ਜੀਵਨਸ਼ੈਲੀ
ਕਿਹੜੀਆਂ ਚੀਜ਼ਾਂ ਖਾਣ ਨਾਲ ਕਮਜ਼ੋਰ ਹੁੰਦੀ ਹੈ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ
ਆਉ ਜ਼ਿਕਰ ਕਰਦੇ ਹਾਂ ਸਾਡੇ ਖਾਣ ਪੀਣ ਦੀਆਂ ਮਾੜੀਆਂ ਆਦਤਾਂ ਦਾ ਜੋ ਸਾਡੇ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ:
ਪੀਜੀਆਈ ਵਿਚ ਹੋਇਆ ਅਧਿਐਨ: 90 ਫ਼ੀ ਸਦੀ ਲੋਕ ਨਹੀਂ ਜਾਣਦੇ ਖਾਣ ਦਾ ਸਹੀ ਢੰਗ
ਸਹੀ ਢੰਗ ਨਾਲ ਖਾ ਕੇ ਬਹੁਤ ਸਾਰੀਆਂ ਵੱਡੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
ਸਰੀਰ ਨੂੰ ਚੁਸਤ ਰੱਖਣ ਲਈ ਸਿਰ ਦੀ ਮਾਲਸ਼ ਹੈ ਇਕ ਚਮਤਕਾਰੀ ਇਲਾਜ
ਸਿਰ ਦੀ ਮਾਲਿਸ਼ ਕਰਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਖ਼ੂਨ ਦਾ ਸੰਚਾਰ ਵਧਦਾ ਹੈ ਅਤੇ ਸਿਰਦਰਦ ਜਾਂ ਤਣਾਅ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ।
ਅਮੀਰ ਬਣਨ ਦੇ ਪ੍ਰਭਾਵਸ਼ਾਲੀ ਤਰੀਕੇ, ਜਾਣੋ 10 ਜ਼ਰੂਰੀ ਗੱਲਾਂ ਜੋ ਤੁਹਾਨੂੰ ਅਮੀਰ ਬਣਾਉਂਦੀਆਂ ਹਨ
ਕੁਝ ਹੀ ਲੋਕ ਹੁੰਦੇ ਹਨ ਜੋ ਆਪਣੇ ਸੁਪਨੇ ਪੂਰੇ ਕਰਨ ਦੇ ਯੋਗ ਹੁੰਦੇ ਹਨ
ਲੂਣ ਤੇ ਸ਼ੱਕਰ ਪਾ ਕੇ ਨਾ ਖਾਓ ਫ਼ਲ, ਹੋ ਸਕਦਾ ਹੈ ਨੁਕਸਾਨ
ਅਜਿਹੇ ਫਲਾਂ ਦਾ ਸੇਵਨ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।
ਸਿਹਤ ਲਈ ਵਰਦਾਨ ਹੈ ਚੌਲਾਂ ਦਾ ਪਾਣੀ
ਆਉ ਜਾਣਦੇ ਹਾਂ ਇਸ ਦੇ ਫ਼ਾਇਦਿਆਂ ਬਾਰੇ
ਚਿਹਰੇ ਦੇ ਨਿਖ਼ਾਰ ਲਈ ਕੈਮੀਕਲ ਨਹੀਂ ਸਗੋਂ ਲਗਾਓ ਇਹ 5 ਦੇਸੀ ਚੀਜ਼ਾਂ
ਇਨ੍ਹਾਂ ਸਾਧਾਰਨ ਤੇ ਕਿਫ਼ਾਇਤੀ ਨੁਸਖ਼ਿਆਂ ਨਾਲ ਚਮੜੀ ਹੋਵੇਗੀ ਬੇਦਾਗ਼!
ਗਰਮੀਆਂ 'ਚ ਪਾਣੀ ਦੀ ਕਮੀ ਨੂੰ ਪੂਰਾ ਕਰਦੀ ਹੈ 'ਤਰ'
ਜੋ ਲੋਕ ਜਲਦੀ ਅਪਣਾ ਭਾਰ ਘਟਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਲਈ ਤਰ ਬਹੁਤ ਫ਼ਾਇਦੇਮੰਦ ਹੁੰਦੀ ਹੈ।
ਸਬਜ਼ੀ ਖ਼ਰੀਦਦੇ ਸਮੇਂ ਧਿਆਨ ਰੱਖੋ ਇਨ੍ਹਾਂ ਗੱਲਾਂ ਦਾ
ਸਬਜ਼ੀ ਖ਼ਰੀਦਣ ਦੀ ਗੱਲ ਆਉਂਦੀ ਹੈ ਤਾਂ ਜ਼ਿਆਦਾਤਰ ਲੋਕ ਬਸ ਮੁਲ ’ਤੇ ਹੀ ਧਿਆਨ ਦਿੰਦੇ ਹਨ। ਤੁਹਾਨੂੰ ਸਬਜ਼ੀ ਨੂੰ ਖ਼ਰੀਦਣ ਸਮੇਂ ਅਜਿਹੀਆਂ ਕਈ ਚੀਜ਼ਾਂ ਦਾ ਧਿਆਨ ਰਖਣਾ ਚਾਹੀਦਾ ਹੈ
ਜੇਕਰ ਤੁਸੀਂ ਵੀ ਗੈਸ ਦੀ ਸਿੱਧੀ ਅੱਗ 'ਤੇ ਪਕਾਉਂਦੇ ਹੋ ਰੋਟੀ ਤਾਂ ਹੋ ਜਾਓ ਸਾਵਧਾਨ
ਅਜਿਹਾ ਕਰਨ ਨਾਲ ਵੱਧ ਜਾਂਦਾ ਹੈ ਕੈਂਸਰ ਦਾ ਖ਼ਤਰਾ : ਅਧਿਐਨ