ਜੀਵਨਸ਼ੈਲੀ
Use Heaters with Caution: ਸਰਦੀਆਂ ਵਿਚ ਜੇਕਰ ਤੁਸੀਂ ਅੰਗੀਠੀ ਅਤੇ ਹੀਟਰ ਦੀ ਕਰਦੇ ਹੋ ਵਰਤੋਂ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਅੰਗੀਠੀ ਵਿਚ ਕੋਲੇ ਅਤੇ ਲੱਕੜ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ। ਇਸ ਕਾਰਨ ਕਾਰਬਨ ਮੋਨੋਆਕਸਾਈਡ ਅਤੇ ਹੋਰ ਕਈ ਤਰ੍ਹਾਂ ਦੀਆਂ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ
Apricot Juice: ਖ਼ੂਨ ਦੀ ਕਮੀ ਨੂੰ ਦੂਰ ਕਰਦਾ ਹੈ ਖੁਰਮਾਣੀ ਦਾ ਜੂਸ
ਖੁਰਮਾਣੀ ਦਾ ਜੂਸ ਪੀਣ ਨਾਲ ਕਦੇ ਵੀ ਐਨੀਮਿਆ ਦੀ ਸ਼ਿਕਾਇਤ ਨਹੀਂ ਹੁੰਦੀ ਕਿਉਂਕਿ ਇਸ ਵਿਚ ਆਇਰਨ ਅਤੇ ਕਾਪਰ ਜਿਵੇਂ ਪੌਸ਼ਕ ਤੱਤ ਹੁੰਦੇ ਹਨ
Beauty Tips: ਅੱਖਾਂ ਹੇਠਲੇ ਕਾਲੇ ਘੇਰਿਆਂ ਨੂੰ ਖ਼ਤਮ ਕਰਦੈ ਦੇਸੀ ਘਿਓ
Beauty Tips: ਕਾਲੇ ਘੇਰਿਆਂ ਨੂੰ ਖ਼ਤਮ ਕਰਨ ਦੇ ਨਾਲ-ਨਾਲ ਹੀ ਦੇਸੀ ਘਿਉ ਵਾਲਾਂ ਲਈ ਵੀ ਬੇਹੱਦ ਲਾਹੇਵੰਦ ਹੁੰਦਾ ਹੈ
Child Health News : ਕਿਵੇਂ ਕੀਤੀ ਜਾਵੇ ਬੱਚੇ ਦੀ ਮਾਲਿਸ਼, ਆਉ ਜਾਣਦੇ ਹਾਂ
Child Health News : ਸਰ੍ਹੋਂ ਦੇ ਤੇਲ ਵਿਚ ਐਂਟੀ-ਫ਼ੰਗਲ ਗੁਣ ਵੀ ਹੁੰਦੇ ਹਨ ਜੋ ਬੱਚੇ ਨੂੰ ਕਈ ਤਰ੍ਹਾਂ ਦੇ ਬੈਕਟੀਰੀਆ ਅਤੇ ਫ਼ੰਗਲ ਇਨਫ਼ੈਕਸ਼ਨ ਤੋਂ ਬਚਾਉਂਦੇ ਹਨ।
Lifestyle: ਘਰ ਤੋਂ ਦੂਰ ਰੱਖੋ ਇਹ ਚੀਜ਼ਾਂ
ਪਰ ਕੀ ਤੁਹਾਨੂੰ ਪਤਾ ਹੈ ਕਿ ਜੇ ਤੁਸੀਂ ਘਰ ਵਿਚ ਕੁੱਝ ਪੁਰਾਣੀਆਂ ਚੀਜ਼ਾਂ ਨੂੰ ਰਖਦੇ ਹੋ ਤਾਂ ਤੁਸੀਂ ਬਿਮਾਰ ਵੀ ਹੋ ਸਕਦੇ ਹੋ?
ਬੱਚਿਆਂ ਦੇ ਤੋਤਲਾ ਬੋਲਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਅਪਣਾਉ ਇਹ ਘਰੇਲੂ ਨੁਸਖ਼ੇ
ਜੇਕਰ ਛੋਟੀ ਉਮਰ ਵਿਚ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਬੱਚੇ ਦਾ ਤੁਤਲਾ ਕੇ ਬੋਲਣਾ ਜ਼ਿੰਦਗੀ ਭਰ ਨਹੀਂ ਜਾਂਦਾ
Hair fall in winter: ਜੇਕਰ ਠੰਢ ਵਿਚ ਤੁਹਾਡੇ ਝੜਦੇ ਹਨ ਵਾਲ ਤਾਂ ਅਪਣਾਉ ਇਹ ਨੁਸਖ਼ੇ
ਹੇਅਰ ਡਰਾਇਰ ਵਾਲਾਂ ਨੂੰ ਕਮਜ਼ੋਰ ਕਰ ਸਕਦਾ ਹੈ ਅਤੇ ਵਾਲ ਟੁਟਣ ਦਾ ਕਾਰਨ ਬਣ ਸਕਦਾ ਹੈ।
ਇਸ ਸਾਲ ਚਾਰ ਗ੍ਰਹਿਣ ਲੱਗਣਗੇ, ਪਰ ਭਾਰਤ ’ਚ ਕੋਈ ਵੀ ਵਿਖਾਈ ਨਹੀਂ ਦੇਵੇਗਾ
ਇਸ ਸਾਲ ਦਾ ਗ੍ਰਹਿਣ 25 ਮਾਰਚ ਨੂੰ ਚੰਦਰ ਗ੍ਰਹਿਣ ਨਾਲ ਸ਼ੁਰੂ ਹੋਵੇਗਾ
Get rid of cannabis addiction: ਭੰਗ ਦਾ ਨਸ਼ਾ ਉਤਾਰਨ ਦੇ ਪੰਜ ਨੁਸਖ਼ੇ
ਭੰਗ ਦਾ ਨਸ਼ਾ ਉਤਾਰਨ ਦੇ ਪੰਜ ਉਪਾਅ ਇਸ ਤਰ੍ਹਾਂ ਹਨ:
Beauty Tips: ਸਰਦੀਆਂ ਸ਼ੁਰੂ ਹੁੰਦੇ ਹੀ ਕਿਉਂ ਫਟਦੇ ਹਨ ਬੁੱਲ੍ਹ, ਜਾਣੋ ਕਾਰਨ
Beauty Tips: ਬੁੱਲ੍ਹਾਂ ’ਤੇ ਮੂੰਹ ਦੀ ਰੈਸਿਨ ਲਾਉਣ ਨਾਲ ਬੁੱਲ੍ਹ ਨਮੀ ਨਾਲੋਂ ਜ਼ਿਆਦਾ ਖ਼ੁਸ਼ਕ ਹੋ ਜਾਂਦੇ ਹਨ।