ਫ਼ੈਸ਼ਨ
ਬਾਰਸ਼ ਦੇ ਮੌਸਮ ਵਿਚ ਔਰਤਾਂ ਇਸ ਤਰ੍ਹਾਂ ਕਰਨ ਅਪਣੇ ਪੈਰਾਂ ਦੀ ਦੇਖਭਾਲ
ਬਾਰਿਸ਼ ਦੇ ਮੌਸਮ ਵਿਚ ਅਪਣੇ ਪੈਰਾਂ ਨੂੰ ਠੀਕ ਰੱਖਣ ਲਈ ਕੁੱਝ ਸਾਵਧਾਨੀ ਵਰਤਣੀ ਜ਼ਰੂਰੀ ਹੈ |
ਸੁੰਦਰ ਦਿੱਸਣ ਲਈ ਔਰਤਾਂ ਸੌਣ ਤੋਂ ਪਹਿਲਾਂ ਅਜ਼ਮਾਉਣ ਇਹ ਨੁਸਖ਼ੇ
ਰਾਤ ਨੂੰ ਸੌਣ ਤੋਂ ਪਹਿਲਾਂ ਠੰਢੇ ਅਤੇ ਸਾਫ਼ ਪਾਣੀ ਨਾਲ ਅਪਣੀ ਚਮੜੀ ਨੂੰ ਸਾਫ਼ ਕਰ ਕੇ ਹੀ ਬਿਸਤਰ ’ਤੇ ਸੌਣ ਲਈ ਜਾਉ।
ਚਿਹਰਾ ਧੋਂਦੇ ਸਮੇਂ ਕੀਤੀਆਂ ਗਈਆਂ ਗ਼ਲਤੀਆਂ ਬਣਦੀਆਂ ਹਨ
ਜੇ ਤੁਸੀਂ ਖ਼ੁਦ ਮਸਾਜ ਕਰਦੇ ਹੋ ਜਾਂ ਬਾਹਰੋਂ ਕਰਵਾਉਂਦੇ ਹੋ ਤਾਂ ਇਸ ਗੱਲ ਦਾ ਖ਼ਾਸ ਧਿਆਨ ਰੱਖੋ ਕਿ ਅਜਿਹੀ ਕੋਈ ਵੀ ਚੀਜ਼ ਨਾ ਵਰਤੋਂ ਜੋ ਸਖ਼ਤ ਹੋਵੇ
ਦੁਨੀਆਂ ਵਿਚ ਇਸ ਪਿੰਡ ਦੀਆਂ ਔਰਤਾਂ ਦੇ ਨੇ ਸਭ ਤੋਂ ਲੰਬੇ ਵਾਲ, ਜਾਣੋ ਕੀ ਹੈ ਇਸ ਦਾ ਰਾਜ਼?
ਇਸ ਪਿੰਡ ਦਾ ਨਾਮ ਹੁਆਂਗਲੂਓ ਯਾਓ ਹੈ ਅਤੇ ਇਸ ਪਿੰਡ ਦੀਆਂ ਔਰਤਾਂ ਦੇ ਵਾਲਾਂ ਦੀ ਚਰਚਾ ਪੂਰੀ ਦੁਨੀਆ ਵਿਚ ਹੁੰਦੀ ਹੈ।
ਵਾਲਾਂ ਲਈ ਕੰਡੀਸ਼ਨਿੰਗ ਦਾ ਕੰਮ ਕਰਦਾ ਹੈ ਆਂਡਾ
ਜੇਕਰ ਵਾਲ ਝੜ ਰਹੇ ਹੋਣ ਜਾਂ ਫਿਰ ਉਨ੍ਹਾਂ ਦੀ ਗਰੋਥ ਠੀਕ ਨਾ ਹੋਵੇ ਤਾਂ ਅਰੰਡੀ ਦੇ ਤੇਲ ਵਿਚ ਆਂਡਾ ਮਿਲਾ ਕੇ ਵਾਲਾਂ ਦੀ ਚੰਗੀ ਤਰ੍ਹਾਂ ਮਾਲਸ਼ ਕਰੋ।
ਘਰੇਲੂ ਤਰੀਕਿਆਂ ਨਾਲ ਛੁਡਾਉ ਨੇਲ ਪਾਲਿਸ਼
ਨੇਲ ਪਾਲਿਸ਼ ਲਗਾਉਣ ਨਾਲ ਤੁਹਾਡੀਆਂ ਉਂਗਲਾਂ ਸੁੰਦਰ ਦਿਖਾਈ ਦਿੰਦੀਆਂ ਹਨ। ਪਰ ਇਸ ਨੂੰ ਲਗਾਉਣ ਦਾ ਤਰੀਕਾ ਸਿਖਣਾ ਪੈਂਦਾ ਹੈ।
24 ਨਵੰਬਰ ਤੋਂ ਅੰਮ੍ਰਿਤਸਰ-ਨਾਂਦੇੜ ਸਾਹਿਬ ਲਈ ਸ਼ੁਰੂ ਹੋਵੇਗੀ ਉਡਾਣ
ਆਨਲਾਈਨ ਬੁਕਿੰਗ ਸ਼ੁਰੂ
ਚਿਹਰੇ ਨੂੰ ਠੰਢਕ ਪਹੁੰਚਾਉਣ ਦੇ ਨਾਲ-ਨਾਲ ਚਮਕਦਾਰ ਬਣਾਉਣਗੇ ਇਹ Face Pack
ਇਹ ਫੇਸਪੈਕ ਤੁਹਾਡੀ ਚਮੜੀ ਤੇ ਬਹੁਤ ਜਲਦ ਨਿਖਾਰ ਲੈ ਕੇ ਆਉਣਗੇ।
ਫਟੀਆਂ ਅੱਡੀਆਂ ਲਈ ਅਪਣਾਉ ਘਰੇਲੂ ਨੁਸਖ਼ੇ
ਇਸ ਵਜ੍ਹਾ ਨਾਲ ਲੜਕੀਆਂ ਅਪਣੀ ਮਨਪਸੰਦ ਸੈਂਡਲ ਵੀ ਨਹੀਂ ਪਾ ਸਕਦੀਆਂ।
ਵਾਲਾਂ ਨੂੰ ਚਮਕਦਾਰ ਬਣਾਏਗਾ ਮਟਰਾਂ ਨਾਲ ਬਣਿਆ ਹੇਅਰ ਮਾਸਕ
ਇਸ ਹੇਅਰ ਮਾਸਕ ਨੂੰ ਬਣਾਉਣ ਲਈ 1 ਕੱਪ ਮਟਰਾਂ ਨੂੰ ਪੀਸ ਕੇ ਪੇਸਟ ਤਿਆਰ ਕਰੋ।