ਜ਼ਿਆਦਾਤਰ ਵਿਟਾਮਿਨ ਅਤੇ ਮਿਨਰਲ ਸਪਲੀਮੈਂਟ ਨਾਲ ਨਹੀਂ ਪੈਂਦਾ ਕੋਈ ਅਸਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਲੋਕਾਂ ਦੁਆਰਾ ਸੇਵਨ ਕੀਤੇ ਜਾਣ ਵਾਲੇ ਲੋਕਪ੍ਰਿਯ ਵਿਟਾਮਿਨ ਅਤੇ ਮਿਨਰਲ ਸਪਲੀਮੈਂਟ ਦਾ ਸਿਹਤ ਉੱਤੇ ਕੋਈ ਅਸਰ ਨਹੀਂ ਪੈਂਦਾ| ਇਹ........

supplements

ਲੋਕਾਂ ਦੁਆਰਾ ਸੇਵਨ ਕੀਤੇ ਜਾਣ ਵਾਲੇ ਲੋਕਪ੍ਰਿਯ ਵਿਟਾਮਿਨ ਅਤੇ ਮਿਨਰਲ ਸਪਲੀਮੈਂਟ ਦਾ ਸਿਹਤ ਉੱਤੇ ਕੋਈ ਅਸਰ ਨਹੀਂ ਪੈਂਦਾ| ਇਹ ਖੁਲਾਸਾ ਸੇਂਟ ਮਾਈਕਲ ਹਸਪਤਾਲ ਅਤੇ ਟੋਰੰਟੋ ਯੂਨੀਵਰਸਿਟੀ ਦੁਆਰਾ ਕੀਤੇ ਗਏ ਅਧਿਐਨ ਵਿਚ ਸਾਹਮਣੇ ਆਇਆ ਹੈ| ਖੋਜਕਾਰਾਂ ਨੇ ਇਸ ਸਿੱਟੇ ਤੇ ਪਹਿਲਾਂ ਕੀਤੇ ਗਏ ਅਤੇ ਛਾਪੇ ਗਏ ਰਸਾਲਿਆਂ ਦਾ ਅਧਿਐਨ ਕਰਕੇ ਇਸ ਸਿੱਟੇ ਉੱਤੇ ਪੁੱਜੇ ਹਨ|