ਕ੍ਰਿਸਮਸ ਦੀ ਅਸਲੀ ਰੌਣਕ ਦੇਖਣੀ ਹੈ ਤਾਂ ਭਾਰਤ ਦੇ ਇਹਨਾਂ ਸ਼ਹਿਰਾਂ ਵਿਚ ਪਹੁੰਚੋ!
ਮਸਤੀਗੋਵਾ ਦਾ ਕ੍ਰਿਸਮਸ ਅਤੇ ਨਿਊਈਅਰ ਸੈਲੀਬ੍ਰੇਸ਼ਨ ਪੂਰੇ ਇੰਡੀਆ ਵਿਚ ਫੇਮਸ ਹੈ।
These place are best to celebrate christmas 2019 in india
ਨਵੀਂ ਦਿੱਲੀ: ਕ੍ਰਿਸਮਸ ਨੇੜੇ ਹੈ ਅਤੇ ਲੋਕ ਸੈਲੀਬ੍ਰੇਸ਼ਨ ਮੋਡ ਵਿਚ ਆ ਚੁੱਕੇ ਹਨ। ਭਾਰਤ ਦੇ ਲਗਭਗ ਹਰ ਸ਼ਹਿਰ ਵਿਚ ਕ੍ਰਿਸਮਸ ਦੇ ਟਾਈਮ ਤੁਹਾਨੂੰ ਸੈਲੀਬ੍ਰੇਸ਼ਨ ਦਾ ਨਜ਼ਾਰਾ ਦੇਖਣ ਨੂੰ ਮਿਲੇਗਾ ਪਰ ਭਾਰਤ ਦੇ ਕੁੱਝ ਅਜਿਹੇ ਸ਼ਹਿਰ ਵੀ ਹਨ ਜਿੱਥੇ ਖਾਸ ਤੌਰ ਤੇ ਲੋਕ ਕ੍ਰਿਸਮਸ ਮਨਾਉਣ ਜਾਂਦੇ ਹਨ। ਮਸਤੀਗੋਵਾ ਦਾ ਕ੍ਰਿਸਮਸ ਅਤੇ ਨਿਊਈਅਰ ਸੈਲੀਬ੍ਰੇਸ਼ਨ ਪੂਰੇ ਇੰਡੀਆ ਵਿਚ ਫੇਮਸ ਹੈ। ਸਾਲਭਰ ਲੋਕ ਇਸ ਜਸ਼ਨ ਦਾ ਇੰਤਜ਼ਾਰ ਕਰਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।