ਸਿਹਤ
ਜੇ ਤੁਸੀਂ ਵੀ ਹੋ ਇਨ੍ਹਾਂ ਬਿਮਾਰੀਆਂ ਦੇ ਸ਼ਿਕਾਰ, ਤਾਂ ਇੰਜ ਕਰੋ ਘਰੇਲੂ ਇਲਾਜ
ਬਦਲਦੇ ਸਮੇਂ 'ਚ ਟੈਕਨਾਲੋਜੀ ਨੇ ਬਹੁਤ ਤਰੱਕੀ ਕਰ ਲਈ ਹੈ, ਜਿਸ ਨੇ ਹਰ ਕੰਮ ਬਹੁਤ ਸੌਖਾ ਕਰ ਦਿੱਤਾ ਹੈ। ਸਰੀਰਕ ਮਿਹਨਤ ਤਾਂ ਹੁਣ ਜਿਵੇਂ ਨਾ ਦੇ ਬਰਾਬਰ ਹੀ ਹੈ ..
ਪੁਰਸ਼ਾਂ ਦੇ ਮੁਕਾਬਲੇ ਔਰਤਾਂ 'ਚ ਦਿਲ ਦੀਆਂ ਬੀਮਾਰੀਆਂ ਦੀ ਸੰਭਾਵਨਾ ਜ਼ਿਆਦਾ
ਅਮਰੀਕਨ ਕਾਲਜ ਆਫ਼ ਕਾਰਡੀਉਲੋਜੀ ਫ਼ਾਊਂਡੇਸ਼ਨ ਦੁਆਰਾ ਕੀਤੇ ਗਏ ਇਕ ਅਧਿਐਨ ਮੁਤਾਬਕ ਭਾਰਤ ਵਿਚ ਔਰਤਾਂ ਪੁਰਸ਼ਾਂ ਦੇ ਮੁਕਾਬਲੇ ਦਿਲ ਦੀਆਂ ਬੀਮਾਰੀਆਂ ਤੋਂਂ ਜ਼ਿਆਦਾ..
ਹਰੀ ਮਿਰਚ ਵੀ ਕਰ ਸਕਦੀ ਹੈ ਬਿਮਾਰੀਆਂ ਦਾ ਅੰਤ
ਹਰੀ ਮਿਰਚ ਖਾਣ ਨਾਲ ਸਰੀਰ ਵਿਚ ਬਣਨ ਵਾਲੀ ਕੈਲੋਰੀ ਬਰਨ ਕਰਦੀ ਹੈ। ਇਸ ਨੂੰ ਖਾਣ ਨਾਲ ਮੇਟਾਬੋਲਿਜ਼ਮ ਦਾ ਸਤਰ ਵਧਦਾ ਹੈ।
ਜੇਕਰ ਤੁਹਾਡੇ ਜਾਂ ਤੁਹਾਡੇ ਰਿਸ਼ਤੇਦਾਰ ਦੇ ਹੈ ਪਥਰੀ ਤਾਂ ਇਹ ਨੁਸਖਾ ਬਣ ਸਕਦਾ ਹੈ ਫ਼ਰਿਸ਼ਤਾ
ਪੱਥਰੀ ਦੀ ਸਮੱਸਿਆ ਕਾਫੀ ਦਰਦ ਭਰੀ ਹੁੰਦੀ ਹੈ। ਬਹੁਤ ਸਾਰੇ ਲੋਕਾਂ ਨੂੰ ਇਸ ਰੋਗ ਵਿਚੋਂ ਲੰਘਣਾ ਪੈਂਦਾ ਹੈ। ਪਹਿਲੇ ਸਮੇਂ ਵਿਚ ਇਹ ਸਮੱਸਿਆ ਸਿਰਫ ਵਧਦੀ ਉਮਰ ਦੇ ਲੋਕਾਂ ਵਿਚ
ਜਾਣੋ ਕਿਹੜੀ ਬਿਮਾਰੀ ਕਰਦੀ ਹੈ ਤੁਹਾਡੀ ਹੱਡੀਆਂ ਨੂੰ ਕਮਜੋਰ !
ਆਧੁਨਿਕ ਜੀਵਨ ਸ਼ੈਲੀ ਦੀ ਇਕ ਬਿਮਾਰੀ osteoporosis ਹੈ, ਜੋ ਚੋਰੀ-ਛੁਪੇ ਤੁਹਾਡੀਆਂ ਹੱਡੀਆਂ 'ਚ ਆਪਣਾ ਘਰ ਬਣਾ ਲੈਂਦੀ ਹੈ, ਜਿਸ ਦਾ ਤੁਹਾਨੂੰ ਪਤਾ ਵੀ ਨਹੀਂ ਲੱਗਦਾ।
ਖਾਲੀ ਪੇਟ ਕਿਸ਼ਮਿਸ਼ ਦਾ ਪਾਣੀ ਪੀਣ ਨਾਲ ਕਈ ਸਮੱਸਿਆਵਾਂ ਤੋਂ ਪਾਈ ਜਾ ਸਕਦੀ ਹੈ ਨਿਜ਼ਾਤ
ਕਿਸ਼ਮਿਸ਼ ਉਝ ਤਾਂ ਸਰੀਰ ਲਈ ਕਾਫੀ ਫਾਇਦੇਮੰਦ ਅਤੇ ਐਨਰਜੀ ਨਾਲ ਭਰਪੂਰ ਲੋਅ ਫੈਟ ਫੂਡ ਹੈ। ਕਿਸ਼ਮਿਸ਼ ਦੇ ਪਾਣੀ ਵਿਚ ਭਰਪੂਰ ਮਾਤਰਾ 'ਚ ਵਿਟਾਮਿਨਸ ਅਤੇ ਮਿਨਰਲਸ ਮੌਜੂਦ ਹੁੰਦੇ ਹਨ।
ਚੰਡੀਗੜ੍ਹ ਦੀਆਂ ਔਰਤਾਂ 'ਚ 'ਆਮ' ਬੀਮਾਰੀ ਬਣਿਆ 'ਬ੍ਰੈਸਟ ਕੈਂਸਰ'
ਚੰਡੀਗੜ੍ਹ ਸ਼ਹਿਰ 'ਚ ਦੂਜੇ ਸੂਬਿਆਂ ਦੇ ਮੁਕਾਬਲੇ ਕੈਂਸਰ ਦੇ ਮਰੀਜ਼ ਸਭ ਤੋਂ ਜ਼ਿਆਦਾ ਹਨ। ਪੀ.ਜੀ.ਆਈ. ਸਕੂਲ ਆਫ਼ ਪਬਲਿਕ ਹੈਲਥ ਦੇ ਪ੍ਰੋ. ਡਾਕਟਰ ਜੇ.ਐਸ. ਠਾਕੁਰ ਮੁਤਾਬਕ...