ਮਨੋਰੰਜਨ
'ਧੜਕ' ਦੇ ਟ੍ਰੇਲਰ 'ਚ ਜਾਹਨਵੀ ਤੇ ਈਸ਼ਾਨ ਦੀ ਧਮਾਕੇਦਾਰ ਐਂਟਰੀ, ਜਾਣੋ ਟ੍ਰੇਲਰ ਦੀਆਂ 5 ਖਾਸ ਗੱਲਾਂ
ਸ੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਦੀ ਡੇਬਿਊ ਫਿਲਮ ਧੜਕ ਦਾ ਟ੍ਰੇਲਰ ਆਊਟ ਹੋ ਚੁਕਿਆ ਹੈ
ਪੰਜਾਬੀ ਸੂਰਮੇ ਦੀ ਲਵ ਲਾਈਫ਼ ਨੂੰ ਵੀ ਪਰਦੇ 'ਤੇ ਦਰਸਾਏਗੀ ਦਿਲਜੀਤ ਦੋਸਾਂਝ ਦੀ 'ਸੂਰਮਾ'
ਭਾਰਤੀ ਹਾਕੀ ਖਿਡਾਰੀ ਤੇ ਸਾਬਕਾ ਕੈਪਟਨ ਸੰਦੀਪ ਸਿੰਘ ਦੇ ਜੀਵਨ ਤੇ ਅਧਾਰਿਤ ਫਿਲਮ 'ਸੂਰਮਾ' ਦਾ ਟ੍ਰੇਲਰ ਲੌਂਚ ਹੋ ਗਿਆ ਹੈ
'ਤਾਰਕ ਮਹਿਤਾ...' ਦੇ ਇਸ ਅਦਾਕਾਰ ਨੂੰ ਮਿਲਣ ਲਈ 2 ਬੱਚੇ ਕਰ ਗਏ ਕੁਝ ਐਸਾ, ਘਰ ਪ੍ਰੇਸ਼ਾਨ ਲੋਕ ਹੈਰਾਨ
ਫਿਲਮ ਅਤੇ ਟੀਵੀ ਅਦਾਕਾਰਾਂ ਲਈ ਫੈਂਸ ਦੀ ਦੀਵਾਨਗੀ ਅਕਸਰ ਵੇਖੀ ਜਾਂਦੀ ਹੈ।
'ਧੜਕ' ਦਾ ਟਰੇਲਰ ਰਿਲੀਜ਼ ਹੋਣ ਤੋਂ ਪਹਿਲਾਂ ਭਾਵੁਕ ਹੋਏ ਅਰਜੁਨ ਕਪੂਰ, ਜਾਹਨਵੀ ਲਈ ਲਿਖਿਆ ਇਹ ਮੈਸੇਜ
ਜਾਹਨਵੀ ਕਪੂਰ ਦੀ ਪਹਿਲੀ ਫਿਲਮ ਧੜਕ ਦਾ ਟ੍ਰੇਲਰ ਅੱਜ ਰਿਲੀਜ਼ ਹੋਣ ਵਾਲਾ ਹੈ।
ਦੇਖੋ ਅਜਿਹਾ ਕੀ ਕੀਤਾ ਬੱਬੂ ਮਾਨ ਨੇ ਕਿ ਖ਼ੁਸ਼ ਹੋ ਗਏ ਸਾਰੇ ਸਿੱਖ?
ਸ਼ਿਲਾਂਗ 'ਚ ਚਲ ਰਹੀ ਸਿੱਖ ਵਿਰੋਧੀ ਹਿੰਸਾ ਨੂੰ ਲੈਕੇ ਬੀਤੇ ਦਿਨੀਂ ਕਿੰਨੀਆਂ ਹੀ ਹਿੰਸਕ ਖਬਰਾਂ ਸਾਹਮਣੇ ਆਈਆਂ।
ਕਵਾਂਟਿਕੋ ਵਿਵਾਦ 'ਤੇ ਪ੍ਰਿਯੰਕਾ ਚੌਪੜਾ ਨੇ ਤੋੜੀ ਚੁੱਪੀ, ਕਿਹਾ - ਮੈਨੂੰ ਭਾਰਤੀ ਹੋਣ 'ਤੇ ਮਾਣ...
ਬਾਲੀਵੁਡ ਤੋਂ ਇੰਟਰਨੈਸ਼ਨਲ ਆਇਕਨ ਬਣੀ ਅਦਾਕਾਰ ਪ੍ਰਿਯੰਕਾ ਚੌਪੜਾ ਦਾ ਅਮਰੀਕੀ ਸ਼ੋਅ 'ਕਵਾਂਟਿਕੋ ਸੀਜਨ 3' ਇੰਨੀ ਦਿਨੀ ਵਿਵਾਦਾਂ 'ਚ ਘਿਰਿਆ ਹੋਇਆ ਹੈ
ਅਜਿਹਾ ਕੀ ਕਿਹਾ ਆਮਿਰ ਖ਼ਾਨ ਨੇ ਕਿ ਏਕਤਾ ਦਾ ਹੋਇਆ ਆਹ ਹਾਲ....
ਬਾਲੀਵੁਡ ਸਿਤਾਰਿਆਂ ਦਾ ਬੋਲ ਬਾਲਾ ਹਰ ਪਾਸੇ ਹੈ, ਹਰ ਕੋਈ ਇਨ੍ਹਾਂ ਨੂੰ ਪਿਆਰ ਕਰਦਾ ਹੈ। ਤੇ ਖ਼ਾਸਕਰ ਜੇ ਉਹ ਬਾਲੀਵੁਡ ਦੇ ਮਿਸ੍ਟਰ ਪਰਫੇਕਸ਼ਨਿਸਟ ਆਮਿਰ ਖ਼ਾਨ ਹੋਣ ...
ਧੋਖਾਧੜੀ ਦੇ ਮਾਮਲੇ ਵਿਚ ਸੁਰਵੀਨ ਚਾਵਲਾ ਨੂੰ ਨਹੀਂ ਮਿਲੀ ਰਹੀ ਰਾਹਤ, 11 ਜੂਨ ਨੂੰ ਅਗਲੀ ਸੁਣਵਾਈ
ਪੌਲੀਵੁਡ ਸਮੇਤ ਬਾਲੀਵੁਡ ਵਿਚ ਅਪਣੀ ਪਛਾਣ ਬਣਾ ਚੁੱਕੀ ਸੁਰਵੀਨ ਚਾਵਲਾ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਾਈਆਂ... ਸੁਰਵੀਨ ਤੇ ਉਸ ਦੇ ਪਤੀ ਅਕਸ਼ੇ ਠੱਕਰ...
33ਵੇਂ ਜਨਮਦਿਨ ਦੇ ਮੌਕੇ ਤੇ ਜਾਣੋ ਸੋਨਮ ਕਪੂਰ ਦੇ ਇਹ ਰਾਜ਼
ਆਪਣੇ ਸਟਾਇਲ ਤੇ ਅੰਦਾਜ਼ ਨਾਲ ਹਰ ਇਕ ਨੂੰ ਦੀਵਾਨਾ ਬਣਾਉਣ ਵਾਲੀ ਬੌਲੀਵੁੱਡ ਅਦਾਕਾਰਾ ਸੋਨਮ ਕਪੂਰ ਅੱਜ ਆਪਣਾ 33ਵਾਂ ਜਨਮਦਿਨ ਮਨਾ ਰਹੀ ਹੈ| 23 ਸਾਲ ਦੀ ਉਮਰ ਵਿਚ...
ਜਨਮ ਦਿਨ ਵਿਸ਼ੇਸ਼ : ਅਮੀਸ਼ਾ ਪਟੇਲ ਦੀ 'ਕਹੋ ਨਾ ਪਿਆਰ ਹੈ' ਨੂੰ ਮਿਲੇ ਸਨ 100 ਤੋਂ ਵੱਧ ਐਵਾਰਡ
'ਗ਼ਦਰ' ਫਿ਼ਲਮ ਰਾਹੀਂ ਬਾਲੀਵੁੱਡ ਵਿਚ ਗ਼ਦਰ ਮਚਾਉਣ ਵਾਲੀ ਅਦਾਕਾਰਾ ਅਮੀਸ਼ਾ ਪਟੇਲ ਪਿਛਲੇ ਕਾਫੀ ਸਮੇਂ ਤੋਂ ਫਿਲਮਾਂ ਤੋਂ ਦੂਰ ਹੈ ...