ਸਿਹਤ
ਸਰਦੀਆਂ ਵਿਚ ਖਾਉ ਲਾਲ ਸਬਜ਼ੀਆਂ, ਹੋਣਗੇ ਕਈ ਫ਼ਾਇਦੇ
ਹਰੀਆਂ ਸਬਜ਼ੀਆਂ ਦੀ ਪੌਸ਼ਟਿਕਤਾ ਲਾਲ ਸਬਜ਼ੀਆਂ ਬਗ਼ੈਰ ਅਧੂਰੀ ਮੰਨੀ ਜਾਂਦੀ ਹੈ।
ਡਰਾਈਵਿੰਗ ਅਤੇ ਪਿੱਠ ਦਾ ਦਰਦ
ਵਧੀ ਵਾਈਬ੍ਰੇਸ਼ਨ ਫ੍ਰੀਕੁਐਂਸੀ ਪਿੱਠ ਅਤੇ ਧੌਣ ਲਈ ਨੁਕਸਾਨਦੇਹ ਹੈ
ਗੈਸ ਵਰਗੀਆਂ ਬੀਮਾਰੀਆਂ ਲਈ ਵਰਦਾਨ ਹੈ ਗੁੜ ਵਾਲਾ ਪਾਣੀ
ਗੁੜ ਮੈਗਨੀਸ਼ੀਅਮ, ਵਿਟਾਮਿਨ ਬੀ1, ਬੀ6, ਸੀ ਦਾ ਇਕ ਸ਼ਾਨਦਾਰ ਸਰੋਤ ਹੈ ਅਤੇ ਐਂਟੀਆਕਸੀਡੈਂਟਸ ਅਤੇ ਜ਼ਿੰਕ, ਸੇਲੇਨਿਅਮ ਵਰਗੇ ਖਣਿਜਾਂ ਨਾਲ ਭਰਪੂਰ ਹੈ।
ਚੁਕੰਦਰ ਦਾ ਸੇਵਨ ਸਿਹਤ ਲਈ ਹੈ ਬਹੁਤ ਫ਼ਾਇਦੇਮੰਦ
ਆਉ ਜਾਣਦੇ ਹਾਂ ਚੁਕੰਦਰ ਦੇ ਕੀ-ਕੀ ਫ਼ਾਇਦੇ ਹਨ
ਸੌਣ ਤੋਂ ਪਹਿਲਾਂ ਕਰੋ ਪੈਰਾਂ ਦੀ ਮਾਲਸ਼, ਕਈ ਰੋਗਾਂ ਨੂੰ ਕਰੇਗੀ ਦੂਰ
ਪੈਰਾਂ ਦੀ ਮਾਲਸ਼ ਕਰਨ ਨਾਲ ਸਿਰ ਵਿਚ ਹੋ ਰਿਹਾ ਦਰਦ ਵੀ ਦੂਰ ਹੁੰਦਾ ਹੈ।
ਬਹੁਤ ਹੀ ਗੁਣਕਾਰੀ ਹੈ ਆਂਵਲਾ, ਭੋਜਨ ਵਿਚ ਸ਼ਾਮਲ ਕਰੋ ਆਂਵਲੇ ਤੋਂ ਬਣੀਆਂ ਇਹ ਚੀਜ਼ਾਂ
ਵਧੇਗੀ ਪਾਚਨਸ਼ਕਤੀ ਅਤੇ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ
ਪੰਜਾਬ 'ਚ ਮਿਲਿਆ ਨਵਾਂ ਕੋਰੋਨਾ ਮਰੀਜ਼: ਐਕਟਿਵ ਕੇਸ 38
ਪੰਜਾਬ ਵਿੱਚ ਕੋਵਿਡ ਟੈਸਟਿੰਗ ਵੱਡੀ ਪੱਧਰ ’ਤੇ ਕੀਤੀ ਜਾ ਰਹੀ ਹੈ
ਸਾਡੀ ਸਿਹਤ ਲਈ ਨੁਕਸਾਨਦਾਇਕ ਹੈ ਅਖ਼ਬਾਰ ਵਿਚ ਲਪੇਟਿਆ ਖਾਣਾ
ਜੇਕਰ ਤੁਸੀ ਵੀ ਖਾਣ ਦੀ ਚੀਜ ਨੂੰ ਅਖ਼ਬਾਰ ਵਿਚ ਲਪੇਟ ਕੇ ਜਾਂ ਰੱਖ ਕੇ ਖਾਂਦੇ ਹੋ ਤਾਂ ਸੰਭਲ ਜਾਓ, ਕਿਉਂਕਿ ਅਕਸਰ ਅਸੀਂ ਵੇਖਦੇ ਹਾਂ ਕਿ ਕਈ ਦੁਕਾਨਦਾਰ ਖਾਣ ਦੀਆਂ ਚੀਜ਼ਾਂ..
ਚਮੜੀ ਵਿਚ ਬੁਢੇਪਾ (ਝੁਰੜੀਆਂ) ਰੋਕਣ ਦੇ ਤਰੀਕੇ
ਧੁੱਪ ਤੋਂ ਬਚਾਅ, ਪੌਸ਼ਟਿਕ ਖਾਣ-ਪੀਣ। ਇਹ ਵੀ ਧਿਆਨ ਰੱਖੋ ਕਿ ਕਿਸੇ ਵੀ ਮੌਸਮ ਵਿਚ ਸਨਸਕਰੀਨ ਲਗਾਏ ਬਿਨਾਂ ਨਾ ਨਿਕਲੋ
ਸਰਦੀਆਂ ਵਿਚ ਮੂਲੀ ਦੇ ਪੱਤਿਆਂ ਦਾ ਜੂਸ ਪੀਣ ਨਾਲ ਹੁੰਦੇ ਹਨ ਕਈ ਫ਼ਾਇਦੇ
ਮੂਲੀ ਦੇ ਪੱਤਿਆਂ ਵਿਚ ਖ਼ੂਨ ਨੂੰ ਸਾਫ਼ ਕਰਨ ਦਾ ਗੁਣ ਹੁੰਦਾ ਹੈ ਜਿਸ ਕਾਰਨ ਧੱਫੜ, ਖਾਰਸ਼, ਫ਼ਿਨਸੀਆਂ ਤੇ ਮੁਹਾਸੇ ਆਦਿ ਨਹੀਂ ਹੁੰਦੇ