Food Recipes: ਘਰ ਵਿਚ ਬਣਾਓ ਆਟੇ ਦੀਆਂ ਪਿੰਨੀਆਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

Food Recipes: ਖਾਣ ਵਿਚ ਹੁੰਦੀਆਂ ਬੇਹੱਦ ਸਵਾਦ

Make dough pins at home Food Recipes

Make dough pins at home Food Recipes: ਸਮੱਗਰੀ: ਆਟਾ-1 ਕਿਲੋਗ੍ਰਾਮ, ਗੁੜ-1 ਕਿਲੋਗ੍ਰਾਮ, ਦੇਸੀ ਘਿਉ-1 ਕਿਲੋਗ੍ਰਾਮ, ਅਜਵੈਣ-3 ਵੱਡੇ ਚਮਚੇ (ਭੁੰਨੀ ਹੋਈ), ਗੋਂਦ-50 ਗ੍ਰਾਮ (ਭੁੰਨੀ ਅਤੇ ਕੱਟੇ ਹੋਏ), ਸੁੰਢ ਪਾਊਡਰ-40 ਗ੍ਰਾਮ, ਮੁਨੱਕਾ-50 ਗ੍ਰਾਮ, ਬਾਦਾਮ-100 ਗ੍ਰਾਮ, ਕਿਸ਼ਮਿਸ਼-50 ਗ੍ਰਾਮ, ਖ਼ਰਬੂਜੇ ਦੇ ਬੀਜ਼-100, ਮਖਾਣੇ-50 ਗ੍ਰਾਮ 

ਇਹ ਵੀ ਪੜ੍ਹੋ: Food Recipes: ਛੋਲਿਆਂ ਦੀ ਦਾਲ ਦੀ ਖਿਚੜੀ  

ਵਿਧੀ: ਸੱਭ ਤੋਂ ਪਹਿਲਾਂ ਬਾਦਾਮ ਨੂੰ ਹਲਕਾ ਭੁੰਨ ਕੇ ਪੀਸ ਲਉ। ਇਸ ਤੋਂ ਬਾਅਦ ਆਟੇ ਨੂੰ ਭੁੰਨੋ। ਫਿਰ ਇਸ ’ਚ ਘਿਉ ਪਾ ਕੇ ਮਿਲਾਉ। ਘਿਉ ਦੇ ਕਿਨਾਰਾ ਛੱਡਣ ਤਕ ਮਿਸ਼ਰਣ ਨੂੰ ਭੁੰਨੋ। ਫਿਰ ਮਿਸ਼ਰਣ ਨੂੰ ਠੰਢਾ ਕਰ ਕੇ ਉਸ ’ਚ ਬਾਕੀ ਦੀ ਸਮੱਗਰੀ ਮਿਲਾਉ। ਹੁਣ ਹੱਥਾਂ ’ਤੇ ਥੋੜ੍ਹਾ ਜਿਹਾ ਘਿਉ ਲਗਾ ਕੇ ਮਿਸ਼ਰਣ ਦੇ ਛੋਟੇ-ਛੋਟੇ ਲੱਡੂ ਬਣਾਉ। ਤੁਹਾਡੇ ਆਟੇ ਦੀਆਂ ਪਿੰਨੀਆਂ ਬਣ ਕੇ ਤਿਆਰ ਹਨ। ਹੁਣ ਇਨ੍ਹਾਂ ਨੂੰ ਚਾਹ ਜਾਂ ਕੌਫ਼ੀ ਨਾਲ ਖਾਉ।

ਇਹ ਵੀ ਪੜ੍ਹੋ: Health News: ਸਰੀਰ ਨੂੰ ਚੁਸਤ ਰੱਖਣ ਲਈ ਸਿਰ ਦੀ ਮਾਲਸ਼ ਹੈ ਇਕ ਚਮਤਕਾਰੀ ਇਲਾਜ