ਜੀਵਨ ਜਾਚ
Harmful Effects of Cold Drinks: ਜ਼ਿਆਦਾ ਕੋਲਡ ਡਰਿੰਕ ਦਾ ਸੇਵਨ ਸਿਹਤ ’ਤੇ ਪਾਉਂਦਾ ਹੈ ਮਾੜਾ ਪ੍ਰਭਾਵ
ਇਕ ਰੀਪੋਰਟ ਮੁਤਾਬਕ ਕੋਲਡ ਡਰਿੰਕਸ ਵਿਚ ਚੀਨੀ ਅਤੇ ਕੈਲੋਰੀ ਤੋਂ ਇਲਾਵਾ ਕੋਈ ਵੀ ਪੋਸ਼ਕ ਤੱਤ ਨਹੀਂ ਹੁੰਦਾ।
Lifestyle: ਨਵੇਂ ਕਪੜੇ ਪਾਉਣ ਤੋਂ ਪਹਿਲਾਂ ਜ਼ਰੂਰ ਕਰੋ ਇਹ ਕੰਮ
ਕਈ ਵਾਰ ਕਪੜਿਆਂ ਨਾਲ ਚਮੜੀ ’ਤੇ ਕੈਮੀਕਲ ਰਿਐਕਸ਼ਨ ਹੋ ਜਾਂਦਾ ਹੈ ਤਾਂ ਕਦੇ ਕੋਈ ਇਨਫ਼ੈਕਸ਼ਨ ਹੋ ਸਕਦੀ ਹੈ।
Toxic Shawarma: ਚਿਕਨ ਸ਼ਵਰਮਾ ਖਾਣ ਦੇ ਸ਼ੌਕੀਨ ਪਹਿਲਾਂ ਪੜ੍ਹ ਲੈਣ ਇਹ ਖ਼ਬਰ, ਜਾਨ ਨੂੰ ਹੋ ਸਕਦਾ ਖ਼ਤਰਾ
ਚਿਕਨ ਸ਼ਵਰਮਾ ਖਾਣ ਨਾਲ ਪਹਿਲਾਂ ਵੀ ਹੋ ਚੁੱਕੀਆਂ ਨੇ ਕਈ ਮੌਤਾਂ
Railway News: 10 ਸਾਲਾਂ 'ਚ ਹਰ ਰੋਜ਼ 7.41 ਕਿਲੋਮੀਟਰ ਰੇਲਵੇ ਟ੍ਰੈਕ ਬਣਾਏ ਗਏ: RTI 'ਚ ਹੋਇਆ ਖੁਲਾਸਾ
Railway News: ਰੇਲ ਮੰਤਰੀ ਨੇ ਕਿਹਾ ਸੀ- 2014 'ਚ ਹਰ ਰੋਜ਼ 4 ਕਿਲੋਮੀਟਰ ਟ੍ਰੈਕ ਬਣਦੇ ਸਨ, ਹੁਣ 15 ਕਿਲੋਮੀਟਰ ਬਣ ਰਹੇ
Health News: ਖੀਰਾ ਤੇ ਟਮਾਟਰ ਇਕੱਠੇ ਖਾਣ ਨਾਲ ਹੁੰਦੇ ਹਨ ਕਈ ਨੁਕਸਾਨ
Health News: ਮਾਹਰਾਂ ਅਨੁਸਾਰ ਖੀਰੇ ਅਤੇ ਟਮਾਟਰ ਇਕੱਠੇ ਖਾਣ ਨਾਲ ਤੇਜ਼ਾਬ ਬਣਦਾ ਹੈ
Heath News: ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦੀ ਹੈ ਭਿੰਡੀ
Heath News: ਭਿੰਡੀ ਵਿਚ ਵਿਟਾਮਿਨ ਕੇ ਭਰਪੂਰ ਮਾਤਰਾ ਵਿਚ ਹੁੰਦਾ ਹੈ, ਜੋ ਖ਼ੂਨ ਦੀ ਗਤੀ ਨੂੰ ਸਰੀਰ ਵਿਚ ਬਣਾਈ ਰਖਦਾ ਹੈ
World Thalassaemia Day: ਖੇਡਣ ਦੀ ਉਮਰ ’ਚ ਖੂਨ ਚੜ੍ਹਾਉਣ ਹਸਪਤਾਲ ਜਾ ਰਹੇ ਬੱਚੇ ਪਰ ਹੌਸਲੇ ਬੁਲੰਦ
ਇਸ ਗੰਭੀਰ ਸਥਿਤੀ ਵਿਚ ਪੀੜਤ ਨੂੰ ਜੀਵਨ ਭਰ ਖੂਨ ਚੜ੍ਹਾਉਣ, ਇਲਾਜ ਅਤੇ ਪ੍ਰਬੰਧਨ ਦੀ ਲੋੜ ਹੁੰਦੀ ਹੈ।
Health News: ਖਾਣਾ ਖਾਣ ਤੋਂ ਤੁਰਤ ਬਾਅਦ ਨਾ ਕਰੋ ਇਹ ਕੰਮ, ਸਿਹਤ ਦਾ ਹੋ ਸਕਦੈ ਨੁਕਸਾਨ
Health News: ਭਾਰੀ ਭੋਜਨ ਖਾਣ ਤੋਂ ਬਾਅਦ ਕਦੇ ਵੀ ਨਾ ਨਹਾਉ ਕਿਉਂਕਿ ਇਹ ਭੋਜਨ ਦੇ ਪਾਚਣ ਨੂੰ ਹੌਲੀ ਕਰ ਦਿੰਦਾ ਹੈ।
Health News : ਸਿਹਤ ਲਈ ਬਹੁਤ ਫ਼ਾਇਦੇਮੰਦ ਹੈ ਧਨੀਏ ਦਾ ਜੂਸ
Health News : ਇਸ ਦਾ ਸੇਵਨ ਕਿਡਨੀ ਨੂੰ ਖ਼ਰਾਬ ਹੋਣ ਤੇ ਇਨਫ਼ੈਕਸ਼ਨ ਤੋਂ ਵੀ ਬਚਾਉਂਦਾ ਹੈ।
Health News: ਦਿਲ ਦੀਆਂ ਬੀਮਾਰੀਆਂ ਤੋਂ ਬਚਣਾ ਹੈ ਤਾਂ ਵਰਤੋ ਸਰ੍ਹੋਂ ਦਾ ਤੇਲ
Health News: ਸਰ੍ਹੋਂ ਵਿਚ ਫ਼ਾਈਬਰ ਭਰਪੂਰ ਮਾਤਰਾ ਵਿਚ ਹੁੰਦਾ ਹੈ, ਜੋ ਅੱਖਾਂ ਨੂੰ ਸਿਹਤਮੰਦ ਬਣਾਉਣ ਵਿਚ ਮਦਦ ਕਰਦਾ ਹੈ।