ਭਾਰਤੀ ਪਹਿਰਾਵੇ ਦੇ ਲੁਕ ਨੂੰ ਪੂਰਾ ਕਰਦੇ ਹਨ ਇਹ ਫੁਟਵੀਅਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਉਂਜ ਤਾਂ ਮਾਰਕੀਟ ਵਿਚ ਜੁੱਤੀਆਂ ਦੀਆਂ ਅਨੇਕਾਂ ਵੈਰਾਇਟੀਆਂ ਦੇਖਣ ਨੂੰ ਮਿਲਦੀਆਂ ਹਨ ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਸਾਨੂੰ ਆਪਣੀ......

punjabi jutti

ਉਂਜ ਤਾਂ ਮਾਰਕੀਟ ਵਿਚ ਜੁੱਤੀਆਂ ਦੀਆਂ ਅਨੇਕਾਂ ਵੈਰਾਇਟੀਆਂ ਦੇਖਣ ਨੂੰ ਮਿਲਦੀਆਂ ਹਨ ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਸਾਨੂੰ ਆਪਣੀ ਪੰਸਦ ਦੀ ਕੋਈ ਵੀ ਜੁੱਤੀ ਨਹੀਂ ਮਿਲਦੀ।  ਲੜਕੀਆਂ ਜਾਂ ਔਰਤਾਂ ਕਿਸੇ ਵੀ ਪਾਰਟੀ ਜਾਂ ਫੰਕਸ਼ਨ ਵਿਚ ਜਾਣ ਲਈ ਇੰਡੀਅਨ ਕੱਪੜੇ ਪਹਿਨਣਾ ਜ਼ਿਆਦਾ ਪਸੰਦ ਕਰਦੀਆ ਹਨ।  
ਉਹ ਹਮੇਸ਼ਾ ਇਸ ਗੱਲ ਨੂੰ ਲੈ ਕੇ ਉਲਝਨ ਵਿਚ ਰਹਿੰਦੀਆਂ ਹਨ ਕਿ ਆਪਣੇ ਆਉਟਫਿਟਸ ਦੇ ਨਾਲ ਕਿਹੜਾ ਫੁਟਵੀਅਰ ਪਹਿਨਿਆ ਜਾਵੇ। ਅੱਜ ਕੱਲ੍ਹ ਵਿਆਹਾਂ, ਫੰਕਸ਼ਨਾਂ ਵਿਚ ਵੀ ਆਏ ਮਹਿਮਾਨ ਨਾ ਕੇਵਲ ਡਰੈਸ ਸਗੋਂ ਫੁਟਵੀਅਰ ਉਤੇ ਵੀ ਖ਼ਾਸ ਧਿਆਨ ਦਿੰਦੇ ਹਨ। ​