ਮਨੋਰੰਜਨ
Tarak Mehta Ka Ulta Chashma: 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੇ ਕੰਟੈਂਟ ਦੀ ਵਰਤੋਂ 'ਤੇ ਦਿੱਲੀ ਹਾਈਕੋਰਟ ਨੇ ਲਗਾਈ ਰੋਕ, ਜਾਣੋ ਕਿਉਂ?
Tarak Mehta Ka Ulta Chashma: ਸੋਲ੍ਹਾਂ ਸਾਲਾਂ ਤੋਂ ਵੱਧ ਸਮੇਂ ਤੋਂ ਪ੍ਰਸਾਰਿਤ ਹੋ ਰਹੇ ਇਸ ਸ਼ੋਅ ਦੇ ਲਗਭਗ 4,000 ਐਪੀਸੋਡ ਹੋ ਚੁਕੇ ਹਨ।
Kangana Ranaut Emergency: ਕੰਗਨਾ ਰਨੌਤ ਦੀ ਨਵੀਂ ਫ਼ਿਲਮ ਦੇ ਟ੍ਰੇਲਰ ’ਤੇ ਸਿੱਖਾਂ ਦੀ ਪੇਸ਼ਕਾਰੀ ’ਤੇ ਉਠ ਸਕਦਾ ਹੈ ਨਵਾਂ ਵਿਵਾਦ
Kangana Ranaut Emergency: 'ਐਮਰਜੈਂਸੀ' ਦੇ ਟ੍ਰੇਲਰ 'ਚ ਸਿੱਖ ਕਿਰਦਾਰਾਂ ਨੂੰ ਖ਼ਾਲਿਸਤਾਨ ਨਾਲ ਜੁੜੇ ਤੇ ਵੱਡੇ ਪੱਧਰ 'ਤੇ ਦਹਿਸ਼ਤ ਪੈਦਾ ਕਰਦੇ ਵਿਖਾਇਆ ਗਿਆ
Punjabi singer Sarthi K News : ਮਸ਼ਹੂਰ ਪੰਜਾਬੀ ਗਾਇਕ Sarthi K ਨੂੰ ਪਿਆ ਦਿਲ ਦਾ ਦੌਰਾ , ਹਸਪਤਾਲ 'ਚ ਕਰਵਾਇਆ ਦਾਖਲ
ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਸਿਹਤ ਵਿਚ ਹੁਣ ਪਹਿਲਾਂ ਨਾਲੋਂ ਸੁਧਾਰ
Bengali actor Victor Banerjee : ਬੰਗਾਲੀ ਅਭਿਨੇਤਾ ਵਿਕਟਰ ਬੈਨਰਜੀ ਮਸੂਰੀ ਦੇ ਹਸਪਤਾਲ 'ਚ ਭਰਤੀ ,ਜਾਣੋਂ ਵਜ੍ਹਾ
ਛਾਤੀ 'ਚ ਤੇਜ਼ ਦਰਦ ਤੋਂ ਬਾਅਦ ਆਈਸੀਯੂ 'ਚ ਕਰਨਾ ਪਿਆ ਭਰਤੀ
Son of Sardar 2 Controversy : ਇਸ ਅਦਾਕਾਰ ਨੂੰ ਕੀਤਾ 'Son of Sardar 2' ਤੋਂ ਕੀਤਾ ਬਾਹਰ, ਜਾਣੋ ਕੀ ਹੈ ਵਜ੍ਹਾ
Son of Sardar 2 Controversy : ਸ਼ੂਟਿੰਗ ਦੌਰਾਨ ਵਿਜੇ ਰਾਜ ਅਤੇ ਉਨ੍ਹਾਂ ਦੇ ਸਪਾਟ ਬੁਆਏ ’ਤੇ ਲਗਾਏ ਗੰਭੀਰ ਦੋਸ਼
Sidhu Moosewala: ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਲਈ ਭੈਣਾਂ ਨੇ ਭੇਜੀਆਂ ਰੱਖੜੀਆਂ, ਮਾਤਾ ਚਰਨ ਕੌਰ ਨੇ ਸਾਂਝੀਆਂ ਕੀਤੀਆਂ ਤਸਵੀਰਾਂ
Sidhu Moosewala: ਭੈਣਾਂ ਨੇ ਰੱਖੜੀਆਂ ਨਾਲ ਭੇਜੀਆਂ ਚਿੱਠੀਆਂ
70ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰਾਂ ਦਾ ਐਲਾਨ, ਮੱਲਿਆਲਮ ਫ਼ਿਲਮ ‘ਆਟਮ : ਦ ਪਲੇ’ ਨੂੰ ਮਿਲਿਆ ਬਿਹਤਰੀਨ ਫ਼ਿਲਮ ਦਾ ਪੁਰਸਕਾਰ
ਪੰਜਾਬੀ ਭਾਸ਼ਾ ਦੀ ਬਿਹਤਰੀਨ ਫ਼ਿਲਮ ਦਾ ਪੁਰਸਕਾਰ ‘ਬਾਗੀ ਦੀ ਧੀ’ ਨੂੰ ਦਿਤਾ ਜਾਵੇਗਾ
Kangana Ranaut : ਕੰਗਨਾ ਰਣੌਤ ਨੇ ਕਿਹਾ ਕਿ ਸ਼ਾਹਰੁਖ, ਸਲਮਾਨ ਅਤੇ ਆਮਿਰ ਫਿਲਮ ਬਣਾਉਣਾ ਅਤੇ ਨਿਰਦੇਸ਼ਿਤ ਕਰਨਾ ਪਸੰਦ ਕਰਾਂਗੀ
Kangana Ranaut : ਕੰਗਨਾ ਰਣੌਤ ਨੇ ਵੀ ਇਰਫਾਨ ਖਾਨ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਸ ਨਾਲ ਕੰਮ ਨਾ ਕਰ ਸਕਣ ਦਾ ਉਸ ਨੂੰ ਹਮੇਸ਼ਾ ਪਛਤਾਵਾ ਰਹੇਗਾ
Film Subedar Joginder Singh : ਕੇਬਲਵਨ ਇਸ ਆਜ਼ਾਦੀ ਦਿਵਸ 'ਤੇ ਫ਼ਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ਕਰ ਰਿਹਾ ਹੈ ਰਿਲੀਜ਼
Film Subedar Joginder Singh : Kableone OTT ਦਾ ਸਫ਼ਰ ਇੱਥੋਂ ਸ਼ੁਰੂ ਹੁੰਦਾ ਹੈ
Bollywood News: ਬਾਲੀਵੁੱਡ ਅਦਾਕਾਰ ਰਾਜਪਾਲ ਯਾਦਵ ਦੀ ਕਰੋੜਾਂ ਦੀ ਜਾਇਦਾਦ ਜ਼ਬਤ: ਨਹੀਂ ਮੋੜ ਸਕੇ 5 ਕਰੋੜ ਦਾ ਕਰਜ਼ਾ
Bollywood News: 2018 'ਚ ਇਸ ਮਾਮਲੇ 'ਚ ਜੇਲ੍ਹ ਗਏ ਸਨ।