ਜੀਵਨ ਜਾਚ
ਧੁੱਪ ਨਾਲ ਕਾਲੇ ਹੋਏ ਹੱਥਾਂ ਅਤੇ ਪੈਰਾਂ ਨੂੰ ਸਾਫ਼ ਕਰਨ ਲਈ ਦੇਸੀ ਨੁਸਖ਼ੇ
ਦੁਪਹੀਆ ਵਾਹਨ ਚਲਾਉਣ ਕਾਰਨ ਵੀ ਹੱਥ ਧੁੱਪ ਦੇ ਸਿੱਧੇ ਸੰਪਰਕ ’ਚ ਆਉਣ ਨਾਲ ਵੀ ਕਾਲੇ ਹੋਣ ਦੀ ਸਮੱਸਿਆ ਹੋ ਜਾਂਦੀ ਹੈ
ਸੱਭ ਤੋਂ ਵੱਧ ਜੈਵ ਵੰਨ-ਸੁਵੰਨਤਾ ਵਾਲੇ ਪਕਵਾਨਾਂ ’ਚ ਸ਼ਾਮਲ ਹਨ ਇਡਲੀ, ਚਿਕਨ ਜਲਫਰੇਜ਼ੀ : ਨਵਾਂ ਅਧਿਐਨ
ਅਸੀਂ ਜਿਨ੍ਹਾਂ ਪਕਵਾਨਾਂ ਨੂੰ ਖਾਣ ਦੀ ਚੋਣ ਕਰਦੇ ਹਾਂ, ਉਨ੍ਹਾਂ ’ਚ ਛੋਟੀਆਂ ਤਬਦੀਲੀਆਂ ਪ੍ਰਜਾਤੀਆਂ ਦੇ ਅਲੋਪ ਹੋਣ ਨੂੰ ਰੋਕਣ ’ਚ ਲੰਮਾ ਰਸਤਾ ਤੈਅ ਕਰ ਸਕਦੀਆਂ ਹਨ
ਅਦਾਲਤ ਦੇ ਸਵਾਲ ਚੁੱਕਣ ਮਗਰੋਂ ਸਰੋਗੇਸੀ ਕਾਨੂੰਨ ਦੇ ਪਿਛਲੇ ਨਿਯਮਾਂ ’ਚ ਸੋਧ, ਜਾਣੋ ਕੇਂਦਰ ਸਰਕਾਰ ਨੇ ਕੀ ਕੀਤਾ ਬਦਲਾਅ
ਪਤੀ-ਪਤਨੀ ਕਿਸੇ ਸਮੱਸਿਆ ਤੋਂ ਪੀੜਤ ਹਨ ਤਾਂ ਦਾਨਕਰਤਾ ਦੇ ਅੰਡੇ ਜਾਂ ਸ਼ੁਕਰਾਣੂ ਵਰਤ ਸਕਣਗੇ
ਸੱਪ ਦੇ ਜ਼ਹਿਰ ਨੂੰ ਬੇਅਸਰ ਕਰਨ ਦੇ ਸਮਰੱਥ ਸਿੰਥੈਟਿਕ ਐਂਟੀਬਾਡੀ ਵਿਕਸਿਤ, ਕੋਬਰਾ ਦੇ ਕੱਟੇ ਦਾ ਵੀ ਨਹੀਂ ਹੋਵੇਗਾ ਅਸਰ
ਪਹਿਲੀ ਵਾਰ ਸੱਪ ਦੇ ਕੱਟਣ ਤੋਂ ਬਾਅਦ ਫੈਲਣ ਵਾਲੇ ਜ਼ਹਿਰ ਦੇ ਇਲਾਜ ਲਈ ਐਂਟੀਬਾਡੀਜ਼ ਵਿਕਸਿਤ ਕਰਨ ਦੀ ਵਿਸ਼ੇਸ਼ ਰਣਨੀਤੀ ਦੀ ਵਰਤੋਂ
ਮਟਰ ਨੂੰ ਟੱਕਰ ਦੇਣ ਲਈ ਆ ਗਈ ਸੋਇਆਬੀਨ ਦੀ ਖ਼ਾਸ ਕਿਸਮ, ਜਾਣੋ ਫ਼ਾਇਦੇ
ਪ੍ਰੋਟੀਨ ਨਾਲ ਭਰਪੂਰ ਇਹ ਕਿਸਮ ਦੇਸ਼ ’ਚ ਕੁਪੋਸ਼ਣ ਨੂੰ ਘੱਟ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ’ਚ ਮਦਦਗਾਰ ਸਾਬਤ ਹੋ ਸਕਦੀ ਹੈ : ਵਿਗਿਆਨੀ
ਛੋਲਿਆਂ ਦੀ ਦਾਲ ਦੀ ਖਿਚੜੀ
ਘਰ ਦਾ ਖਾਣਾ ਸਾਦਾ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਵਧੀਆ ਹੁੰਦਾ ਹੈ
Health News: ਜਿਮੀਕੰਦ ਦੀ ਸਬਜ਼ੀ ਖਾਣ ਦੇ ਹਨ ਕਈ ਫ਼ਾਇਦੇ
ਜਿਨ੍ਹਾਂ ਲੋਕਾਂ ਨੂੰ ਖ਼ੂਨੀ ਬਵਾਸੀਰ ਦੀ ਸਮੱਸਿਆ ਹੈ, ਉਨ੍ਹਾਂ ਨੂੰ ਸਰੋਂ ਜਾਂ ਜਿਮੀਕੰਦ ਨੂੰ ਉਬਾਲ ਕੇ ਮੱਖਣ ਦੇ ਨਾਲ ਖਾਣਾ ਚਾਹੀਦਾ ਹੈ।
Farmers Protest: ਭਾਰਤ ਵਿਚ ਕਿਸਾਨ ਅੰਦੋਲਨ ਸਬੰਧੀ ਪੋਸਟਾਂ ਨੂੰ ਬਲਾਕ ਕਰਨ ਦੀ ਕੇਂਦਰ ਦੀ ਅਪੀਲ ’ਤੇ X ਨੇ ਜਤਾਈ ਅਸਹਿਮਤੀ
ਕਿਹਾ, ਇਹ ਪੋਸਟਾਂ ਪ੍ਰਗਟਾਵੇ ਦੀ ਆਜ਼ਾਦੀ ਦੇ ਦਾਇਰੇ ਵਿਚ ਆਉਣੀਆਂ ਚਾਹੀਦੀਆਂ ਹਨ
Capsicum Kofta Recipe: ਸ਼ਿਮਲਾ ਮਿਰਚ ਦੇ ਸੁੱਕੇ ਕੋਫ਼ਤੇ
ਕੋਫ਼ਤੇ ਬਣਾਉਣ ਦੀ ਸਾਰੀ ਸਮੱਗਰੀ ਮਿਕਸ ਕਰ ਲਉ। ਫਿਰ ਛੋਟੇ ਛੋਟੇ ਗੋਲੇ ਬਣਾ ਕੇ ਗਰਮ ਤੇਲ ਵਿਚ ਫ਼ਰਾਈ ਕਰ ਲਉ।
Health News: ਸਵੇਰੇ ਛੇਤੀ ਉਠਣ ਦੇ ਹੁੰਦੇ ਹਨ ਕਈ ਫ਼ਾਇਦੇ
ਇਕ ਅਧਿਐਨ ਵਿਚ ਪਤਾ ਲੱਗਾ ਹੈ ਕਿ ਸਵੇਰੇ ਉਠਣ ਵਾਲੇ ਲੋਕਾਂ ਦਾ ਦਿਮਾਗ ਦੇਰ ਤੋਂ ਉਠਣ ਵਾਲੇ ਲੋਕਾਂ ਤੋਂ ਤੇਜ਼ ਹੁੰਦਾ ਹੈ।