ਨਵੇਂ ਸਾਲ ’ਤੇ IRCTC ਲਾਇਆ ਹੈ ਸ਼ਾਨਦਾਰ ਟੂਰ ਪੈਕੇਜ, ਕੀਮਤ ਹੈ ਘਟ!
ਇਹ ਨਵੇਂ ਸਾਲ ਦੇ ਖ਼ਾਸ ਮੌਕੇ 'ਤੇ ਦੱਖਣੀ ਭਾਰਤ ਦੀ ਸੈਰ ਦਾ ਇਕ ਖ਼ਾਸ ਪੈਕੇਜ ਲੈ ਕੇ ਆਇਆ ਹੈ...
Irctc new year 2020 special packages for tourists in less price
ਨਵੀਂ ਦਿੱਲੀ: ਆਈਆਰਸੀਟੀਸੀ ਯਾਨੀ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਹਰ ਮਹੀਨੇ ਯਾਤਰੀਆਂ ਲਈ ਇਕ ਤੋਂ ਵਧ ਕੇ ਇਕ ਬਜਟ ਵਾਲੇ ਪੈਕੇਜ ਲੈ ਕੇ ਆਉਂਦਾ ਹੈ। ਨਿਊ ਈਅਰ ਤੇ ਵੀ ਆਈਆਰਸੀਟੀਸੀ ਸ਼ਾਨਦਾਰ ਪੈਕੇਜ ਲੈ ਕੇ ਆਇਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।