ਸਿਹਤ
Health News: ਖ਼ਾਲੀ ਪੇਟ ਜ਼ਰੂਰ ਖਾਉ ਲੱਸਣ, ਹੋਣਗੇ ਕਈ ਫ਼ਾਇਦੇ
ਅੱਜ ਅਸੀਂ ਤੁਹਾਨੂੰ ਲੱਸਣ ਖਾਣ ਦੇ ਫ਼ਾਇਦਿਆਂ ਬਾਰੇ ਦਸਾਂਗੇ:
Health News: ਸਿਹਤ ਲਈ ਬਹੁਤ ਲਾਭਦਾਇਕ ਹੈ ਸ਼ਲਗਮ ਦਾ ਸੇਵਨ
Health News: ਸ਼ਲਗਮ ਵਿਚ ਇਮਯੂਨੋਲੋਜੀਕਲ ਗੁਣ ਹੁੰਦੇ ਹਨ, ਜੋ ਸਰੀਰ ਦੀਆਂ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਣ ਵਿਚ ਮਦਦ ਕਰਦੇ ਹਨ
Benefits Ajwain Tea : ਅਜਵਾਈਨ ਵਾਲੀ ਚਾਹ ਦਾ ਸੇਵਨ ਸਿਹਤ ਲਈ ਹੈ ਬੇਹੱਦ ਫ਼ਾਇਦੇਮੰਦ,ਆਓ ਜਾਣਦੇ ਹਾਂ ਅਜਵਾਈਨ ਵਾਲੀ ਚਾਹ ਦੇ ਫਾਇਦੇ
Benefits Ajwain Tea : ਇਨ੍ਹਾਂ 5 ਲੋਕਾਂ ਨੂੰ ਜ਼ਰੂਰ ਪੀਣੀ ਚਾਹੀਦੀ ਹੈ ਅਜਵਾਈਨ ਵਾਲੀ ਚਾਹ
Health News: ਖਾਣਾ ਖਾਣ ਤੋਂ ਬਾਅਦ ਰਾਤ ਨੂੰ ਜ਼ਰੂਰ ਕਰੋ ਸੈਰ, ਹੋਣਗੇ ਕਈ ਫ਼ਾਇਦੇ
ਇਸ ਨਾਲ ਪਾਚਨ ਤੰਤਰ ਮਜ਼ਬੂਤ ਹੋਣ ਦੇ ਨਾਲ-ਨਾਲ ਸਰੀਰ ਨੂੰ ਕੰਮ ਕਰਨ ਦੀ ਸ਼ਕਤੀ ਵੀ ਮਿਲਦੀ ਹੈ।
Constipation: ਕੀ ਹੁੰਦੀ ਹੈ ਕਬਜ਼, ਜਾਣੋ ਇਸ ਦੇ ਲੱਛਣ, ਕਾਰਨ ਤੇ ਰਾਹਤ ਲਈ ਨੁਸਖੇ
ਅਸੀਂ ਅੱਜ ਤੁਹਾਨੂੰ ਕਬਜ਼, ਬਵਾਸੀਰ, ਫਿਸ਼ਰ ਅਤੇ ਫਿਸਟੁਲਾ ਦੇ ਮਾਹਰ ਡਾ. ਹਿਤੇਂਦਰ ਸੂਰੀ, ਐਮਡੀ, ਰਾਣਾ ਹਸਪਤਾਲ, ਸਰਹਿੰਦ ਦੁਆਰਾ ਦੱਸੇ ਕੁਝ ਨੁਸਖ਼ੇ ਦੱਸਣ ਜਾ ਰਹੇ ਹਾਂ
Health News: ਊਠਣੀ ਦਾ ਦੁੱਧ ਪੀਣ ਦੇ ਹੁੰਦੇ ਹਨ ਕਈ ਫ਼ਾਇਦੇ, ਆਉ ਜਾਣਦੇ ਹਾਂ
Health News: ਊਠਣੀ ਦਾ ਦੁੱਧ ਮੰਦਬੁੱਧੀ ਬੱਚਿਆਂ ਤੇ ਹੋਰ ਗੰਭੀਰ ਬੀਮਾਰੀਆਂ ਦੇ ਇਲਾਜ ਲਈ ਸਹਾਈ ਸਿੱਧ ਹੋ ਰਿਹਾ ਹੈ।
Health News: ਭਾਰ ਘਟਾਉਣ ਤੇ ਸਿਹਤ ਲਈ ਬਹੁਤ ਲਾਭਕਾਰੀ ਹੈ ਹਰਾ ਪਿਆਜ਼
ਹਰਾ ਪਿਆਜ਼ ਖਾਣ ਨਾਲ ਕੈਲੇਸਟਰੋਲ ਦੀ ਮਾਤਰਾ ਘੱਟ ਹੁੰਦੀ ਹੈ।
Health News: ਸਿਹਤ ਲਈ ਬਹੁਤ ਫ਼ਾਇਦੇਮੰਦ ਹਨ ਕਾਲੇ ਅੰਗੂਰ
Health News: ਕਾਲੇ ਅੰਗੂਰ ’ਚ ਘੱਟ ਕੈਲੋਰੀ ਅਤੇ ਫ਼ਾਈਬਰ ਮਿਲ ਜਾਂਦਾ ਹੈ, ਜੋ ਪੇਟ ਨੂੰ ਕਾਫ਼ੀ ਸਮੇਂ ਤਕ ਭਰਿਆ ਰਖਦਾ ਹੈ।
ਜੇਕਰ ਤੁਹਾਡੇ ਸਰੀਰ ’ਤੇ ਨਜ਼ਰ ਆਉਂਦੇ ਹਨ ਨੀਲੇ ਨਿਸ਼ਾਨ ਤਾਂ ਇਸ ਨੂੰ ਨਾ ਕਰੋ ਨਜ਼ਰ-ਅੰਦਾਜ਼
ਪਲੇਟਲੈਟਸ ਇਕ ਕਿਸਮ ਦੇ ਖ਼ੂਨ ਦੇ ਸੈੱਲ ਹੁੰਦੇ ਹਨ ਜੋ ਖ਼ੂਨ ਦੇ ਥੱਕੇ ਨੂੰ ਰੋਕਣ ਲਈ ਇਕੱਠੇ ਹੁੰਦੇ ਹਨ।
ਗਲੇ ਦੀ ਖਰਾਸ਼ ਅਤੇ ਖਾਂਸੀ ਵਰਗੀਆਂ ਤਕਲੀਫ਼ਾਂ ਤੋਂ ਰਾਹਤ ਦਿਵਾਉਂਦੀ ਹੈ ਮਿਸ਼ਰੀ
ਕੇਸਰ ਅਤੇ ਮਿਸ਼ਰੀ ਮਿਲੇ ਕੋਸੇ ਦੁੱਧ ਦੀ ਵਰਤੋਂ ਕਰਨ ਨਾਲ ਸਰੀਰ ਵਿਚ ਊਰਜਾ ਆਉਂਦੀ ਹੈ ਜਿਸ ਨਾਲ ਸਰੀਰ ਵਿਚ ਹੀਮੋਗਲੋਬਿਨ ਦੀ ਮਾਤਰਾ ਵਧਦੀ ਹੈ।