ਸਹਾਇਕ ਧੰਦੇ
ਕਿਵੇਂ ਕੀਤੀ ਜਾਵੇ ਅੰਜੀਰ ਦੀ ਖੇਤੀ ? ਆਉ ਜਾਣਦੇ ਹਾਂ
ਅੰਜੀਰ ਮਿੱਟੀ ਦੀਆਂ ਕਈ ਕਿਸਮਾਂ ਵਿਚ ਉਗਾਇਆ ਜਾਂਦਾ ਹੈ। ਰੇਤਲੀ ਚੰਗੇ ਨਿਕਾਸ ਵਾਲੀ ਮਿੱਟੀ ਅੰਜੀਰ ਦੀ ਖੇਤੀ ਲਈ ਸੱਭ ਤੋਂ ਉੱਤਮ ਹੈ।
ਆਰਗੈਨਿਕ ਖੇਤੀ ਲੋਕਾਂ ਨੂੰ ਸਿਹਤਮੰਦ ਬਣਾਈ ਰੱਖਣ ਲਈ ਜ਼ਰੂਰੀ
ਅੱਜ ਦੀ ਨਵੀਂ ਪੀੜ੍ਹੀ ਲਈ ਆਰਗੈਨਿਕ ਖੇਤੀ ਅਜੂਬਾ ਜਾਂ ਕੋਈ ਨਵੀਂ ਚੀਜ਼ ਹੈ
ਅੱਜ ਵੀ ਫ਼ਾਜ਼ਿਲਕਾ ਇਲਾਕੇ ਅੰਦਰ ਹੁੰਦੀ ਹੈ ਊਠਾਂ ਨਾਲ ਖੇਤੀ, ਲੋਕ ਸਾਂਭੀ ਬੈਠੇ ਨੇ ਆਪਣੇ ਪੁਰਖਿਆਂ ਦੀ ਵਿਰਾਸਤ
ਅੱਜ ਦੇ ਮਸ਼ੀਨੀ ਯੁੱਗ ਨੇ ਸਾਡੇ ਪੁਰਖਿਆਂ ਦੀ ਵਿਰਾਸਤ ’ਤੇ ਗਹਿਰੀ ਸੱਟ ਮਾਰੀ
ਖੇਤ ਖ਼ਬਰਸਾਰ: ਕਿਵੇਂ ਕਰੀਏ ਤੋਰੀਏ ਅਤੇ ਗੋਭੀ ਸਰ੍ਹੋਂ ਦੀ ਖੇਤੀ
ਪੰਜਾਬ ਦਾ ਵਾਤਾਵਰਣ ਤੇਲ ਬੀਜ ਫ਼ਸਲਾਂ ਦੇ ਉਤਪਾਦਨ ਲਈ ਬਹੁਤ ਅਨੁਕੂਲ ਹੈ।
ਆਰਗੈਨਿਕ ਖੇਤੀ ਦਾ ਬਿਰਤਾਂਤ
ਅੱਜ ਵੀ ਨਾ ਤਾਂ ਨੀਤੀ ਆਯੋਗ ਤੇ ਨਾ ਹੀ ਲੋਕ ਕੁਦਰਤੀ ਤੇ ਆਰਗੈਨਿਕ ਖੇਤੀ ’ਚ ਫ਼ਰਕ ਸਮਝਦੇ ਹਨ।
ਮੋਤੀ ਦੀ ਖੇਤੀ ਕਰ ਕੇ ਕਿਸਾਨ ਕਮਾ ਸਕਦੇ ਹਨ ਮੋਟੀ ਕਮਾਈ
ਛੱਪੜ ਵਿਚ ਤੁਸੀਂ 100 ਸਿੱਪੀਆਂ ਨੂੰ ਪਾਲ ਕੇ ਮੋਤੀ ਦੀ ਕਾਸ਼ਤ ਸ਼ੁਰੂ ਕਰ ਸਕਦੇ ਹੋ।
ਕਿਸਾਨ ਕਰਨ ਕਾਲੀ ਮਿਰਚ ਦੀ ਖੇਤੀ, ਹੋਵੇਗੀ ਬੰਪਰ ਪੈਦਾਵਾਰ
ਕਾਲੀ ਮਿਰਚ ਦੀ ਕਾਸ਼ਤ ਅੱਜ ਦੇ ਸਮੇਂ ਵਿਚ ਕਿਸਾਨਾਂ ਲਈ ਬਹੁਤ ਲਾਹੇਵੰਦ ਧੰਦਾ ਸਾਬਤ ਹੋ ਰਹੀ ਹੈ।
ਕਈ ਸਮੱਸਿਆਵਾਂ ਵਿਚ ਬਹੁਤ ਫ਼ਾਇਦੇਮੰਦ ਹੈ ਬਕਰੀ ਦਾ ਦੁੱਧ
ਬਕਰੀ ਦਾ ਦੁੱਧ ਪੀਣ ਨਾਲ ਸੋਜ ਨੂੰ ਘੱਟ ਕਰਨ ਵਿਚ ਮਦਦ ਮਿਲਦੀ ਹੈ।
ਖੇਤੀ ਵਿਚ ਚੰਗਾ ਮੁਨਾਫ਼ਾ ਕਮਾਉਣ ਲਈ ਕਿਸਾਨ ਮੌਸਮੀ ਫਲਾਂ ਦੀ ਕਰਨ ਕਾਸ਼ਤ
ਸਾਡੇ ਦੇਸ਼ ਵਿਚ ਖੇਤੀ ਤਿੰਨ ਮੌਸਮਾਂ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ
ਅਰਹਰ ਨਾਲ ਹਲਦੀ ਦੀ ਕਾਸ਼ਤ ਨਾਲ ਕਿਸਾਨ ਕਮਾ ਸਕਦੇ ਹਨ ਚੰਗਾ ਮੁਨਾਫ਼ਾ
ਅੱਜ ਅਸੀਂ ਤੁਹਾਨੂੰ ਅਰਹਰ ਨਾਲ ਹਲਦੀ ਦੀ ਕਾਸ਼ਤ ਤੋਂ ਚੰਗਾ ਮੁਨਾਫ਼ਾ ਲੈਣ ਬਾਰੇ ਦਸਾਂਗੇ