ਮਨੋਰੰਜਨ
Kangana Ranaut Controversy: ਕੁਲਵਿੰਦਰ ਕੌਰ ਦੀ ਹਮਾਇਤ ਕਰਨਾ ਕਾਨੂੰਨ ਦੀ ਉਲੰਘਣਾ ਹੈ- ਕੰਗਨਾ ਰਣੌਤ
Kangana Ranaut Controversy: ਕਿਹਾ- ਕੋਈ ਵੀ ਅਪਰਾਧ ਬਿਨ੍ਹਾਂ ਕਾਰਨ ਨਹੀਂ ਵਾਪਰਦਾ ਹੈ।
Ramoji Rao Death News: ਮੀਡੀਆ ਸ਼ਖਸੀਅਤ ਅਤੇ ਰਾਮੋਜੀ ਗਰੁੱਪ ਦੇ ਚੇਅਰਮੈਨ ਰਾਮੋਜੀ ਰਾਓ ਦਾ ਦਿਹਾਂਤ
ਰਾਓ ਦੀ ਦੇਹ ਨੂੰ ਸ਼ਹਿਰ ਦੇ ਬਾਹਰਵਾਰ ਰਾਮੋਜੀ ਫਿਲਮ ਸਿਟੀ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਲਿਜਾਇਆ ਗਿਆ।
Kangana Ranaut News: ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੇ ਹੱਕ ’ਚ ਆਏ ਗਾਇਕ ਵਿਸ਼ਾਲ ਦਦਲਾਨੀ
ਕਿਹਾ, ਮੈਂ ਯਕੀਨੀ ਬਣਾਵਾਂਗਾ ਕਿ ਉਸ ਨੂੰ ਕਿਤੇ ਹੋਰ ਨੌਕਰੀ ਮਿਲੇ
Kangana Ranaut Slapped: ਚੰਡੀਗੜ੍ਹ ਏਅਰਪੋਰਟ 'ਤੇ CISF ਦੀ ਜਵਾਨ ਨੇ MP ਕੰਗਨਾ ਰਣੌਤ ਨੂੰ ਜੜਿਆ ਥੱਪੜ, ਵੇਖੋ ਵੀਡੀਓ
Kangana Ranaut Slapped: ਕਿਸਾਨਾਂ ਬਾਰੇ ਮਾੜਾ ਬੋਲਣ 'ਤੇ ਮਾਰਿਆ ਥੱਪੜ
Kamal Haasan News: ''ਪਹਿਲਾਂ ਮੈਂ ਤਮਿਲ ਹਾਂ, ਫਿਰ ਭਾਰਤੀ'', ਹੁਣ ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ਨਹੀਂ ਚੱਲੇਗੀ- ਕਮਲ ਹਾਸਨ
Kamal Haasan News: ''ਉਹ ਦਿਨ ਕਿਉਂ ਨਹੀਂ ਆਉਣਾ ਚਾਹੀਦਾ ਜਦੋਂ ਇੱਕ ਤਮਿਲੀਅਨ ਭਾਰਤ 'ਤੇ ਰਾਜ ਕਰੇਗਾ''?
Raveena Tandon: ਰਵੀਨਾ ਟੰਡਨ ਨਾਲ ਹੋਈ ਝੜਪ ਤੋਂ ਬਾਅਦ ਥਾਣੇ ਪਹੁੰਚੀਆਂ ਦੋਵੇਂ ਧਿਰਾਂ ,ਸ਼ਿਕਾਇਤ ਕਰਨ ਤੋਂ ਕੀਤਾ ਇਨਕਾਰ
ਦੱਸਿਆ ਜਾ ਰਿਹਾ ਹੈ ਕਿ ਲੋਕਾਂ ਨੇ ਰਵੀਨਾ ਟੰਡਨ ਦੇ ਡਰਾਈਵਰ 'ਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਆਰੋਪ ਲਗਾਇਆ ਸੀ
Raveena Tandon News: ਰਵੀਨਾ ਟੰਡਨ 'ਤੇ ਨਸ਼ੇ 'ਚ ਔਰਤ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ
ਕਿਹਾ ਜਾ ਰਿਹਾ ਹੈ ਕਿ ਮੁੰਬਈ ਦੇ ਬਾਂਦਰਾ 'ਚ ਰਿਜ਼ਵੀ ਲਾਅ ਕਾਲਜ ਨੇੜੇ ਰਵੀਨਾ ਦੀ ਕਾਰ ਨੇ ਉਸ ਦੀ ਮਾਂ ਨੂੰ ਟੱਕਰ ਮਾਰ ਦਿਤੀ।
Sargun Mehta : ਸਰਗੁਣ ਮਹਿਤਾ ਨੇ ਇਨ੍ਹਾਂ ਟੀਵੀ ਸੀਰੀਅਲਾਂ ਦੇ ਬਚਾਅ 'ਚ ਕਿਹਾ ਜੇ ਨਹੀਂ ਪਸੰਦ ਤਾਂ ਨਾ ਦੇਖੋ
Sargun Mehta : ਕਿਹਾ ਟੀਵੀ ਇੰਡਸਟਰੀ ’ਚ ਮਹਿਲਾ ਨਿਰਮਾਤਾਵਾਂ ਲਈ ਦਰਵਾਜ਼ੇ ਖੋਲ੍ਹਣ ਦਾ ਸਿਹਰਾ ਏਕਤਾ ਕਪੂਰ ਨੂੰ ਹੈ ਜਾਂਦਾ
Janhvi Kapoor : ਗਲੋਬਲ ਮਹਾਂਮਾਰੀ ਨੇ ਸਿਨੇਮਾ ਜਗਤ ਨੂੰ ਬਦਲਣ ਲਈ ਮਜ਼ਬੂਰ ਕੀਤਾ : ਜਾਹਨਵੀ ਕਪੂਰ
Janhvi Kapoor : ਅਭਿਨੇਤਰੀ ਨੇ ਇਹ ਗੱਲ ਫ਼ਿਲਮ ''ਮਿਸਟਰ ਐਂਡ ਮਿਸਿਜ਼ ਮਾਹੀ'' ਨੂੰ ਲੈ ਕੇ ਕਹੀ
Sidhu Moosewala: ਪੁੱਤ ਸਿੱਧੂ ਮੂਸੇਵਾਲੇ ਦੇ ਸਸਕਾਰ ਨੂੰ 2 ਸਾਲ ਪੂਰੇ ਹੋਣ ’ਤੇ ਮਾਂ ਚਰਨ ਕੌਰ ਦਾ ਝਲਕਿਆ ਦਰਦ
ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ 2022 ਵਿਚ ਪਿੰਡ ਜਵਾਹਰ ਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ