Fact Check
Fact Check: ਐਡਿਟ ਕਰ ਚਿਪਕਾਈ ਗਈ ਹੈ ਸਿਗਰੇਟ, AAP ਆਗੂ ਨੂੰ ਲੈ ਕੇ ਵਾਇਰਲ ਇਹ ਪੋਸਟ ਫਰਜ਼ੀ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਵਿਚ ਉਨ੍ਹਾਂ ਦੇ ਹੱਥ 'ਚ ਸਿਗਰੇਟ ਨਹੀਂ ਸੀ।
Fact Check: ਚਲਦੀ ਬਸ 'ਚ ਪਾਣੀ ਭਰ ਜਾਣ ਦਾ ਵੀਡੀਓ ਦਿੱਲੀ ਦਾ ਨਹੀਂ, ਜੈਪੁਰ ਦਾ ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਵੀਡੀਓ ਦਿੱਲੀ ਦਾ ਨਹੀਂ ਬਲਕਿ ਜੈਪੁਰ ਦਾ ਹੈ। ਵੀਡੀਓ ਸਮਾਨ ਦਾਅਵੇ ਨਾਲ ਪਿਛਲੇ ਸਾਲ ਵੀ ਵਾਇਰਲ ਹੋਇਆ ਸੀ।
Fact Check: AAP ਸਰਕਾਰ ਨੂੰ ਨਿਸ਼ਾਨਾ ਬਣਾ ਵਾਇਰਲ ਕੀਤੀਆਂ ਪੁਰਾਣੀਆਂ ਤਸਵੀਰਾਂ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਤਸਵੀਰਾਂ ਪੁਰਾਣੀਆਂ ਹਨ ਤੇ ਇਸ ਸਾਲ ਮਿੰਟੋ ਬ੍ਰਿਜ ਹੇਠਾਂ ਅਜੇਹੀ ਕੋਈ ਘਟਨਾ ਵੇਖਣ ਨੂੰ ਨਹੀਂ ਮਿਲੀ ਹੈ।
Fact Check: ਅਨਮੋਲ ਗਗਨ ਮਾਨ ਦੇ ਅਕਸ ਨੂੰ ਖਰਾਬ ਕਰਨ ਲਈ ਵਾਇਰਲ ਕੀਤੀ ਜਾ ਰਹੀ ਐਡੀਟਡ ਤਸਵੀਰ
ਇਸ ਤਸਵੀਰ ਵਿਚ ਐਡਿਟ ਕਰਕੇ ਸਿਗਰੇਟ ਚਿਪਕਾਈ ਗਈ ਹੈ। ਪੋਸਟ ਜਰੀਏ ਅਨਮੋਲ ਗਗਨ ਮਾਨ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਤੱਥ ਜਾਂਚ: 3 ਬੱਚਿਆਂ ਦੀ ਜਾਨ ਬਚਾਉਣ ਸਮੇਂ ਮਾਰੇ ਗਏ ਮਨਜੀਤ ਸਿੰਘ ਦੀ ਘਟਨਾ ਹਾਲੀਆ ਨਹੀਂ ਪੁਰਾਣੀ ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਘਟਨਾ ਹਾਲੀਆ ਨਹੀਂ ਸਗੋਂ ਅਗਸਤ 2020 ਦੀ ਹੈ। ਪੁਰਾਣੀ ਖਬਰ ਨੂੰ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਤੱਥ ਜਾਂਚ: ਜਪਾਨ 'ਚ ਜ਼ਮੀਨ ਖਿਸਕਣ ਨਾਲ ਮਚੀ ਤਬਾਹੀ ਦਾ ਵੀਡੀਓ ਧਰਮਸ਼ਾਲਾ ਦੇ ਨਾਂਅ ਤੋਂ ਵਾਇਰਲ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਭਾਰਤ ਦਾ ਨਹੀਂ ਬਲਕਿ ਕੁਝ ਦਿਨ ਪਹਿਲਾਂ ਜਪਾਨ 'ਚ ਆਈ ਕੁਦਰਤ ਦੀ ਤਬਾਹੀ ਦਾ ਵੀਡੀਓ ਹੈ। ਵਾਇਰਲ ਪੋਸਟ ਫਰਜ਼ੀ ਹੈ।
ਤੱਥ ਜਾਂਚ: ਮੰਦਿਰ ਅੰਦਰ ਗਾਂ ਦਾ ਖੂਨ ਸੁੱਟਣ ਮਗਰੋਂ ਸ਼ਿਵਸੈਨਾ ਆਗੂ ਗ੍ਰਿਫਤਾਰ? ਵਾਇਰਲ ਦਾਅਵਾ ਫਰਜ਼ੀ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਸਾਡੇ ਨਾਲ ਗੱਲਬਾਤ ਕਰਦਿਆਂ ਅਮਿਤ ਅਰੋੜਾ ਨੇ ਵਾਇਰਲ ਪੋਸਟ ਨੂੰ ਫਰਜ਼ੀ ਦੱਸਿਆ ਹੈ।
ਤੱਥ ਜਾਂਚ: ਭਾਰਤ ਦੇ ਰਾਸ਼ਟਰੀ ਗਾਣ ਨੂੰ ਲੈ ਕੇ UNESCO ਨੇ ਨਹੀਂ ਕੀਤਾ ਇਹ ਐਲਾਨ, ਵਾਇਰਲ ਮੈਸੇਜ ਫਰਜ਼ੀ
UNESCO ਵੱਲੋਂ ਦੇਸ਼ ਦੇ ਰਾਸ਼ਟਰੀ ਗਾਣ ਨੂੰ ਲੈ ਕੇ ਅਜਿਹਾ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਹੈ। ਇਹ ਵਾਇਰਲ ਦਾਅਵਾ 2008 ਤੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਤੱਥ ਜਾਂਚ: ਦਿਲੀਪ ਕੁਮਾਰ ਨੇ ਨਹੀਂ ਦਿੱਤੀ ਵਕਫ ਬੋਰਡ ਨੂੰ ਜਾਇਦਾਦ, ਹਿੰਦੂ ਸੈਨਾ ਪੇਜ ਨੇ ਫੈਲਾਇਆ ਝੂਠ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਦਿਲੀਪ ਕੁਮਾਰ ਨੇ ਆਪਣੀ ਜਾਇਦਾਦ ਵਕਫ ਬੋਰਡ ਨੂੰ ਦਾਨ ਨਹੀਂ ਕੀਤੀ ਹੈ।
Fact Check: ਬਿਹਾਰ ਦੇ ਪਿੰਡਾਂ 'ਚ ਭਾਜਪਾ ਵਾਲਿਆਂ ਦੀ No Entry? ਜਾਣੋ ਇਸ ਤਸਵੀਰ ਦਾ ਅਸਲ ਸੱਚ
3 ਸਾਲ ਪਹਿਲਾਂ ਗ੍ਰੇਟਰ ਨੋਇਡਾ ਦੇ ਅਧੀਨ ਪੈਂਦੇ ਪਿੰਡ ਕਚੈੜਾ ਵਾਰਸਾਬਾਦ ਵਿੱਚ ਲਗਾਏ ਗਏ ਬੋਰਡ ਨਾਲ ਛੇੜਛਾੜ ਕਰਕੇ ਇਸ ਨੂੰ ਬਿਹਾਰ ਦੇ ਭੋਜਪੁਰ ਦੇ ਪਿੰਡ ਦਾ ਦੱਸਿਆ ਜਾ ਰਿਹਾ ਹੈ।