ਟੁੱਥਪੇਸਟ ਅਤੇ ਸਾਬਣ ਦੀ ਜ਼ਿਆਦਾ ਵਰਤੋਂ ਕਰਨ ਵਾਲੇ ਹੋ ਜਾਣ ਸਾਵਧਾਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਕੀ ਤੁਸੀਂ ਕਦੇ ਸੋਚਿਆ ਹੈ ਕਿ ਟੂਥਪੇਸਟ ਅਤੇ ਹੱਥ ਧੋਣੇ ਵਾਲੇ ਸਾਬਣ ਵੀ ਕੈਂਸਰ ਦਾ ਕਾਰਨ ਬਣ ਸਕਦੇ ਹਨ।  ਇਕ ਰਿਸਰਚ ਵਿਚ.......

soap

ਕੀ ਤੁਸੀਂ ਕਦੇ ਸੋਚਿਆ ਹੈ ਕਿ ਟੂਥਪੇਸਟ ਅਤੇ ਹੱਥ ਧੋਣੇ ਵਾਲੇ ਸਾਬਣ ਵੀ ਕੈਂਸਰ ਦਾ ਕਾਰਨ ਬਣ ਸਕਦੇ ਹਨ।  ਇਕ ਰਿਸਰਚ ਵਿਚ ਪਾਇਆ ਗਿਆ ਕਿ ਇਨ੍ਹਾਂ ਦੋਨਾਂ ਵਿਚ ਪਾਇਆ ਜਾਣ ਵਾਲਾ ਐਂਟੀਬੈਕਟੀਰੀਅਲ ਅਤੇ ਐਂਟੀਫੰਗਲ ਤੱਤ ਟਰਾਇਕਲੋਸਨ ਦੇ ਇਸਤੇਮਾਲ ਨਾਲ ਕੋਲਨ (ਵੱਡੀ ਅੰਤੜੀ) ਵਿਚ ਸੋਜ ਅਤੇ ਕੈਂਸਰ ਪੈਦਾ ਹੋ ਸਕਦਾ ਹੈ। ਰਿਸਰਚ ਦੇ ਦੌਰਾਨ ਟਰਾਇਕਲੋਸਨ ਦਾ ਪ੍ਰਯੋਗ ਚੂਹਿਆਂ ਉਤੇ ਕੀਤਾ ਗਿਆ।