Fact Check
Fact Check: ਇਸ ਤਸਵੀਰ ਵਿਚ ਦਿੱਸ ਰਹੀ ਨੀਲੀ ਜਰਸੀ ਪਾਈ ਟੀਮ ਭਾਰਤ ਦੀ ਨਹੀਂ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਛੋਟੇ ਕਦ ਦੀਆਂ ਖਿਡਾਰਨਾਂ ਭਾਰਤੀ ਟੀਮ ਦੀਆਂ ਨਹੀਂ ਸਗੋਂ ਐਲ ਸਲਵਾਡੋਰ ਦੇਸ਼ ਦੀਆਂ ਬਾਸਕੇਟ ਬਾਲ ਖਿਡਾਰਨਾਂ ਹਨ।
Fact Check: ਅਰਵਿੰਦ ਕੇਜਰੀਵਾਲ ਨੇ ਨਹੀਂ ਕੀਤਾ ਖੇਤੀ ਬਿਲਾਂ ਦਾ ਸਮਰਥਨ, ਵਾਇਰਲ ਟਵੀਟ ਫਰਜ਼ੀ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਟਵੀਟ ਫਰਜੀ ਹੈ। ਅਰਵਿੰਦ ਕੇਜਰੀਵਾਲ ਵੱਲੋਂ ਅਜਿਹਾ ਕੋਈ ਵੀ ਟਵੀਟ ਨਹੀਂ ਕੀਤਾ ਗਿਆ ਹੈ।
Fact Check: ਆਮ ਆਦਮੀ ਪਾਰਟੀ ਨੂੰ ਲੈ ਕੇ ਫਰਜ਼ੀ ਨਿਊਜ਼ ਕਟਿੰਗ ਹੋ ਰਹੀ ਹੈ ਵਾਇਰਲ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ ਹੈ। ਇਹ ਕਟਿੰਗ ਐਡੀਟਿੰਗ ਟੂਲ ਦੀ ਮਦਦ ਨਾਲ ਬਣਾਈ ਗਈ ਹੈ।
Fact Check: ਦਿਲੀਪ ਕੁਮਾਰ ਦੇ ਅਖੀਰਲੇ ਪਲਾਂ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ 2013 ਦਾ ਵੀਡੀਓ
ਇਹ ਵੀਡੀਓ ਹਾਲੀਆ ਨਹੀਂ ਸਗੋਂ 2013 ਦਾ ਹੈ। ਵੀਡੀਓ ਨੂੰ ਦਿਲੀਪ ਕੁਮਾਰ ਦੇ ਅਖੀਰਲੇ ਪਲ ਦੱਸਕੇ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
Fact Check: ਇਹ ਤਸਵੀਰ ਸਟੇਨ ਸਵਾਮੀ ਦੀ ਨਹੀਂ ਬਲਕਿ ਉੱਤਰ ਪ੍ਰਦੇਸ਼ ਦੇ ਇੱਕ ਅਪਰਾਧੀ ਦੀ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਸਟੇਨ ਸਵਾਮੀ ਦੀ ਨਹੀਂ ਬਲਕਿ ਉੱਤਰ ਪ੍ਰਦੇਸ਼ ਦੇ ਇੱਕ ਅਪਰਾਧੀ ਦੀ ਹੈ।
Fact Check: ਚੀਨ ਪੁਲਿਸ ਦੁਆਰਾ ਤਿੱਬਤੀ ਲੋਕਾਂ ਦੀ ਕੁੱਟਮਾਰ? ਪੁਰਾਣਾ ਵੀਡੀਓ ਗਲਤ ਦਾਅਵੇ ਨਾਲ ਵਾਇਰਲ
ਇਹ ਵੀਡੀਓ ਹਾਲੀਆ ਨਹੀਂ ਸਗੋਂ ਪੁਰਾਣਾ ਹੈ ਅਤੇ ਕਈ ਪੁਰਾਣੇ ਪੋਸਟਾਂ ਅਨੁਸਾਰ ਇਸ ਵੀਡੀਓ ਵਿਚ ਚੀਨ ਪੁਲਿਸ ਉਇਗਰ ਮੁਸਲਮਾਨਾਂ ਨਾਲ ਕੁੱਟਮਾਰ ਕਰ ਰਹੀ ਹੈ।
Fact Check: ਸਪਾ ਆਗੂ ਨਾਲ ਹੋਈ ਕੁੱਟਮਾਰ ਦਾ ਵੀਡੀਓ ਫਰਜ਼ੀ ਦਾਅਵੇ ਨਾਲ ਵਾਇਰਲ
ਭਾਜਪਾ ਸਮਰਥਕਾਂ ਵੱਲੋਂ ਸਪਾ ਆਗੂ ਨਾਲ ਕੀਤੀ ਗਈ ਕੁੱਟਮਾਰ ਦੇ ਵੀਡੀਓ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Fact Check: ਭਗਵੰਤ ਮਾਨ ਨੂੰ ਲੈ ਕੇ ਵਾਇਰਲ ਹੋ ਰਹੀ ਇਹ ਅਖ਼ਬਾਰ ਦੀ ਕਟਿੰਗ ਫਰਜ਼ੀ ਹੈ
ਇਹ ਅਖਬਾਰ ਦੀ ਕਟਿੰਗ ਫਰਜੀ ਹੈ ਅਤੇ ਭਗਵੰਤ ਮਾਨ ਵੱਲੋਂ ਆਪ ਵਲੰਟੀਅਰ ਨੂੰ ਥੱਪੜ ਮਾਰਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।
Fact Check: ਪੈਸਿਆਂ ਦਾ ਪ੍ਰਦਰਸ਼ਨ ਕਰਦੀ ਔਰਤ ਗੁਲਜ਼ਾਰ ਸਿੰਘ ਰਣੀਕੇ ਦੀ ਪਤਨੀ ਨਹੀਂ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵੀਡੀਓ ਵਿਚ ਦਿਖਾਈ ਦੇ ਰਹੀ ਔਰਤ ਗੁਲਜ਼ਾਰ ਸਿੰਘ ਰਣੀਕੇ ਦੀ ਪਤਨੀ ਨਹੀਂ ਹੈ।
Fact Check: ਪਾਕਿਸਤਾਨ ਸਰਕਾਰ ਨੂੰ ਲਾਹਣਤਾਂ ਪਾਉਂਦੀ ਬੀਬੀ ਦਾ ਵੀਡੀਓ ਦਿੱਲੀ ਦੇ ਨਾਂਅ ਤੋਂ ਵਾਇਰਲ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵੀਡੀਓ ਦਿੱਲੀ ਦਾ ਨਹੀਂ ਬਲਕਿ ਪਾਕਿਸਤਾਨ ਦਾ ਹੈ।