ਪੇਪਰ ਸਜਾਵਟ ਨਾਲ ਦਿਉ ਅਪਣੇ ਘਰ ਨੂੰ ਨਵੀਂ ਦਿੱਖ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਤਿਉਹਾਰਾਂ ਉਤੇ ਤੁਸੀਂ ਆਪਣੇ ਕੱਪੜਿਆਂ ਉਤੇ ਤਾਂ ਧਿਆਨ ਦਿੰਦੇ ਹੀ ਹੋ ਪਰ ਘਰ ਦੀ ਸਜਾਵਟ ਵੀ ਬਹੁਤ ਮਾਇਨੇ ਰੱਖਦੀ ਹੈ।  ਜਿਵੇਂ ਜਿਵੇਂ ਜ਼ਮਾਨਾ ਮੌਡਰਨ ਹੁੰਦਾ.....

paper decoration

ਤਿਉਹਾਰਾਂ ਉਤੇ ਤੁਸੀਂ ਆਪਣੇ ਕੱਪੜਿਆਂ ਉਤੇ ਤਾਂ ਧਿਆਨ ਦਿੰਦੇ ਹੀ ਹੋ ਪਰ ਘਰ ਦੀ ਸਜਾਵਟ ਵੀ ਬਹੁਤ ਮਾਇਨੇ ਰੱਖਦੀ ਹੈ।  ਜਿਵੇਂ ਜਿਵੇਂ ਜ਼ਮਾਨਾ ਮੌਡਰਨ ਹੁੰਦਾ ਜਾ ਰਿਹਾ ਹੈ, ਉਂਜ ਹੀ ਸਜਾਵਟ ਦੇ ਆਇਡੀਆ ਵੀ ਬਦਲਦੇ ਜਾ ਰਹੇ ਹਨ। ਅੱਜ ਕੱਲ੍ਹ ਸਜਾਵਟ ਵਿਚ ਨਵੇਂ - ਨਵੇਂ ਥੀਮ ਅਤੇ ਆਈਟਮ ਆ ਚੁੱਕੇ ਹਨ, ਜਿਨ੍ਹਾਂ ਵਿਚ ਬਹੁਤ ਜਿਅਦਾ ਖਰਚ ਹੋ ਰਿਹਾ ਹੈ। ਅਜਿਹੇ ਵਿਚ ਤੁਸੀਂ ਇਸ ਉਲਝਨ ਵਿਚ ਰਹਿੰਦੇ ਹੋ ਕਿ ਘਰ ਨੂੰ ਕਿਵੇਂ ਨਵਾਂ ਅਤੇ ਆਕਰਸ਼ਕ ਬਣਾਇਆ ਜਾਵੇ। ਤਾਂ ਚਲੋ ਇਸ ਵਾਰ ਅਸੀਂ ਤੁਹਾਡੀ ਇਹ ਪ੍ਰੇਸ਼ਾਨੀ ਦੂਰ ਕਰ ਦਿੰਦੇ ਹਾਂ। ਤੁਸੀਂ ਇਸ ਵਾਰ ਕੁੱਝ ਵੱਖਰੇ ਤਰੀਕੇ ਨਾਲ ਆਪਣੇ ਘਰ ਨੂੰ ਸਜਾਉ, ਜਿਸ ਵਿਚ ਖਰਚ ਵੀ ਘੱਟ ਹੋਵੇ ਅਤੇ ਡੇਕੋਰੇਸ਼ਨ ਵੀ ਮੌਡਰਨ ਸਟਾਈਲ ਵਿਚ ਹੋਵੇ।