Christmas ਦੇ Long Weekend ’ਤੇ ਇਹਨਾਂ ਸ਼ਾਨਦਾਰ ਥਾਵਾਂ ’ਤੇ ਮਨਾਓ Holiday!
ਕ੍ਰਿਸਮਸ ਦੌਰਾਨ ਦਿੱਲੀ ਵਿਚ ਰਹਿਣਾ ਇਕ ਯਾਦਗਾਰ ਅਨੁਭਵ ਹੋ ਸਕਦਾ ਹੈ।
Places that you visit during the long weekend of christmas 2019
ਨਵੀਂ ਦਿੱਲੀ: ਕ੍ਰਿਸਮਸ ਨੇੜੇ ਹੈ ਅਤੇ ਲੋਕ ਸੈਲੀਬ੍ਰੇਸ਼ਨ ਮੋਡ ਵਿਚ ਆ ਚੁੱਕੇ ਹਨ। ਇਸ ਦੌਰਾਨ ਵੀਕੈਂਡ ਵੀ ਲੰਬਾ ਰਹਿਣ ਵਾਲਾ ਹੈ। ਜੇ ਤੁਸੀਂ ਸੋਚ ਰਹੇ ਹੋ ਕਿ ਇਸ ਕ੍ਰਿਸਮਸ ਕਿੱਥੇ ਘੁੰਮਣ ਜਾਈਏ ਤਾਂ ਇੱਥੇ ਤੁਹਾਡੀ ਕਨਫਿਊਸ਼ਨ ਦੂਰ ਹੋ ਸਕਦਾ ਹੈ। ਦਿੱਲੀ ਅਪਣੀ ਕ੍ਰਿਸਮਸ ਪਾਰਟੀਜ਼ ਲਈ ਫੇਮਸ ਹੈ ਅਤੇ ਇੱਥੇ ਦੇਸ਼ ਦੇ ਖੂਬਸੂਰਤ ਚਰਚ ਵੀ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।