ਪਤਲੇ ਹੋਣਾ ਚਾਹੁੰਦੇ ਹੋ ਤਾਂ ਅਪਣਾਓ ਇਹ ਤਰੀਕਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਅਜਵਾਇਣ ਦੇ ਪੱਤਿਆਂ ਦਾ ਰਸ : ਸਵੇਰ ਦੀ ਸ਼ੁਰੂਆਤ ਅਜਵਾਇਣ ਦੇ ਪੱਤਿਆਂ ਦੇ ਜੂਸ ਨਾਲ ਕਰੋ। ਇਸ ਵਿਚ ਵਿਟਾਮਿਨ ........

Azvine leaves

ਨਵੀਂ ਦਿੱਲੀ- ਅਜਵਾਇਣ ਦੇ ਪੱਤਿਆਂ ਦਾ ਰਸ : ਸਵੇਰ ਦੀ ਸ਼ੁਰੂਆਤ ਅਜਵਾਇਣ ਦੇ ਪੱਤਿਆਂ ਦੇ ਜੂਸ ਨਾਲ ਕਰੋ। ਇਸ ਵਿਚ ਵਿਟਾਮਿਨ ਸੀ ਅਤੇ ਵਿਟਾਮਿਨ ਕੇ ਦੇ ਇਲਾਵਾ ਫੋਲੇਟ ਅਤੇ ਪੋਟਾਸ਼ੀਅਮ ਜ਼ਿਆਦਾ ਮਾਤਰਾ ਵਿਚ ਹੁੰਦਾ ਹੈ।

ਇਹ ਜੂਸ ਕੈਂਸਰ ਅਤੇ ਗੁਰਦੇ ਦੀਆਂ ਬਿਮਾਰੀਆਂ ਨੂੰ ਦੂਰ ਰੱਖਣ ਵਿਚ ਮਦਦ ਕਰਦਾ ਹੈ। ਇਸ ਨੂੰ ਪੀਣ ਨਾਲ ਮਾਈਗ੍ਰੇਨ ਦੇ ਦਰਦ ਵਿਚ ਰਾਹਤ ਮਿਲਦੀ ਹੈ ਅਤੇ ਤੇਜ਼ੀ ਨਾਲ ਭਾਰ ਘੱਟ ਹੁੰਦਾ ਹੈ।