ਇਹਨਾਂ ਥਾਵਾਂ ’ਤੇ ਮਿਲੇਗਾ ਸਵਾਦਿਸ਼ਟ ਭੋਜਨ
ਅਸੀਂ ਤੁਹਾਨੂੰ ਇਹਨਾਂ ਥਾਵਾਂ ਬਾਰੇ ਦਸਦੇ ਹਾਂ ਕਿ ਕਿਹੜੇ ਸੀਜ਼ਨ ਵਿਚ ਕੀ ਮਿਲ ਰਿਹਾ ਹੈ।
ਨਵੀਂ ਦਿੱਲੀ: ਜੇ ਤੁਸੀਂ ਨਰਾਤਿਆਂ ਵਿਚ ਫਲ ਨਹੀਂ ਖਾ ਰਹੇ ਹੋ ਅਤੇ ਕੁਝ ਅਜਿਹਾ ਖਾਣਾ ਚਾਹੁੰਦੇ ਹੋ ਜਿਸ ਨਾਲ ਮੂੰਹ ਵਿਚ ਪਾਣੀ ਆ ਜਾਵੇ ਤਾਂ ਤੁਸੀਂ ਦਿੱਲੀ ਦੀਆਂ ਅਜਿਹੀਆਂ ਥਾਵਾਂ ਤੇ ਜਾਓ ਜਿੱਥੇ ਸਭ ਤੋਂ ਸਵਾਦੀ ਭੋਜਨ ਮਿਲਦਾ ਹੈ। ਅਸੀਂ ਤੁਹਾਨੂੰ ਇਹਨਾਂ ਥਾਵਾਂ ਬਾਰੇ ਦਸਦੇ ਹਾਂ ਕਿ ਕਿਹੜੇ ਸੀਜ਼ਨ ਵਿਚ ਕੀ ਮਿਲ ਰਿਹਾ ਹੈ। ਗੁੜਗਾਓਂ ਵਿਚ ਲੇ ਵਿਚ ਸਥਿਤ ਇਹ ਇਕ ਫਾਈਨ ਡਾਉਨ ਰੇਸਟੋਰੈਂਟ ਹੈ ਜੋ ਵੱਖ-ਵੱਖ ਤਰ੍ਹਾਂ ਦੇ ਭੋਜਨਾਂ ਮਸ਼ਹੂਰ ਹੈ।
ਇਹਨਾਂ ਦੀ ਖਾਸੀਅਤ ਯੂਰੋਪੀਅਨ, ਕਾਂਟਿਨੇਂਟਲ, ਬਾਰ ਐਂਡ ਬੇਵਰੇਜੇਸ ਹੈ। ਕੈਫੇ ਹਾਕਰਸ ਵਿਚ ਵੀ ਖਾਣ ਦੀਆਂ ਚੀਜ਼ਾਂ ਮਿਲਦੀਆਂ ਹਨ। ਇੱਥੇ ਡਿਸ਼ੇਜ਼ ਦੀ ਵੱਡੀ ਰੇਜ਼ ਹੈ ਜਿਸ ਵਿਚ ਡ੍ਰਿੰਕਸ ਦਾ ਆਪਸ਼ਨ ਬਿਹਤਰੀਨ ਹੈ। ਇੱਥੇ ਦੇ ਟਸਕਨ ਟੋਮੈਟੋ ਅਤੇ ਬਾਸਿਲ ਸੂਪ, ਮੁਲਤਾਨੀ ਚਿਕਨ ਟਿੱਕਾ ਸਲਾਦ, ਸਾਈਕਲ ਚਾਪ, ਬੰਬਈਆ ਸੈਂਡਵਿਚ, ਚਿਕਨ ਵਿਦ ਬ੍ਰੋਕਲੀ, ਵਸਾਬੀ ਆਲੂ ਟਿੱਕੀ, ਪਿੰਕ ਵੋਦਕਾ ਪਾਸਤਾ ਅਤੇ ਪਾਵ ਭਾਜੀ ਪਿਜ਼ਾ ਸ਼ਾਮਲ ਹੈ।
ਕੋਸਟਲ ਕਿਉਜ਼ਿਨ ਲਈ ਕਰਨਾਟਕ, ਤਮਿਲਨਾਡੂ, ਆਂਧਰਾ ਪ੍ਰਦੇਸ਼ ਅਤੇ ਕੇਰਲ ਸਭ ਤੋਂ ਬੈਸਟ ਹਨ। ਇਲੈਨ ਵਿਚ ਯੂਰੋਪੀਅਨ, ਓਰੀਐਂਟਲ, ਇਟਾਲੀਅਨ, ਕੋਸਟਲ ਅਤੇ ਇੰਡੀਅਨ ਕਿਉਜ਼ਿਨ ਦੀ ਵੱਡੀ ਰੇਜ਼ ਮਿਲੇਗੀ। ਫੈਮਿਲੀ ਲੰਚ ਲਈ ਇਹ ਬੈਸਟ ਜਗ੍ਹਾ ਹੈ। ਜਪਾਨੀ ਰੈਸਟੋਰੈਂਟ ਵਿਚ ਤੁਹਾਨੂੰ ਖਾਣ ਦਾ ਸਹੀ ਸਵਾਦ ਮਿਲਦਾ ਹੈ। ਜਿਸ ਨੂੰ ਲੋਕ ਕਾਫੀ ਪਸੰਦ ਕਰਦੇ ਹਨ। ਟੇਸਟ ਅਤੇ ਐਗਜ਼ੀਕਿਊਸ਼ਨ ਦੇ ਮਾਮਲੇ ਵਿਚ ਇਸ ਹੋਟਲ ਦਾ ਕੋਈ ਜਵਾਬ ਨਹੀਂ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।