Faridkot Stubble burning: ਫਰੀਦਕੋਟ ਵਿਚ ਪਰਾਲੀ ਸਾੜਨ ਵਾਲੇ ਕਿਸਾਨਾਂ ਵਿਰੁਧ ਦੂਜੇ ਦਿਨ ਵੀ ਕਾਰਵਾਈ ਜਾਰੀ
ਵੱਖ-ਵੱਖ ਥਾਣਿਆਂ 'ਚ 13 ਅਣਪਛਾਤਿਆਂ ਸਣੇ ਕੁੱਲ 14 ਕੇਸ ਦਰਜ
Faridkot Stubble burning
Faridkot Stubble burning: ਜ਼ਿਲ੍ਹੇ ਵਿਚ ਪਰਾਲੀ ਸਾੜਨ ਵਾਲੇ ਕਿਸਾਨਾਂ ਵਿਰੁਧ ਲਗਾਤਾਰ ਦੂਜੇ ਦਿਨ ਵੀ ਕਾਰਵਾਈ ਜਾਰੀ ਹੈ। ਕਿਸਾਨਾਂ ਵਿਰੁਧ ਵੱਖ-ਵੱਖ ਥਾਣਿਆਂ ਵਿਚ 14 ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ ਵਿਚ 13 ਅਣਪਛਾਤਿਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਇਕ ਦਿਨ ਪਹਿਲਾਂ ਵੀ ਫਰੀਦਕੋਟ ਜ਼ਿਲ੍ਹੇ ਵਿਚ 11 ਕੇਸ ਦਰਜ ਹੋਏ ਸਨ।
(For more news apart from Faridkot Stubble burning Case FIR, stay tuned to Rozana Spokesman)