ਖੇਤੀਬਾੜੀ
ਕਰਜ਼ੇ ਦੇ ਦੈਂਤ ਨੇ ਨਿਗਲੇ ਦੋ ਹੋਰ ਕਿਸਾਨ
ਕਰਜ਼ੇ ਦੇ ਸਤਾਏ ਇਕ ਕਿਸਾਨ ਨੇ ਫਾਹਾ ਜਦਕਿ ਦੂਜੇ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖ਼ੁਦਕੁਸ਼ੀ
ਬਾਸਮਤੀ ਉਤਪਾਦਕਾਂ ਦੀ ਜ਼ਿੰਦਗੀ ਮਹਿਕਾਉਣ ਲਈ ਅੰਮ੍ਰਿਤਸਰ ਵਿਚ ਪ੍ਰਾਜੈਕਟ ਸ਼ੁਰੂ
• ਬਰਾਮਦ ਦੇ ਉਦੇਸ਼ ਨਾਲ ਰਸਾਇਣ-ਰਹਿਤ ਬਾਸਮਤੀ ਦੇ ਉਤਪਾਦਨ ਲਈ ਵਿੱਢਿਆ ਪ੍ਰਾਜੈਕਟ
ਪੰਜਾਬ ਵਿਚ ਪਟਵਾਰੀਆਂ ਨੇ ਗਿਰਦਾਵਰੀ ਤੋਂ ਕੀਤਾ ਇਨਕਾਰ; ਕਿਸਾਨਾਂ ਨੂੰ ਮੁਆਵਜ਼ਾ ਮਿਲਣ ਵਿਚ ਹੋ ਰਹੀ ਦੇਰੀ
ਹੁਣ ਤਕ 188 ਕਰੋੜ ਰੁਪਏ ਵਿਚੋਂ ਦਿਤਾ ਗਿਆ ਕਰੀਬ 50 ਕਰੋੜ ਰੁਪਏ ਮੁਆਵਜ਼ਾ
ਹੁਣ ਤੁਹਾਨੂੰ ਖੇਤੀ ਲਈ ਮਿੱਟੀ, ਪਾਣੀ ਅਤੇ ਮੌਸਮ 'ਤੇ ਨਿਰਭਰ ਨਹੀਂ ਹੋਣਾ ਪਵੇਗਾ, ਇਸ ਤਰ੍ਹਾਂ ਕਰੋ ਬੰਪਰ ਕਮਾਈ
ਇਜ਼ਰਾਈਲ ਨੇ ਨਵੀਂ ਤਕਨੀਕ ਰਾਹੀਂ ਖੇਤੀ ਸ਼ੁਰੂ ਕੀਤੀ ਹੈ। ਇਸ ਦਾ ਨਾਂ ਵਰਟੀਕਲ ਫਾਰਮਿੰਗ ਹੈ।
ਡੇਰਾਬੱਸੀ ’ਚ ਅਸਮਾਨੀ ਬਿਜਲੀ ਡਿੱਗਣ ਕਾਰਨ ਕਿਸਾਨ ਦੀ ਮੌਤ
ਮ੍ਰਿਤਕ ਕਿਸਾਨ ਦੀ ਪਛਾਣ ਪਰਮਜੀਤ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਮਹਿਮਦਪੁਰ ਵਜੋਂ ਹੋਈ ਹੈ।
ਅਬੋਹਰ ਮੰਡੀ ਵਿਚ ਨਵੀਂ ਫ਼ਸਲ ਦਾ ਪੁਜਿਆ 24500 ਕੁਇੰਟਲ ਨਰਮਾ
ਇਸ ਸਾਲ ਅਜੇ ਤਕ ਨਰਮਾ ਘੱਟੋ ਘੱਟ ਸਮਰੱਥਨ ਮੁੱਲ ਤੋਂ ਉਚਾ ਵਿਕ ਰਿਹਾ ਹੈ।
ਕੇਂਦਰ ਸਰਕਾਰ ਬਾਸਮਤੀ ’ਤੇ 1200 ਡਾਲਰ ਪ੍ਰਤੀ ਟਨ ਬਰਾਮਦ ਕੀਮਤ ਦੀ ਸ਼ਰਤ ਤੁਰਤ ਵਾਪਸ ਲਵੇ: ਬਲਬੀਰ ਸਿੱਧੂ
ਕਿਹਾ, ਇਸ ਫੈਸਲੇ ਨਾਲ ਘਾਟੇ ਦਾ ਧੰਦਾ ਬਣੀ ਹੋਈ ਖੇਤੀ ਵਿਚ ਹੋਰ ਵੀ ਨਿਗਾਰ ਆਵੇਗਾ
ਬਠਿੰਡਾ 'ਚ ਕਰਜ਼ੇ ਤੋਂ ਤੰਗ ਆ ਕੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ
ਮ੍ਰਿਤਕ ਸਿਰ ਸੀ ਕਰੀਬ ਅੱਠ ਲੱਖ ਰੁਪਏ ਦਾ ਕਰਜ਼ਾ
ਸੰਯੁਕਤ ਕਿਸਾਨ ਮੋਰਚਾ ਵਲੋਂ ਮੰਤਰੀਆਂ, ਸੰਸਦ ਮੈਂਬਰਾਂ ਅਤੇ ਪ੍ਰਮੁੱਖ ਅਹੁਦੇਦਾਰਾਂ ਦੇ ਘਰਾਂ ਸਾਹਮਣੇ ਤਿੰਨ ਦਿਨਾਂ ਧਰਨੇ ਸਮਾਪਤ
ਸੂਬੇ ਵਿਚ 24 ਥਾਵਾਂ ਤੇ ਦਿਤੇ ਗਏ ਵਿਸ਼ਾਲ ਧਰਨੇ
ਕਿਵੇਂ ਕੀਤੀ ਜਾਵੇ ਅੰਜੀਰ ਦੀ ਖੇਤੀ ? ਆਉ ਜਾਣਦੇ ਹਾਂ
ਅੰਜੀਰ ਮਿੱਟੀ ਦੀਆਂ ਕਈ ਕਿਸਮਾਂ ਵਿਚ ਉਗਾਇਆ ਜਾਂਦਾ ਹੈ। ਰੇਤਲੀ ਚੰਗੇ ਨਿਕਾਸ ਵਾਲੀ ਮਿੱਟੀ ਅੰਜੀਰ ਦੀ ਖੇਤੀ ਲਈ ਸੱਭ ਤੋਂ ਉੱਤਮ ਹੈ।