ਖੇਤੀਬਾੜੀ
Farmers Protest: ਹਰਿਆਣਾ ’ਚ 31 ਮਾਰਚ ਦੀ ਕਿਸਾਨ ਮਹਾਂਪੰਚਾਇਤ ਤੋਂ ਘਬਰਾਈ ਸਰਕਾਰ! ਕਈ ਆਗੂ ਕੀਤੇ ਗ੍ਰਿਫ਼ਤਾਰ
ਪੁਲਿਸ ਵਲੋਂ 50 ਦੇ ਕਰੀਬ ਕਿਸਾਨ ਆਗੂਆਂ ਦੇ ਘਰਾਂ ਦੇ ਬਾਹਰ ਪੇਸ਼ ਹੋਣ ਦੇ ਨੋਟਿਸ ਚਿਪਕਾਏ
Farmers Protest: ਸੰਯੁਕਤ ਕਿਸਾਨ ਮੋਰਚਾ ਪੰਜਾਬ ਨੇ ਭਾਜਪਾ ਦੇ ਵਿਰੋਧ ਦਾ ਕੀਤਾ ਐਲਾਨ
ਪੰਜਾਬ ਵਿਚ ਨਿਜੀ ਕੰਪਨੀਆਂ ਦੇ ਸਾਈਲੋ ਖੋਲ੍ਹਣ ਅਤੇ ਸਰਕਾਰੀ ਮੰਡੀਆਂ ਨੂੰ ਫੇਲ੍ਹ ਕਰਨ ਦੀ ਸਾਜਿਸ਼ ਦਾ ਕੀਤਾ ਜਾਵੇਗਾ ਡਟਵਾਂ ਵਿਰੋਧ
Wheat Procurement: ਪਹਿਲੀ ਅਪਰੈਲ ਤੋਂ ਕਣਕ ਦੀ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ: ਅਨੁਰਾਗ ਵਰਮਾ
ਮੁੱਖ ਸਕੱਤਰ ਨੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰਾਂ ਨਾਲ ਕੀਤੀ ਮੀਟਿੰਗ
Farmers Protest: ਸ਼ੰਭੂ ਮੋਰਚੇ 'ਤੇ ਡਟੇ ਇਕ ਹੋਰ ਕਿਸਾਨ ਦੀ ਮੌਤ
ਅੱਥਰੂ ਗੈਸ ਦੇ ਗੋਲਿਆਂ ਨਾਲ ਵਿਗੜੀ ਸੀ ਸਿਹਤ
Sangrur Farmer Suicide: ਕਰਜ਼ੇ ਤੋਂ ਤੰਗ ਆਏ ਕਿਸਾਨ ਨੇ ਕੀਤੀ ਖ਼ੁਦਕੁਸ਼ੀ
Sangrur Farmer Suicide: ਮ੍ਰਿਤਕ ਕਿਸਾਨ ਸਿਰ ਸੀ ਕਰੀਬ ਅੱਠ ਲੱਖ ਦਾ ਕਰਜ਼ਾ
Agriculture News : ਮਿਰਚਾਂ ਦੀਆਂ ਇਨ੍ਹਾਂ 5 ਕਿਸਮਾਂ ਦੀ ਕਾਸ਼ਤ ਕਿਸਾਨਾਂ ਲਈ ਹੋਵੇਗੀ ਲਾਹੇਵੰਦ
Agriculture News :ਕਿਸਾਨਾਂ ਦੀ ਆਮਦਨ ’ਚ ਹੋਵੇਗਾ ਵਾਧਾ
Wheat procurement: ਇਸ ਕਣਕ ਦੇ ਸੀਜ਼ਨ ਲਈ ਖ਼ਰੀਦ ਇਕ ਅਪ੍ਰੈਲ ਤੋਂ; 132 ਲੱਖ ਟਨ ਕਣਕ ਖ਼ਰੀਦ ਦਾ ਟੀਚਾ
ਕੁੱਲ 2900 ਕਰੋੜ ਦੀ ਕੈਸ਼ ਕ੍ਰੈਡਿਟ ਲਿਮਟ ਕੇਂਦਰ ਨੇ ਮੰਜ਼ੂਰ ਕੀਤੀ
Farming News: ਲੱਸਣ ਨੂੰ ਹਲਕੀ ਤੋਂ ਭਾਰੀ ਜ਼ਮੀਨ ਵਿਚ ਉਗਾਇਆ ਜਾ ਸਕਦੈ
Farming News: ਬਿਜਾਈ ਲਈ ਸਹੀ ਸਮਾਂ ਸਤੰਬਰ ਦੇ ਅਖ਼ੀਰਲੇ ਹਫ਼ਤੇ ਤੋਂ ਅਕਤੂਬਰ ਦਾ ਪਹਿਲਾ ਹਫ਼ਤਾ ਮੰਨਿਆ ਜਾਂਦਾ ਹੈ।
Punjab farmers in Georgia: ਵਿਦੇਸ਼ਾਂ ਵਿਚ ਖੇਤੀ ਕਰ ਰਹੇ ਪੰਜਾਬੀਆਂ ਨੇ ਬੇਗਾਨੇ ਮੁਲਕ ਨੂੰ ਬਣਾਇਆ ਅਪਣਾ ਘਰ
ਜਾਰਜੀਆ ਵਿਚ ਦਹਾਕੇ ਤੋਂ ਖੇਤੀ ਕਰ ਰਹੇ ਪੰਜਾਬੀ ਕਿਸਾਨ
Farmers Protest: ਜ਼ਖ਼ਮੀ ਕਿਸਾਨਾਂ ਵਲੋਂ ਪੁਲਿਸ ’ਤੇ FIR ਦਰਜ ਕਰਨ ਦੀ ਮੰਗ ਵਾਲੀ ਪਟੀਸ਼ਨ ਮੁੱਖ ਮਾਮਲੇ ਨਾਲ ਜੋੜੀ
ਜਸਟਿਸ ਆਲੋਕ ਜੈਨ ਦੇ ਬੈਂਚ ਨੇ ਇਹ ਮਾਮਲਾ ਐਕਟਿੰਗ ਚੀਫ਼ ਜਸਟਿਸ ਨੂੰ ਰੈਫ਼ਰ ਕਰ ਦਿਤਾ ਹੈ।