ਖੇਤੀਬਾੜੀ
Punjab News: ਕਿਸਾਨ ਜਥੇਬੰਦੀਆਂ ਨੇ ਸੁਪਰੀਮ ਕੋਰਟ ਕਮੇਟੀ ਨੂੰ ਮਿਲਣ ਦਾ ਸੱਦਾ ਠੁਕਰਾਇਆ, ਕਿਹਾ...
Punjab News: ਸੱਦਾ ਠੁਕਰਾਉਣ ਦੇ ਨਾਲ-ਨਾਲ ਕਿਸਾਨਾਂ ਨੇ ਕਮੇਟੀ ਨੂੰ ਪੱਤਰ ਵੀ ਲਿਖਿਆ ਹੈ।
Farmer News: ਭਾਕਿਯੂ (ਏਕਤਾ-ਉਗਰਾਹਾਂ) ਝੋਨੇ ਦੀ ਨਿਰਵਿਘਨ ਖ਼ਰੀਦ ਤੇ ਹੋਰ ਮੰਗਾਂ ਲਈ 17 ਅਕਤੂਬਰ ਤੋਂ ਸਾਰੇ ਟੋਲ ਪਲਾਜ਼ੇ ਕਰੇਗੀ ਫ਼ਰੀ
Farmer News: 18 ਤੋਂ ਭਾਜਪਾ ਦੇ ਮੁੱਖ ਆਗੂਆਂ ਤੇ ‘ਆਪ’ ਦੇ ਵਿਧਾਇਕਾਂ, ਸਾਂਸਦਾਂ ਤੇ ਮੰਤਰੀਆਂ ਦੇ ਘਰਾਂ ਅੱਗੇ ਪੱਕੇ ਮੋਰਚੇ ਲਾਉਣ ਦਾ ਐਲਾਨ
Fatehgarh Sahib News: ਅਗਾਂਹਵਧੂ ਕਿਸਾਨ ਹਰਪ੍ਰੀਤ ਸਿੰਘ ਪਿਛਲੇ 4 ਸਾਲਾਂ ਤੋਂ ਬਿਨਾਂ ਪਰਾਲੀ ਨੂੰ ਅੱਗ ਲਗਾਏ ਕਰ ਰਿਹਾ ਖੇਤੀ
Fatehgarh Sahib News: ਪਿੰਡ ਮਹੇਸ਼ਪੁਰਾ ਦਾ ਕਿਸਾਨ 60 ਏਕੜ ਰਕਬੇ ਵਿੱਚ ਕਣਕ, ਝੋਨਾ, ਸਰ੍ਹੋਂ ਤੇ ਆਲੂ ਦੀ ਕਰ ਰਿਹਾ ਪੈਦਾਵਾਰ
Moga Mews: ਜਗਮੋਹਣ ਸਿੰਘ ਨੇ ਪਿਛਲੇ 15 ਸਾਲਾਂ ਤੋਂ ਆਪਣੇ ਖੇਤਾਂ ਵਿਚ ਨਹੀਂ ਸਾੜੀ ਪਰਾਲੀ
Moga Mews: ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਕਰਨ ਕਰ ਕੇ ਹੋਰਨਾਂ ਕਿਸਾਨਾਂ ਲਈ ਵੀ ਬਣਿਆ ਮਿਸਾਲ
Farmer News: ਪਰਾਲੀ ਨੂੰ 10 ਸਾਲ ਤੋਂ ਖੇਤ ਵਿਚ ਵਾਹ ਕੇ ਕਣਕ ਦੀ ਬਿਜਾਈ ਕਰ ਰਿਹੈ ਸੁਖਦੀਪ ਸਿੰਘ
Farmer News: ਉਹ ਖੇਤੀਬਾੜੀ ਦੇ ਆਧੁਨਿਕ ਸੰਦਾ ਦੀ ਵਰਤੋਂ ਕਰ ਕੇ ਪਰਾਲੀ ਦੀ ਸਾਂਭ ਸੰਭਾਲ ਕਰਦਾ ਰਿਹਾ ਹੈ
Farming News: ਕਿਸਾਨ ਜਗਦੇਵ ਸਿੰਘ 12 ਸਾਲਾਂ ਤੋਂ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਕਰ ਰਿਹੈ ਕਣਕ ਦੀ ਬਿਜਾਈ
Farming News: ਵਾਤਾਵਰਨ ਦੀ ਸ਼ੁੱਧਤਾ ’ਚ ਯੋਗਦਾਨ ਪਾ ਰਿਹਾ ਕਿਸਾਨ ਜਗਦੇਵ ਸਿੰਘ
Unique Type of Tomato: ਇਹ ਹੈ ਟਮਾਟਰ ਦੀ ਅਨੌਖੀ ਕਿਸਮ ਇਕ ਬੂਟੇ ਨੂੰ ਲਗਦੇ ਹਨ 19 ਕਿਲੋ ਟਮਾਟਰ
Unique Type of Tomato: ਜਿਵੇਂ ਕੇ ਅਸੀਂ ਜਾਣਦੇ ਹਾਂ ਟਮਾਟਰ ਦਾ ਇਕ ਪੌਦਾ ਵੱਧ ਤੋਂ ਵੱਧ 5 ਕਿੱਲੋ ਤੋਂ ਲੈ ਕੇ 10 ਕਿੱਲੋ...
Farmer News: ਪੰਜਾਬ 'ਚ ਅੱਜ ਰੇਲ ਤੇ ਸੜਕ ਮਾਰਗ ਜਾਮ ਕਰਨਗੇ ਕਿਸਾਨ
Punjab News: ਪੰਜਾਬ ਭਰ ਵਿੱਚ ਦੁਪਹਿਰ 12 ਤੋਂ ਬਾਅਦ ਦੁਪਹਿਰ ਤਿੰਨ ਵਜੇ ਤੱਕ ਰੇਲਾਂ ਰੋਕਣ ਦਾ ਐਲਾਨ ਕੀਤਾ ਸੀ।
Farming News: ਪਿੰਡ ਧੱਲੇਕੇ ਦਾ ਕਿਸਾਨ ਗੁਰਪ੍ਰੀਤ ਸਿੰਘ ਪਿਛਲੇ 10 ਸਾਲਾਂ ਤੋਂ ਪਰਾਲੀ ਨੂੰ ਬਿਨਾਂ ਸਾੜੇ ਕਰ ਰਿਹੈ 15 ਏਕੜ ਦੀ ਖੇਤੀ
Farming News: ਪਰਾਲੀ ਸਾੜੇ ਬਿਨ੍ਹਾਂ ਖੇਤੀ ਕਰ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਣ ਨਾਲ ਕਣਕ ਦੇ ਝਾੜ ’ਚ ਵੀ ਹੁੰਦਾ ਵਾਧਾ : ਕਿਸਾਨ ਗੁਰਪ੍ਰੀਤ ਸਿੰਘ
Farming News: ਪਿੰਡ ਜੰਡਾਲੀ ਖ਼ੁਰਦ ਦੇ ਕਿਸਾਨ ਭਰਾ ਪਰਾਲੀ ਦਾ ਨਿਪਟਾਰਾ ਖੇਤਾਂ ’ਚ ਹੀ ਕਰ ਕੇ ਬਣੇ ਪ੍ਰੇਰਨਾ ਸਰੋਤ
Farming News: ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਆਲੂਆਂ ਦੀ ਕਾਸ਼ਤ ਲਈ ਖੇਤ ਨੂੰ ਕਰ ਰਹੇ ਨੇ ਤਿਆਰ