ਰਵਾਇਤੀ ਦੇ ਨਾਲ ਵੈਸਟਰਨ ਲੁਕ ਦੇਵੇਗੀ ਮਿਰਰ ਵਰਕ ਜੈਕੇਟ
ਗੱਲ ਜਦੋਂ ਫੈਸ਼ਨੇਬਲ ਕੱਪੜਿਆਂ ਦੀ ਹੋਵੇ ਤਾਂ ਲੋਕਾਂ ਦੀ ਪਸੰਦ ਦਿਨੋ -ਦਿਨ ਬਦਲਦੀ ਰਹਿੰਦੀ ਹੈ। ਫ਼ੈਸ਼ਨ ਦੇ ਇਸ ਬਦਲਾਵ ਵਿਚ ਕੁੱਝ ਟਰੇਂਡਸ ਪਰਤ ਕੇ ਵੀ ......
mirror jacket
ਗੱਲ ਜਦੋਂ ਫੈਸ਼ਨੇਬਲ ਕੱਪੜਿਆਂ ਦੀ ਹੋਵੇ ਤਾਂ ਲੋਕਾਂ ਦੀ ਪਸੰਦ ਦਿਨੋ -ਦਿਨ ਬਦਲਦੀ ਰਹਿੰਦੀ ਹੈ। ਫ਼ੈਸ਼ਨ ਦੇ ਇਸ ਬਦਲਾਵ ਵਿਚ ਕੁੱਝ ਟਰੇਂਡਸ ਪਰਤ ਕੇ ਵੀ ਆਉਂਦੇ ਹਨ। ਇਨ੍ਹਾਂ ਦਿਨਾਂ ਕੱਪੜਿਆਂ ਵਿਚ ਯੂਜ ਹੋਣ ਵਾਲਾ ਮਿਰਰ ਵਰਕ ਵੀ ਅਜਿਹਾ ਹੀ ਇਕ ਟ੍ਰੇਂਡ ਹੈ। ਅਜੋਕੇ ਸਮੇਂ ਵਿਚ ਕੱਪੜਿਆਂ ਵਿਚ ਮਿਰਰ ਵਰਕ ਦਾ ਚਲਨ ਕਾਫ਼ੀ ਤੇਜੀ ਨਾਲ ਵੱਧ ਰਿਹਾ ਹੈ। ਮਿਰਰ ਵਰਕ ਤੋਂ ਤਿਆਰ ਕੀਤੀ ਗਈ ਡਿਜਾਇੰਸ ਲੋਕਾਂ ਦੀ ਖੂਬਸੂਰਤੀ ਵਿਚ ਚਾਰ ਚੰਨ ਲਗਾ ਰਹੀ ਹੈ। ਚਾਹੇ ਕੁੜਤੀ ਹੋਵੇ ਜਾਂ ਫਿਰ ਸਾੜ੍ਹੀ ਸਾਰਿਆਂ ਵਿਚ ਇਸ ਲੁਕ ਦੀ ਡਿਮਾਂਡ ਵੱਧ ਗਈ ਹੈ।