Health News: ਜਿਹੜੇ ਲੋਕ ਕੌਫ਼ੀ ਨਹੀਂ ਪੀਂਦੇ ਅਤੇ ਦਿਨ ’ਚ ਛੇ ਘੰਟੇ ਬੈਠਦੇ ਹਨ, ਉਨ੍ਹਾਂ ’ਚ ਮਰਨ ਦਾ ਖਤਰਾ 60% ਵੱਧ : ਨਵੀਂ ਖੋਜ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

Health News: ਇਹ ਦਾਅਵਾ ‘ਬਾਇਓਮੇਡ ਸੈਂਟਰਲ (ਬੀ.ਐੱਮ.ਸੀ.) ਪਬਲਿਕ ਹੈਲਥ’ ਨਾਂ ਦੇ ਜਰਨਲ ’ਚ ਪ੍ਰਕਾਸ਼ਤ ਇਕ ਰੀਸਰਚ ਰੀਪੋਰਟ ’ਚ ਕੀਤਾ ਗਿਆ ਹੈ।

Coffee is harmful to health News

Coffee is harmful to health News: ਇਕ ਨਵੀਂ ਖੋਜ ’ਚ ਪਾਇਆ ਗਿਆ ਹੈ ਕਿ ਜਿਹੜੇ ਲੋਕ ਕੌਫੀ ਨਹੀਂ ਪੀਂਦੇ ਅਤੇ ਜੋ ਦਿਨ ’ਚ 6 ਘੰਟੇ ਜਾਂ ਇਸ ਤੋਂ ਜ਼ਿਆਦਾ ਬੈਠੇ ਰਹਿੰਦੇ ਹਨ, ਉਨ੍ਹਾਂ ’ਚ ਮੌਤ ਦਾ ਖਤਰਾ ਉਨ੍ਹਾਂ ਲੋਕਾਂ ਮੁਕਾਬਲੇ 60 ਫ਼ੀ ਸਦੀ ਜ਼ਿਆਦਾ ਹੁੰਦਾ ਹੈ ਜੋ ਕੌਫ਼ੀ ਪੀਣ ਨਾਲ ਛੇ ਘੰਟੇ ਤੋਂ ਘੱਟ ਸਮੇਂ ਤਕ ਬੈਠਦੇ ਹਨ।

ਇਹ ਵੀ ਪੜ੍ਹੋ: Punjab Culture: ਅਲੋਪ ਹੋ ਗਏ ਹਨ ਘਰੋਂ ਤੋਂ ਮੰਜੇ ਬਿਸਤਰੇ ਲਿਆਉਣੇ

ਇਹ ਦਾਅਵਾ ‘ਬਾਇਓਮੇਡ ਸੈਂਟਰਲ (ਬੀ.ਐੱਮ.ਸੀ.) ਪਬਲਿਕ ਹੈਲਥ’ ਨਾਂ ਦੇ ਜਰਨਲ ’ਚ ਪ੍ਰਕਾਸ਼ਤ ਇਕ ਰੀਸਰਚ ਰੀਪੋਰਟ ’ਚ ਕੀਤਾ ਗਿਆ ਹੈ। ਅਮਰੀਕਾ ਵਿਚ 13 ਸਾਲਾਂ ਤਕ 10,000 ਤੋਂ ਵੱਧ ਬਾਲਗਾਂ ’ਤੇ ਨਜ਼ਰ ਰੱਖਣ ਵਾਲੇ ਖੋਜਕਰਤਾਵਾਂ ਨੇ ਕਿਹਾ ਕਿ ਇਸ ਤੋਂ ਸੰਕੇਤ ਮਿਲਦਾ ਹੈ ਕਿ ਜੋ ਲੋਕ ਕੌਫੀ ਨਹੀਂ ਪੀਂਦੇ, ਉਨ੍ਹਾਂ ਵਿਚ ਕੌਫੀ ਨਾ ਪੀਣ ਵਾਲਿਆਂ ਮੁਕਾਬਲੇ ਵਿਚ ਮਰਨ ਦਾ ਖਤਰਾ ਵੱਧ ਜਾਂਦਾ ਹੈ ਪਰ ਕੌਫੀ ਪੀਣ ਵਾਲਿਆਂ ਵਿਚ ਮਰਨ ਦਾ ਖਤਰਾ ਨਹੀਂ ਵਧਦਾ।

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (26 ਜੂਨ 2024

ਚੀਨ ਦੀ ਸੁਆਝੂ ਯੂਨੀਵਰਸਿਟੀ ਦੇ ਮੈਡੀਕਲ ਕਾਲਜ ਦੇ ਸਕੂਲ ਆਫ਼ ਪਬਲਿਕ ਹੈਲਥ ਦੇ ਖੋਜਕਰਤਾਵਾਂ ਨੇ ਇਹ ਵੀ ਪਾਇਆ ਕਿ ਆਰਾਮਦਾਇਕ ਜੀਵਨਸ਼ੈਲੀ ਵਾਲੇ ਲੋਕਾਂ ਵਿਚ ਮੌਤ ਦਾ ਖ਼ਤਰਾ ਉਨ੍ਹਾਂ ਲੋਕਾਂ ਦੀ ਮੁਕਾਬਲੇ 24 ਫ਼ੀ ਸਦੀ ਘੱਟ ਹੁੰਦਾ ਹੈ ਜੋ ਦਿਨ ਵਿਚ ਘੱਟੋ ਘੱਟ ਛੇ ਘੰਟੇ ਕੌਫ਼ੀ ਪੀਂਦੇ ਹਨ।     

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Coffee is harmful to health News , stay tuned to Rozana Spokesman)