ਮਨੋਰੰਜਨ
Will Smith: ਵਿਦੇਸ਼ਾਂ 'ਚ ਵੀ ਛਾਇਆ ਦੋਸਾਂਝਾਂ ਵਾਲਾ, ਹਾਲੀਵੁੱਡ ਅਦਾਕਾਰ ਵਿਲ ਸਮਿਥ ਨੇ ਦਿਲਜੀਤ ਦੋਸਾਂਝ ਨੂੰ ਇੰਸਟਾਗ੍ਰਾਮ 'ਤੇ ਕੀਤਾ ਫੋਲੋ
'Mud Chaaiya Dosanjhawala': Will Smith Follows Diljit Dosanjh on Instagram
Sidhu Moosewala New Song: ਸਿੱਧੂ ਮੂਸੇਵਾਲਾ ਨੇ ਮੁੜ ਪਾਈ ਧੱਕ, 'ਅਟੈਚ' ਗੀਤ ਹੋਇਆ ਰਿਲੀਜ਼
Sidhu Moosewala New Song: ਗਾਇਕ ਦੀ ਮੌਤ ਮਗਰੋਂ ਉਨ੍ਹਾਂ ਦਾ ਅੱਠਵਾਂ ਗੀਤ ਹੈ
Ardaas Sarbat De Bhale Di:13 ਸਤੰਬਰ ਨੂੰ ਰਿਲੀਜ਼ ਹੋਵੇਗੀ ਫ਼ਿਲਮ 'ਅਰਦਾਸ ਸਰਬੱਤ ਦੇ ਭਲੇ ਦੀ', ਦੇਸ਼ਾਂ-ਵਿਦੇਸ਼ਾਂ ਵਿਚ ਚੱਲ ਰਹੀ ਹੈ ਪ੍ਰਮੋਸ਼ਨ
'ਅਰਦਾਸ ਸਰਬੱਤ ਦੇ ਭਲੇ ਦੀ' ਫਿਲਮ ਅਰਦਾਸ ਫਿਲਮ ਦਾ ਤੀਜਾ ਪਾਰਟ ਹੈ
Punjab FM Radio Stations: ਪੰਜਾਬ ਦੇ 9 ਸ਼ਹਿਰਾਂ ਵਿਚ ਖੁੱਲਣਗੇ 28 ਨਵੇਂ ਸਥਾਨਕ FM ਰੇਡੀਓ ਸਟੇਸ਼ਨ
ਬਰਨਾਲਾ, ਮੋਗਾ ਸਮੇਤ 7 ਸ਼ਹਿਰਾਂ ਵਿਚ ਹੋਵੇਗਾ ਪਹਿਲੀ ਵਾਰ ਸਥਾਨਕ ਕੰਨਟੈਂਟ ਵਾਲਾ ਐੱਫ.ਐੱਮ ਸਟੇਸ਼ਨ
M Mohan Passed Away: ਮਲਿਆਲਮ ਨਿਰਦੇਸ਼ਕ ਐਮ ਮੋਹਨ ਦਾ 76 ਸਾਲ ਦੀ ਉਮਰ ਵਿੱਚ ਦਿਹਾਂਤ, ਲੰਬੇ ਸਮੇਂ ਤੋਂ ਸਨ ਬਿਮਾਰ
M Mohan Passed Away: 80 ਦੇ ਦਹਾਕੇ ਵਿੱਚ ਰਿਲੀਜ਼ ਹੋਈਆਂ ਉਨ੍ਹਾਂ ਦੀਆਂ ਜ਼ਿਆਦਾਤਰ ਫਿਲਮਾਂ ਨੂੰ ਮਲਿਆਲਮ ਫਿਲਮ ਉਦਯੋਗ ਦੇ ਸੁਨਹਿਰੀ ਯੁੱਗ ਦਾ ਹਿੱਸਾ ਮੰਨਿਆ ਜਾਂਦਾ
Punjabi Film 'Ardas Karan' : OTT ’ਤੇ ਪੰਜਾਬੀ ਫਿਲਮ ‘ਅਰਦਾਸ ਕਰਾਂ’ ਸੂਬੇਦਾਰ ਜੋਗਿੰਦਰ ਸਿੰਘ ਦੀ ਹੋਈ ਰਿਲੀਜ਼
Punjabi Film 'Ardas Karan' : ਫਿਲਮ ‘ਅਰਦਾਸ ਕਰਾਂ’ 30 ਅਗਸਤ ਨੂੰ @Kableone_official 'ਤੇ ਆ ਰਹੀ ਹੈ।
Kangana Ranaut: ਕਿਸਾਨ ਅੰਦੋਲਨ 'ਤੇ ਕੰਗਨਾ ਰਣੌਤ ਦੇ ਬਿਆਨ 'ਤੇ ਭਾਜਪਾ ਨੇ ਲਗਾਈ ਝਾੜ, ਦਿਤੀ ਇਹ ਸਲਾਹ
Kangana Ranaut: ਕੰਗਨਾ ਨੇ ਕਿਹਾ ਸੀ ਕਿ ਕਿਸਾਨ ਅੰਦੋਲਨ ਦੌਰਾਨ ਰੇਪ ਹੋਏ
Sucha Soorma Movie : ਧਮਾਕੇਦਾਰ ਸਕ੍ਰੀਨ ਪ੍ਰੇਜ਼ੈਂਸ ਦੇ ਨਾਲ ਸੁੱਚਾ ਸੂਰਮਾ ਦਾ ਨਵਾਂ ਪੋਸਟਰ ਜਾਰੀ
Sucha Soorma Movie: 20 ਸਤੰਬਰ, 2024 ਨੂੰ ਦੁਨੀਆਂ ਭਰਦੇ ਸਿਨੇਮਾ ਘਰਾਂ ਵਿਚ ਰਿਲੀਜ਼ ਹੋਵੇਗੀ ਫਿਲਮ
Kangana Ranaut: ਕਿਸਾਨ ਅੰਦੋਲਨ ਦੌਰਾਨ ਰੇਪ ਹੋਏ, ਲਾਸ਼ਾਂ ਲਟਕਦੀਆਂ ਰਹੀਆਂ- ਕੰਗਨਾ ਰਣੌੌਤ
Kangana Ranaut: ਕਿਸਾਨ ਕਾਨੂੰਨ ਹੱਥ ਵਿਚ ਲੈਂਦੇ ਹਨ।
Priyanka Chopra: ਭਰਾ ਦੇ ਵਿਆਹ ਫੰਕਸ਼ਨ 'ਚ ਪ੍ਰਿਯੰਕਾ ਚੋਪੜਾ ਨੇ ਢਾਹਿਆ ਕਹਿਰ, ਮੈਜੈਂਟਾ ਸਾੜ੍ਹੀ 'ਚ ਲੱਗ ਰਹੀ ਬਹੁਤ ਪਿਆਰੀ
Priyanka Chopra:ਪ੍ਰਿਅੰਕਾ ਆਪਣੇ ਭਰਾ ਦੇ ਵਿਆਹ 'ਚ ਇਕੱਲੀ ਆਈ ਹੈ