ਖਾਣ-ਪੀਣ
ਰਸੋਈਏ ਵਾਂਗ ਸੋਚਣ ਵਾਲਾ ਉਪਕਰਣ ਵਿਕਸਤ, ਤਿਆਰ ਕਰ ਸਕਦਾ ਹੈ 1.18 ਲੱਖ ਤਰ੍ਹਾਂ ਦੇ ਪਕਵਾਨ
ਰੈਟਾਟੂਏ ਭੋਜਨ ਕਿੱਟਾਂ ਬਣਾ ਕੇ ਅਤੇ ਅਨੁਕੂਲਿਤ ਪਕਵਾਨਾਂ ਦੀ ਪੇਸ਼ਕਸ਼ ਕਰ ਕੇ ਪੋਸ਼ਣ ਕੋਚਿੰਗ ’ਚ ਸਹਾਇਤਾ ਕਰ ਸਕਦਾ ਹੈ
Kheer Recipes : ਜੇਕਰ ਤੁਹਾਡਾ ਕੁਝ ਮਿੱਠਾ ਖਾਣ ਦਾ ਮੰਨ ਹੈ ਤਾਂ ਬਣਾਉ ਟੇਸਟੀ ਖੀਰ
Kheer Recipes : ਆਓ ਜਾਣਦੇ ਹਾਂ ਖੀਰ ਬਨਾਉਣ ਦਾ ਤਰੀਕਾ
Food Recipes: ਅੰਡਿਆਂ ਤੋਂ ਬਗ਼ੈਰ ਇੰਜ ਬਣਾਇਆ ਜਾ ਸਕਦੈ ਆਮਲੇਟ
Food Recipes: ਖਾਣ ਵਿਚ ਹੁੰਦਾ ਬੇਹੱਦ ਸਵਾਦ
Food Recipes: ਘਰ ਦੀ ਰਸੋਈ ਵਿਚ ਬਣਾਉ ਪੋਹਾ ਕਟਲੇਟ
ਪੋਹਾ, 2 ਉਬਾਲੇ ਹੋਏ ਆਲੂ, ਮੈਦਾ, 1 ਚਮਚ ਅਦਰਕ-ਲੱਸਣ ਦਾ ਪੇਸਟ, ਚਮਚ ਕਾਲੀ ਮਿਰਚ ਪਾਊਡਰ, ਚਮਚ ਹਲਦੀ, ਚਮਚ ਕਸ਼ਮੀਰੀ ਲਾਲ ਮਿਰਚ ਪਾਊਡਰ
Jalebi Recipe: ਘਰ ਦੀ ਰਸੋਈ ਵਿਚ ਬਣਾਉ ਜਲੇਬੀਆਂ
ਚੀਨੀ-500 ਗ੍ਰਾਮ ਪੀਸੀ ਹੋਈ, ਪਾਣੀ- 500 ਗ੍ਰਾਮ, ਇਲਾਇਚੀ ਪਾਊਡਰ- 1 ਚਮਚਾ, ਮੈਦਾ- 200 ਗ੍ਰਾਮ, ਚਨੇ ਦੀ ਦਾਲ ਦਾ ਪਾਊਡਰ- 50 ਗ੍ਰਾਮ,
Food Recipes: ਮੂੰਗਫਲੀ ਦੀ ਟਿੱਕੀ
ਮੂੰਗਫਲੀ 50 ਗਰਾਮ, ਆਲੂ 60 ਗਰਾਮ, ਅਦਰਕ 1 ਗਰਾਮ, ਪਿਆਜ਼ 25 ਗਰਾਮ, ਲੱਸਣ 2-3, ਹਰੀ ਮਿਰਚ 2 ਜਾਂ 3, ਹਰਾ ਧਨੀਆ, ਨਮਕ ਸਵਾਦ ਅਨੁਸਾਰ
Food Recipes: ਘਰ ਦੀ ਰਸੋਈ ਵਿਚ ਬਣਾਉ ਬਰਗਰ
ਪੱਤਾ ਗੋਭੀ, ਪਨੀਰ, ਟਮਾਟਰ, ਖੀਰਾ, ਉਬਲੇ ਆਲੂ, ਨਮਕ, ਹਰੀ ਮਿਰਚ, ਅਦਰਕ ਦਾ ਪੇਸਟ, ਚਾਟ ਮਸਾਲਾ, ਟਮਾਟਰ ਕੈਚਪ, ਚਿਲੀ ਸੌਸ, ਮੈਸ਼ ਪਨੀਰ
Food Recipe: ਘਰ ਵਿਚ ਇੰਝ ਬਣਾਉ ਆਲੂ ਬੁਖ਼ਾਰਾ ਜੈਮ
ਖੱਟੇ-ਮਿੱਠੇ ਸਵਾਦ ਵਾਲੇ ਆਲੂ ਬੁਖ਼ਾਰੇ ਖਾਣ ਵਿਚ ਬਹੁਤ ਸੁਆਦੀ ਹੁੰਦੇ ਹਨ।
Health News: ਗਰਭਵਤੀ ਔਰਤਾਂ ਤਰਬੂਜ਼ ਖਾ ਸਕਦੀਆਂ ਹਨ ਜਾਂ ਨਹੀਂ?
Health News: ਆਉ ਜਾਣਦੇ ਹਾਂ ਗਰਭ ਅਵਸਥਾ ਵਿਚ ਤਰਬੂਜ਼ ਖਾਣ ਦੇ ਫ਼ਾਇਦਿਆਂ ਦੇ ਬਾਰੇ ਵਿਚ:
Food Recipes: ਸ਼ਾਹੀ ਪਨੀਰ
ਪਨੀਰ-250 ਗਰਾਮ, ਮੁੰਗਫਲੀ- 1 ਚਮਚ, ਖਰਬੂਜ਼ੇ ਦੇ ਬੀਜ-1 ਚਮਚ, ਖ਼ਸਖ਼ਸ- 1 ਚਮਚ, ਅਦਰਕ ਅਤੇ ਹਰੀ ਮਿਰਚ ਦਾ ਪੇਸਟ- 1 ਚਮਚ, ਧਨੀਆ