ਸਿਹਤ
ਸਰੀਰ ਨੂੰ ਤੰਦਰੁਸਤ ਰੱਖਦਾ ਹੈ ਸੁੱਕਾ ਨਾਰੀਅਲ, ਜਾਣੋ ਫਾਇਦੇ
ਆਉ ਜਾਣਦੇ ਹਾਂ ਇਸ ਦੇ ਹੋਰ ਫ਼ਾਇਦਿਆਂ ਬਾਰੇ:
ਹਰ ਦਰਦ ਦੀ ਦਵਾ ਹੈ ਜੀਰੇ ਤੇ ਗੁੜ ਦਾ ਪਾਣੀ
ਆਓ ਜਾਣਦੇ ਹਾਂ ਕਿ ਗੁੜ ਅਤੇ ਜੀਰੇ ਦੇ ਪਾਣੀ ਨਾਲ ਕਿਹੜੀਆਂ ਬੀਮਾਰੀਆਂ ਠੀਕ ਕੀਤੀਆਂ ਜਾ ਸਕਦੀਆਂ ਹਨ।
ਥਾਇਰਾਇਡ 'ਚ ਕੀ ਖਾਈਏ ਤੇ ਕੀ ਨਹੀਂ? ਆਉ ਜਾਣਦੇ ਹਾਂ
ਹਰੇ ਧਨੀਏ ਨੂੰ ਪੀਹ ਕੇ ਚਟਣੀ ਬਣਾ ਲਵੋ। ਇਸ ਨੂੰ 1 ਗਲਾਸ ਪਾਣੀ ਵਿਚ ਘੋਲ ਕੇ ਰੋਜ਼ਾਨਾ ਪੀਣ ਨਾਲ ਥਾਇਰਾਇਡ ਕਾਬੂ ਵਿਚ ਰਹੇਗਾ।
ਵਾਇਰਲ ਇੰਫੈਕਸ਼ਨ ਜਾਂ ਬੁਖ਼ਾਰ 'ਚ ਪੀਓ ਮੁਸੱਮੀ ਦਾ ਜੂਸ, ਇਮਿਊਨਿਟੀ ਹੋਵੇਗੀ ਮਜ਼ਬੂਤ
ਜੂਸ ਵਿਚ ਐਂਟੀਡਾਇਬੀਟਿਕ, ਐਂਟੀਆਕਸੀਡੈਂਟ ਗੁਣ ਹੁੰਦੇ ਹਨ ਜੋ ਵਾਇਰਲ ਇੰਫੈਕਸ਼ਨ ਨੂੰ ਰੋਕ ਕੇ ਸਰੀਰ ਨੂੰ ਮਜ਼ਬੂਤ ਬਣਾਉਣ 'ਚ ਸਹਾਈ ਹੁੰਦੇ ਹਨ।
‘ਸੂਜੀ’ ਤੁਹਾਡੇ ਸਰੀਰ ਲਈ ਕਿਵੇਂ ਹੈ ਲਾਹੇਵੰਦ, ਜਾਣ ਕੇ ਤੁਸੀਂ ਹੋ ਜਾਓਂਗੇ ਹੈਰਾਨ
ਸੂਜੀ ਦਿਲ ਦੇ ਰੋਗਾਂ ਤੇ ਦਿਮਾਗੀ ਪ੍ਰਣਾਲੀ ਲਈ ਹੈ ਲਾਹੇਵੰਦ
ਪੌਸ਼ਟਿਕ ਗੁਣਾਂ ਨਾਲ ਭਰਪੂਰ ਹੈ ਬਿਲ ਫਲ, ਇਹਨਾਂ ਸਮੱਸਿਆਵਾਂ ਤੋਂ ਮਿਲੇਗਾ ਛੁਟਕਾਰਾ
ਆਉ, ਅਸੀਂ ਤੁਹਾਨੂੰ ਇਸ ਫਲ ਦੇ ਹੋਰ ਬਹੁਤ ਗੁਣਾਂ ਬਾਰੇ ਦਸਦੇ ਹਾਂ
ਜਾਣੋ ਕਿਵੇਂ ਸਿਹਤ ਲਈ ਫਾਇਦੇਮੰਦ ਹੁੰਦੇ ਹਨ ਅਨਾਰ ਦੇ ਦਾਣੇ ਅਤੇ ਜੂਸ
ਜਿਨ੍ਹਾਂ ਲੋਕਾਂ ਨੂੰ ਅਕਸਰ ਜੋੜਾਂ ਵਿਚ ਦਰਦ ਦੀ ਸ਼ਿਕਾਇਤ ਰਹਿੰਦੀ ਹੈ, ਉਨ੍ਹਾਂ ਨੂੰ ਡਾਕਟਰ ਵੀ ਅਨਾਰ ਖਾਣ ਦੀ ਸਲਾਹ ਦਿੰਦੇ ਹਨ।
ਸਰੀਰ ਲਈ ਬਹੁਤ ਲਾਹੇਵੰਦ ਹੈ ਸਾਬੂਦਾਣਾ, ਜਾਣੋ ਹੋਰ ਫਾਇਦੇ
ਸਾਬੂਦਾਣੇ ਵਿਚ ਕੈਲਸ਼ੀਅਮ, ਆਇਰਨ ਤੇ ਵਿਟਾਮਿਨ ਦੇ ਤੱਤ ਭਰਪੂਰ ਮਾਤਰਾ ਵਿਚ ਮਿਲ ਜਾਂਦੇ ਹਨ।
ਭਾਰ ਘਟਾਉਣਾ ਹੈ ਤਾਂ ਪੀਉ ਕਰੇਲੇ ਦਾ ਜੂਸ, ਹੋਣਗੇ ਕਈ ਫ਼ਾਇਦੇ
ਕਰੇਲੇ ਦਾ ਸੁਆਦ ਕੌੜਾ ਹੁੰਦਾ ਹੈ ਜਿਸ ਕਾਰਨ ਕਈ ਲੋਕ ਇਸ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੇ
ਜਾਣੋ ਕਿਉਂ ਲੋਕ ਹੋ ਰਹੇ ਨੇ ਸ਼ੂਗਰ ਦਾ ਸ਼ਿਕਾਰ, ਕਾਰਨ ਜਾਣ ਕੇ ਤੁਸੀਂ ਹੋ ਜਾਓਗੇ ਹੈਰਾਨ
ਕਿਸੇ ਵੀ ਬੀਮਾਰੀ ਦੀ ਲਪੇਟ ’ਚ ਆਉਣ ਦਾ ਮੁੱਖ ਕਾਰਨ ਸਰੀਰ ਦਾ ਵਧਿਆ ਹੋਇਆ ਭਾਰ ਹੁੰਦਾ ਹੈ।