ਪ੍ਰਸਿੱਧ ਸਥਾਨਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ ਮਹਾਰਾਜਾ ਰਣਜੀਤ ਸਿੰਘ ਜੰਗੀ ਅਜਾਇਬ ਘਰ

ਏਜੰਸੀ

ਜੀਵਨ ਜਾਚ, ਯਾਤਰਾ

ਕੀ ਕੁੱਝ ਹੈ ਖ਼ਾਸ, ਜਾਣਨ ਲਈ ਇਸ ਦੀ ਕਰੋ ਸੈਰ

Maharaja Ranjit Singh War Museum

ਲੁਧਿਆਣਾ: ਪੰਜਾਬ ਸੂਬੇ ਦਾ ਸਭ ਤੋਂ ਵੱਡੇ ਸ਼ਹਿਰ ਲੁਧਿਆਣੇ ਵਿਚ ਵੇਖਣ ਲਈ ਵਧੇਰੇ ਪ੍ਰਸਿੱਧ ਸਥਾਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ – ਮਹਾਰਾਜਾ ਰਣਜੀਤ ਸਿੰਘ ਜੰਗ ਮਿਊਜ਼ੀਅਮ। ਇਹ ਖੇਤਰ ਵਿਚ ਚਾਰ ਏਕੜ ਵਿਚ ਫੈਲਿਆ ਹੋਇਆ ਅਤੇ ਇਹ ਅਜਾਇਬ ਘਰ 1999 ਵਿਚ ਹੋਂਦ ’ਚ ਆਇਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।