ਖੇਤੀਬਾੜੀ
How to Grow Garlic: ਕਿਵੇਂ ਕੀਤੀ ਜਾਵੇ ਲੱਸਣ ਦੀ ਖੇਤੀ
ਵੱਡੇ ਪੱਧਰ ਤੇ ਲੱਸਣ ਦੀ ਖੇਤੀ ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ, ਉੜੀਸਾ, ਉਤਰ ਪ੍ਰਦੇਸ਼, ਮਹਾਰਾਸ਼ਟਰ , ਪੰਜਾਬ ਅਤੇ ਹਰਿਆਣਾ ਵਿਚ ਕੀਤੀ ਜਾਂਦੀ ਹੈ।
ਚੰਡੀਗੜ੍ਹ 'ਚ ਕਿਸਾਨ ਪੱਕਾ ਮੋਰਚਾ ਲਾਉਣ ਦੀ ਤਿਆਰੀ 'ਚ, 18 ਜਨਵਰੀ ਤੋਂ ਸ਼ੁਰੂ ਹੋਵੇਗਾ ਪ੍ਰਦਰਸ਼ਨ
SYL ਦੇ ਮੁੱਦੇ 'ਤੇ ਸਰਕਾਰ ਨੂੰ ਘੇਰਨ ਦੀ ਤਿਆਰੀ
Chrysanthemum Cultivation: ਗੁਲਦਾਉਦੀ ਦੀ ਖੇਤੀ ਨਾਲ ਘਰ ਨੂੰ ਲਗਾਓ ਚਾਰ ਚੰਨ, ਪੜ੍ਹੋ ਖੇਤੀ ਕਰਨ ਦਾ ਤਰੀਕਾ
ਗੁਲਦਾਉਦੀ ਇਕ ਬਹੁਤ ਹੀ ਸੁੰਦਰ ਅਤੇ ਪ੍ਰਸਿੱਧ ਪੌਦਾ ਹੈ ਜੋ ਸਰਦੀਆਂ ਦੇ ਮੌਸਮ ਵਿਚ ਖਿੜਦਾ ਹੈ।
Farmers Protest in Delhi: ਦਿੱਲੀ ਮੋਰਚੇ ਦਾ ਫਿਰ ਤੋਂ ਵਜਿਆ ਬਿਗਲ
18 ਉੱਤਰ ਭਾਰਤੀ ਜਥੇਬੰਦੀਆਂ ਤੇ ਸੰਯੁਕਤ ਕਿਸਾਨ ਮੋਰਚਾ (ਗ਼ੈਰ ਰਾਜਨੀਤਕ) ਵਲੋਂ 13 ਫ਼ਰਵਰੀ ਨੂੰ ਦਿੱਲੀ ਕੂਚ ਦਾ ਐਲਾਨ
Punjab News: ਪੰਜਾਬ ਵਿਚ ਨਕਲੀ ਕੀਟਨਾਸ਼ਕ ਵੇਚਣ ਵਾਲਿਆਂ ਵਿਰੁਧ ਹੋਵੇਗੀ ਸਖ਼ਤ ਕਾਰਵਾਈ; ਅੱਜ ਹੋਵੇਗੀ ਖੇਤੀਬਾੜੀ ਵਿਭਾਗ ਦੀ ਮੀਟਿੰਗ
ਬਣਾਈ ਜਾਵੇਗੀ ਖੇਤੀਬਾੜੀ ਵਿਭਾਗ, ਪ੍ਰਸ਼ਾਸਨ ਅਤੇ ਪੁਲਿਸ ਦੀ ਸਾਂਝੀ ਟਾਸਕ ਫੋਰਸ
Farming News: ਰੂੜੀ ਦੀ ਖਾਦ ਹੈ ਫ਼ਸਲਾਂ ਲਈ ਵਧੀਆ ਖ਼ੁਰਾਕੀ ਸਰੋਤ
ਰੂੜੀ ਦੀ ਖਾਦ ਡੰਗਰਾਂ ਦੇ ਗੋਹੇ, ਫ਼ਸਲਾਂ, ਪੱਠਿਆਂ ਦੀ ਰਹਿੰਦ-ਖੂੰਹਦ ਨੂੰ ਮਿਲਾ ਕੇ ਬਣਦੀ ਹੈ।
SYL ਮੁੱਦਾ: ਕਿਸਾਨਾਂ ਨੇ ਕੀਤਾ ਕੇਂਦਰੀ ਟੀਮ ਦਾ ਵਿਰੋਧ, ਹੋਰ ਮੰਗਾਂ ਵੀ ਗਿਣਾਈਆਂ
ਮੰਗਾਂ ਨੂੰ ਸੰਵਿਧਾਨ ਅਨੁਸਾਰ ਹਮਦਰਦੀ ਨਾਲ ਨਹੀਮੰਨਿਆ ਗਿਆ ਤਾਂ 18 ਜਨਵਰੀ ਨੂੰ ਚੰਡੀਗੜ੍ਹ ਵਿਖੇ ਇਨ੍ਹਾਂ ਮੰਗਾਂ ਦੇ ਹੱਲ ਲਈ ਪੱਕਾ ਮੋਰਚਾ ਲਾਇਆ ਜਾਵੇਗਾ।
Farmer Suicide: ਪਿੰਡ ਮੂਸਾ ’ਚ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ
ਸਿਰ ’ਤੇ ਸੀ 8 ਤੋਂ 10 ਲੱਖ ਰੁਪਏ ਦਾ ਕਰਜ਼ਾ
Farming News: ਕੁੱਝ ਖੇਤੀ ਸਹਾਇਕ ਧੰਦੇ ਅਪਣਾਉਣਾ ਵੀ ਅੱਜ ਦੇ ਸਮੇਂ ਦੀ ਹੈ ਮੁੱਖ ਮੰਗ
Farming News: ਸਹਾਇਕ ਧੰਦਿਆਂ ਲਈ ਚੰਗਾ ਮੰਡੀਕਰਨ ਹੋਣਾ ਬਹੁਤ ਮਹੱਤਵਪੂਰਨ ਹੁੰਦਾ
Electronic Soil: ਵਿਗਿਆਨੀ ਫਸਲਾਂ ਦੀ ਪੈਦਾਵਾਰ ਵਧਾਉਣ ਲਈ ‘ਇਲੈਕਟ੍ਰਾਨਿਕ’ ਮਿੱਟੀ ਵਿਕਸਿਤ ਕਰਦੇ ਹਨ
ਕਰੰਟ ਲਾਉਣ ਨਾਲ ਜੌਂ ਦੇ ਪੌਦੇ 15 ਦਿਨਾਂ ’ਚ 50 ਫੀ ਸਦੀ ਤੇਜ਼ੀ ਨਾਲ ਵਧੇ