਦਾ ਸੀ' ਦਾ ਹਾਵ-ਭਾਵ ਦਰਸਾਉਂਦਾ ਨਵਾਂ ਪੋਸਟਰ ਰਿਲੀਜ਼
ਇਸ ਫ਼ਿਲਮ ਦਾ ਨਿਰਦੇਸ਼ਨ ਰਾਕੇਸ਼ ਮਹਿਤਾ ਦੁਆਰਾ ਕੀਤਾ ਗਿਆ ਹੈ...
ਲਾਈਵ ਸ਼ੋਅ ਦੇ ਦੌਰਾਨ ਮਸ਼ਹੂਰ ਕਾਮੇਡੀਅਨ ਭਜਨੇ ਅਮਲੀ ਨੂੰ ਆਇਆ ਅਧਰੰਗ ਦਾ ਅਟੈਕ
ਤੁਰੰਤ ਨਿਜੀ ਹਸਪਤਾਲ ਵਿਚ ਕਾਰਵਾਈਆਂ ਗਿਆ ਦਾਖਲ
ਐਕਸ਼ਨ ਭਰਪੂਰ ਹੈ ਗਿੱਪੀ ਗਰੇਵਾਲ ਦੀ ਨਵੀਂ ਫ਼ਿਲਮ 'ਇਕ ਸੰਧੂ ਹੁੰਦਾ ਸੀ'
ਫ਼ਿਲਮ ਦੀ ਕਹਾਣੀ ਜੱਸ ਗਰੇਵਾਲ ਨੇ ਲਿਖੀ ਹੈ, ਬਾਕੀ ਦੇ ਕਲਾਕਾਰਾਂ ਵਿਚ ਰੋਸ਼ਨ ਪ੍ਰਿੰਸ...
ਫੈਨ ਦਾ ਮੋਬਾਇਲ ਖੋਹਣਾ ਸਲਮਾਨ ਖਾਨ ਨੂੰ ਪਿਆ ਮਹਿੰਗਾ, ਹੋਵੇਗੀ ਵੱਡੀ ਕਾਰਵਾਈ!
ਫ਼ਿਲਮੀ ਅਦਾਕਾਰ ਅਤੇ ਬਾਲੀਵੁੱਡੀ ਦੇ ਮਸ਼ਹੂਰ ਸਟਾਰ ਸਲਮਾਨ ਖਾਨ ਹਾਲ ਹੀ ‘ਚ...
ਸਲਮਾਨ ਖਾਨ ਨੂੰ ਪ੍ਰਸ਼ੰਸਕ ਦਾ ਫੋਨ ਖੋਹਣਾ ਪੈ ਗਿਆ ਭਾਰੀ, NSUI ਵੱਲੋਂ ਬੈਨ ਦੀ ਮੰਗ
ਸਲਮਾਨ ਖਾਨ ਦੇ ਗੋਆ ਵਿੱਚ ਦਾਖਲੇ ‘ਤੇ ਰੋਕ ਲਗਾਉਣ ਦੀ ਮੰਗ
ਸਾਰਾ ਅਲੀ ਖਾਨ ਨੇ ਸਾਂਝੀ ਕੀਤੀ ਆਪਣੀ ਅਜਿਹੀ ਵੀਡੀਓ, ਪ੍ਰਸ਼ੰਸਕ ਹੋਏ ਹੈਰਾਨ
ਸਾਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ
ਕੋਰੀਓਗ੍ਰਾਫਰ Ganesh Acharya ਖ਼ਿਲਾਫ਼ ਸ਼ਿਕਾਇਤ ਦਰਜ
ਮਹਾਰਾਸ਼ਟਰ ਮਹਿਲਾ ਆਯੋਗ ਤੇ ਅੰਬੋਲੀ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ
ਹੁਣ Ajay Devgan ਨਹੀਂ Aamir Khan ਕਰਨ ਜਾ ਰਹੇ ਹਨ ਹਰੀ ਸਿੰਘ ਨਲੂਆ ਦਾ ਕਿਰਦਾਰ!
SGPC ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ Aamir Khan ਨੂੰ ਸੌਂਪੀਆਂ ਕਿਤਾਬਾਂ
Bigg Boss 13 ‘ਚ ਹੋਵੇਗੀ ਸ਼ਹਿਨਾਜ਼ ਦੇ ਭਰਾ ਦੀ ਐਂਟਰੀ
ਆਸਿਮ ਰਿਆਜ਼ ਦੀ ਸਪੋਰਟ ‘ਚ ਐਂਟਰੀ ਕਰੇਗੀ ਹਿਮਾਂਸ਼ੀ ਖੁਰਾਨਾ
ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਕਾਮੇਡੀਅਨ ਭਾਰਤੀ ਸਿੰਘ ਨੂੰ ਵੱਡੀ ਰਾਹਤ
ਹਾਈਕੋਰਟ ਵੱਲੋਂ ਹਾਲ ਦੀ ਘੜੀ ਪੰਜਾਬ ਪੁਲੀਸ ਨੂੰ ਇਨ੍ਹਾਂ ਤਿੰਨਾਂ ਖਿਲਾਫ ਸਖ਼ਤ ਕਾਰਵਾਈ ਕਰਨ ਤੋਂ ਰੋਕਿਆ ਗਿਆ ਹੈ