whatsapp ਨੇ ਨਕਾਰੀ ਭਾਰਤ ਦੀ ਮੰਗ , ਕਿਹਾ ਖਤਰੇ `ਚ ਪੈ ਜਾਵੇਗੀ ਲੋਕਾਂ ਦੀ ਪ੍ਰਾਈਵੇਸੀ
ਵਟਸਐਪ ਨੇ ਆਪਣੇ ਪਲੇਟਫਾਰਮ `ਤੇ ਸੁਨੇਹੇ ਦੇ ਮੂਲ ਸਰੋਤ ਦਾ ਪਤਾ ਲਗਾਉਣ ਲਈ ਸਾਫਟਵੇਅਰ ਵਿਕਸਿਤ ਕਰਨ ਤੋਂ ਮਨ੍ਹਾ ਕਰ ਦਿੱਤਾ
Whats app
ਨਵੀਂ ਦਿੱਲੀ : ਵਟਸਐਪ ਨੇ ਆਪਣੇ ਪਲੇਟਫਾਰਮ `ਤੇ ਸੁਨੇਹੇ ਦੇ ਮੂਲ ਸਰੋਤ ਦਾ ਪਤਾ ਲਗਾਉਣ ਲਈ ਸਾਫਟਵੇਅਰ ਵਿਕਸਿਤ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਸਰਕਾਰ ਨੇ ਕੰਪਨੀ ਤੋਂ ਇਸ ਤਰ੍ਹਾਂ ਦੀ ਤਕਨੀਕੀ ਲਗਾਉਣ ਦੀ ਮੰਗ ਕੀਤੀ ਸੀ , ਜਿਸ ਨੂੰ ਉਸ ਨੇ ਠੁਕਰਾ ਦਿੱਤਾ ਹੈ। ਸਰਕਾਰ ਚਾਹੁੰਦੀ ਹੈ ਕਿ ਵਟਸਐਪ ਅਜਿਹਾ ਸਮਾਧਾਨ ਵਿਕਸਿਤ ਕਰੇ ਜਿਸ ਦੇ ਨਾਲ ਫਰਜੀ ਜਾਂ ਝੂਠੀ ਸੂਚਨਾਵਾਂ ਦੇ ਸਰੋਤ ਦਾ ਪਤਾ ਲਗਾਇਆ ਜਾ ਸਕੇ।