ਖੇਤੀਬਾੜੀ
ਪੰਜਾਬ ਕੈਬਿਨਟ ਦੀ ਬੈਠਕ ਵਿਚ 'ਮਾਨ' ਸਰਕਾਰ ਦਾ ਅਹਿਮ ਫ਼ੈਸਲਾ
ਝੋਨੇ ਦੀ ਸਿੱਧੀ ਬਿਜਾਈ 'ਤੇ 1500 ਰੁਪਏ ਪ੍ਰਤੀ ਏਕੜ ਦੇਣ ਨੂੰ ਦਿਤੀ ਮਨਜ਼ੂਰੀ
ਬੈਰੀਕੇਡ ਤੋੜਨੇ ਸਾਡੇ ਲਈ ਮਿੰਟਾਂ ਦੀ ਖੇਡ ਹੈ, ਸਰਕਾਰ ਕਿਸੇ ਭੁਲੇਖੇ 'ਚ ਨਾ ਰਹੇ - SKM
ਹੱਕੀ ਮੰਗਾਂ ਲਈ ਅੱਜ ਪੱਕੇ ਮੋਰਚੇ ਦਾ ਮਹੂਰਤ ਹੋ ਗਿਆ ਹੈ ਅਤੇ ਇਹ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਮੰਗਾਂ ਨਹੀਂ ਮੰਨਦੀ - ਸੰਯੁਕਤ ਕਿਸਾਨ ਮੋਰਚਾ
ਕਿਸਾਨ ਜਥੇਬੰਦੀਆਂ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਅੱਗ ਲਾਉਣ ਤੋਂ ਰੋਕਣ ਦੀ ਇਖਲਾਕੀ ਜ਼ਿੰਮੇਵਾਰੀ ਨਿਭਾਉਣ: ਕੇਂਦਰੀ ਸਿੰਘ ਸਭਾ
ਕਿਸਾਨ ਯੂਨੀਅਨਾਂ ਦੀ ਇਖਲਾਕੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕਿਸਾਨਾਂ ਨੂੰ ਅਪੀਲ ਕਰਨ ਕਿ ਉਹ ਕਣਕ ਦੇ ਨਾੜ ਨੂੰ ਅੱਗ ਲਾਉਣ ਤੋਂ ਗੁਰੇਜ਼ ਕਰਨ।
ਪੱਕਾ ਮੋਰਚਾ ਲਗਾਉਣ ਦੀ ਤਿਆਰੀ! ਬੈਰੀਕੇਡਿੰਗ ਤੋੜ ਕੇ ਚੰਡੀਗੜ੍ਹ ਵੱਲ ਕੂਚ ਕਰ ਰਹੇ ਕਿਸਾਨ
ਕਿਹਾ- ਪੁਲਿਸ ਚਾਹੇ ਜਹਾਜ਼ ਖੜ੍ਹਾ ਲਵੇ, ਸਾਰੇ ਬੈਰੀਕੇਡ ਤੋੜ ਕੇ ਚੰਡੀਗੜ੍ਹ ਜਾਵਾਂਗੇ
ਚੰਡੀਗੜ੍ਹ ਕੂਚ ਕਰਨ ਦੀ ਤਿਆਰੀ 'ਚ ਕਿਸਾਨ, ਕਿਹਾ- ਜਿੱਥੇ ਰੋਕਣਗੇ ਉੱਥੇ ਹੀ ਲਗਾਵਾਂਗੇ ਪੱਕਾ ਮੋਰਚਾ
ਰਾਸ਼ਨ, ਕੂਲਰ, ਫਰਿੱਜ ਆਦਿ ਜ਼ਰੂਰੀ ਸਮਾਨ ਨਾਲ ਲੈ ਕੇ ਆਏ ਕਿਸਾਨ
ਅੱਜ ਤੋਂ ਚੰਡੀਗੜ੍ਹ 'ਚ ਲੱਗੇਗਾ ਦਿੱਲੀ ਵਰਗਾ ਮੋਰਚਾ, ਕਿਸਾਨੀ ਮੰਗਾਂ ਨੂੰ ਲੈ ਕੇ ਸ਼ੁਰੂ ਹੋਵੇਗਾ ਸੰਘਰਸ਼
ਟਰੈਕਟਰ ਟਰਾਲੀਆਂ ’ਤੇ ਚੰਡੀਗੜ੍ਹ ਵਲ ਕੂਚ ਕਰਨਗੇ ਕਿਸਾਨ, ਪੰਜਾਬ ਸਰਕਾਰ ਨਾਲ ਜੁੜੀਆਂ ਹਨ ਮੰਗਾਂ
ਨਾੜ ਨੂੰ ਅੱਗ ਲੱਗਣ ਨਾਲ ਸੜਦੈ ਧਰਤੀ ਦਾ ਸੀਨਾ, ਝੁਲਸਦੇ ਹਨ ਅਨੇਕਾਂ ਦਰੱਖ਼ਤ ਅਤੇ ਜੀਵ-ਜੰਤੂ!
ਇਕ ਪਾਸੇ ਲੋਕ ਪੰਛੀਆਂ ਤੇ ਜਾਨਵਰਾਂ ਨੂੰ ਪਿਆਰ ਕਰਦੇ ਹਨ, ਉਨ੍ਹਾਂ ਵਾਸਤੇ ਆਲ੍ਹਣੇ ਬਣਾਉਂਦੇ ਹਨ, ਉਨ੍ਹਾਂ ਦੇ ਪੀਣ ਲਈ ਪਾਣੀ ਰਖਦੇ ਹਨ ਪਰ
ਖ਼ਰੀਦ ਮਾਪਦੰਡਾਂ 'ਚ ਢਿੱਲ ਦੇਣ ਲਈ CM ਮਾਨ ਨੇ ਕੀਤਾ PM ਮੋਦੀ ਦਾ ਧੰਨਵਾਦ
ਕਿਹਾ- ਦੇਸ਼ ਦੀ ਖ਼ੁਰਾਕ ਸੁਰੱਖਿਆ 'ਚ ਯੋਗਦਾਨ ਪਾਉਣ ਲਈ ਪੰਜਾਬ ਸਰਕਾਰ ਇਸੇ ਤਰ੍ਹਾਂ ਕਰਦੀ ਰਹੇਗੀ ਕੰਮ
ਇਸ ਸਾਲ 4 ਲੱਖ ਕੁਇੰਟਲ ਮੂੰਗੀ ਦੀ ਪੈਦਾਵਾਰ ਕਰੇਗਾ ਪੰਜਾਬ - CM Bhagwant Mann
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੂੰਗੀ ਦੀ ਫਸਲ ਲਈ ਐਮਐਸਪੀ ਦੇ ਹਾਲ ਹੀ ਦੇ ਐਲਾਨ ਤੋਂ ਖੁਸ਼ ਹੋ ਕੇ ਪੰਜਾਬ ਦੇ ਕਿਸਾਨ ਗਰਮੀਆਂ ਵਿਚ ਮੂੰਗੀ ਦੀ ਕਾਸ਼ਤ ਕਰ ਰਹੇ ਹਨ
10 ਜੂਨ ਤੋਂ ਲਗਾਇਆ ਜਾਵੇਗਾ ਝੋਨਾ, ਮੰਗ ਨਾ ਮੰਨੀ ਤਾਂ ਵਿੱਢਿਆ ਜਾਵੇਗਾ ਵੱਡਾ ਸੰਘਰਸ਼ - ਕਿਸਾਨ
ਪੜਾਅ ਵਾਰ ਝੋਨਾ ਲਗਾਉਣ ਸਬੰਧੀ ਸਰਕਾਰ ਨੇ ਜਾਰੀ ਕੀਤੀਆਂ ਸਨ ਤਰੀਕਾਂ