ਉੱਤਰਾਖੰਡ ਦੇ ਔਲੀ ਵਿਚ ਜ਼ਬਰਦਸਤ ਬਰਫ਼ਬਾਰੀ, ਘੁੰਮਣ ਦਾ ਪਲਾਨ ਹੈ ਤਾਂ ਜਾਣ ਲਓ ਇਹ ਗੱਲਾਂ!
ਰਿਪੋਰਟਸ ਦੀ ਮੰਨੀਏ ਤਾਂ ਟੂਰਿਜ਼ਮ ਦੇ ਰੇਵਿਊ ਵੀ ਪ੍ਰਭਾਵਿਤ ਹੋ ਰਿਹਾ ਹੈ ਕਿਉਂ ਕਿ...
Heavy snowfall in hill station of uttarakhand auli in december
ਨਵੀਂ ਦਿੱਲੀ: ਉੱਤਰਾਖੰਡ ਵਿਚ ਇਸ ਸਮੇਂ ਠੰਡ ਦਾ ਮੌਸਮ ਚਲ ਰਿਹਾ ਹੈ ਅਤੇ ਇਸ ਰਾਜ ਦੇ ਉਚਾਈ ’ਤੇ ਸਥਿਤ ਇਲਾਕੇ ਬਰਫ਼ ਨਾਲ ਢਕੇ ਹੋਏ ਹਨ। ਸਨੋਫਾਲ ਅਤੇ ਸਕੀਨਿੰਗ ਪਸੰਦ ਕਰਨ ਵਾਲੇ ਲੋਕਾਂ ਲਈ ਔਲੀ ਫੈਵਰਿਟ ਥਾਂ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।