ਮੇਕਅਪ ਰਿਮੂਵਰ ਦਾ ਕੰਮ ਵੀ ਕਰਦਾ ਹੈ ਇਹ ਤੇਲ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਤੇਲਾਂ ਦਾ ਇਸਤੇਮਾਲ ਅਸੀਂ ਅਪਣੀ ਰੋਜ਼ ਦੀ ਜ਼ਿੰਦਗੀ ਵਿਚ ਕਈ ਤਰ੍ਹਾਂ ਕਰਦੇ ਹਾਂ। ਕਦੇ ਇਸ ਦੀ ਮਦਦ ਨਾਲ ਭੋਜਨ ਤਿਆਰ ਕੀਤਾ ਜਾਂਦਾ ਹੈ ਤਾਂ ਕਦੇ ਇਹ ....

almond oil

ਤੇਲਾਂ ਦਾ ਇਸਤੇਮਾਲ ਅਸੀਂ ਅਪਣੀ ਰੋਜ਼ ਦੀ ਜ਼ਿੰਦਗੀ ਵਿਚ ਕਈ ਤਰ੍ਹਾਂ ਕਰਦੇ ਹਾਂ। ਕਦੇ ਇਸ ਦੀ ਮਦਦ ਨਾਲ ਭੋਜਨ ਤਿਆਰ ਕੀਤਾ ਜਾਂਦਾ ਹੈ ਤਾਂ ਕਦੇ ਇਹ ਤੁਹਾਡੀ ਚਮੜੀ ਦਾ ਖਿਆਲ ਰੱਖਣ ਦਾ ਕੰਮ ਕਰਦਾ ਹੈ ਅਤੇ ਕਦੇ ਇਨ੍ਹਾਂ ਤੇਲਾਂ ਦੀ ਮਦਦ ਨਾਲ ਸਿਰ ਵਿਚ ਆਇਲਿੰਗ ਅਤੇ ਮਸਾਜ ਵੀ ਕੀਤੀ ਜਾਂਦੀ ਹੈ। ਤੁਸੀਂ ਵੀ ਤੇਲਾਂ ਨੂੰ ਹੁਣ ਤੱਕ ਕਈ ਤਰ੍ਹਾਂ ਨਾਲ  ਇਸਤੇਮਾਲ ਕੀਤਾ ਹੋਵੇਗਾ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਇਕ ਵਧੀਆ ਕੁਦਰਤੀ ਮੇਕਅਪ ਰਿਮੂਵਰ ਦੀ ਤਰ੍ਹਾਂ ਵੀ ਕੰਮ ਕਰਦਾ ਹੈ। ਖਾਸ ਤੌਰ ਤੇ ਬਦਾਮ ਦੇ ਤੇਲ ਦਾ ਇਸਤੇਮਾਲ ਜੇਕਰ ਮੇਕਅਪ ਉਤਾਰਣ ਲਈ ਕੀਤਾ ਜਾਵੇ ਤਾਂ ਇਹ ਤੁਹਾਡੇ ਮੇਕਅਪ ਨੂੰ ਰਿਮੂਵ ਕਰਨ ਦੇ ਨਾਲ - ਨਾਲ ਤੁਹਾਡੀ ਸਕਿਨ ਨੂੰ ਹੋਰ ਵੀ ਕਈ ਤਰੀਕਿਆਂ ਨਾਲ ਫ਼ਾਇਦਾ ਪਹੁੰਚਾਉਂਦਾ ਹੈ।