ਮਸ਼ਰੂਮ ਨੂੰ ਬਣਾਉ ਸ਼ਾਹੀ ਅੰਦਾਜ਼ ਵਿਚ
ਮਸ਼ਰੂਮ ਦਾ ਨਾਮ ਸੁਣਦੇ ਹੀ ਭੁੱਖ ਦੁੱਗਣੀ ਹੋ ਜਾਂਦੀ ਹੈ। ਮਸ਼ਰੂਮ ਬਹੁਤ ਜ਼ਿਆਦਾ ਹੀ ਸਵਾਦਿਸ਼ਟ ਹੁੰਦਾ ਹੈ। ਇਹ ਸ਼ਾਕਾਹਾਰੀ ਵਿਅੰਜਨ ਵਿਚ....
shahi mushroom
ਮਸ਼ਰੂਮ ਦਾ ਨਾਮ ਸੁਣਦੇ ਹੀ ਭੁੱਖ ਦੁੱਗਣੀ ਹੋ ਜਾਂਦੀ ਹੈ। ਮਸ਼ਰੂਮ ਬਹੁਤ ਜ਼ਿਆਦਾ ਹੀ ਸਵਾਦਿਸ਼ਟ ਹੁੰਦਾ ਹੈ। ਇਹ ਸ਼ਾਕਾਹਾਰੀ ਵਿਅੰਜਨ ਵਿਚ ਸਭ ਤੋਂ ਜ਼ਿਆਦਾ ਪੋਸ਼ਟਿਕ ਹੈ। ਇਸ ਵਿਚ ਭਾਰੀ ਮਾਤਰਾ ਵਿਚ ਪ੍ਰੋਟੀਨ ਅਤੇ ਵਿਟਾਮਿਨ ਪਾਇਆ ਜਾਂਦਾ ਹੈ। ਵੈਸੇ ਤਾਂ ਤੁਸੀਂ ਕਈ ਪ੍ਰਕਾਰ ਦੀ ਮਸ਼ਰੂਮ ਡਿਸ਼ ਖਾਧੀ ਹੋਵੋਗੇ ਪਰ ਅੱਜ ਅਸੀ ਤੁਹਾਨੂੰ ਸ਼ਾਹੀ ਮਸ਼ਰੂਮ ਗਰੇਵੀ ਬਣਾਉਣਾ ਦਸਾਂਗੇ। ਸ਼ਾਹੀ ਮਸ਼ਰੂਮ ਬਹੁਤ ਹੀ ਪਾਪੁਲਰ ਵਿਅੰਜਨ ਹੈ ਜਿਸ ਨੂੰ ਬਹੁਤ ਲੋਕ ਬਹੁਤ ਹੀ ਚਾਅ ਨਾਲ ਖਾਂਦੇ ਹਨ। ਇਸ ਦਾ ਕਰੀਮੀ ਅਤੇ ਸਪਾਇਸੀ ਟੇਸਟ ਮੁੰਹ ਵਿਚ ਘੁਲ ਜਾਂਦਾ ਹੈ। ਤਾਂ ਜਦੋਂ ਵੀ ਘਰ ਕੋਈ ਪਾਰਟੀ - ਸ਼ਾਰਟੀ ਹੋਵੇ ਤਾਂ ਇਸ ਨੂੰ ਬਣਾਉਣਾ ਬਿਲਕੁਲ ਵੀ ਨਾ ਭੁੱਲੋ। ਆਉ ਵੇਖਦੇ ਹਾਂ ਇਸ ਨੂੰ ਬਣਾਉਣ ਦਾ ਢੰਗ।