ਜੀਵਨ ਜਾਚ
Carrot Burfi Recipe: ਘਰ ਵਿਚ ਬਣਾਉ ਗਾਜਰ ਵਾਲੀ ਬਰਫ਼ੀ
ਇਸ ਨਾਲ ਤੁਸੀਂ ਕਿਸੇ ਪਾਰਟੀ ਜਾਂ ਤਿਉਹਾਰ ’ਤੇ ਮਹਿਮਾਨਾਂ ਦਾ ਮੂੰਹ ਵੀ ਮਿੱਠਾ ਕਰਵਾ ਸਕਦੇ ਹੋ।
Remedies for Bad Breath: ਤੁਹਾਡੇ ਮੂੰਹ ਵਿਚੋਂ ਵੀ ਆਉਂਦੀ ਹੈ ਬਦਬੂ ਤਾਂ ਜਾਣੋ ਘਰੇਲੂ ਨੁਸਖ਼ੇ
ਤੁਸੀਂ ਰੋਜ਼ਾਨਾ ਛੋਟੇ-ਛੋਟੇ ਘਰੇਲੂ ਉਪਾਅ ਅਪਣਾ ਕੇ ਹਮੇਸ਼ਾ ਲਈ ਇਸ ਬਦਬੂ ਤੋਂ ਛੁਟਕਾਰਾ ਪਾ ਸਕਦੇ ਹੋ।
Besan Sheera: ਬੱਚਿਆਂ ਨੂੰ ਜ਼ਰੂਰ ਖਵਾਉ ਵੇਸਣ ਦਾ ਸੀਰਾ
ਅੱਜ ਅਸੀਂ ਤੁਹਾਨੂੰ ਦਸਦੇ ਹਾਂ ਵੇਸਣ ਦਾ ਸੀਰਾ ਬਣਾਉਣ ਦਾ ਤਰੀਕਾ:
Broccoli benefits: ਸਿਹਤ ਲਈ ਬਹੁਤ ਲਾਭਕਾਰੀ ਹੈ ਬ੍ਰੋਕਲੀ ਦੀ ਸਬਜ਼ੀ
ਜ਼ਿਆਦਾਤਰ ਲੋਕ ਬ੍ਰੋਕਲੀ ਦੀ ਸਬਜ਼ੀ ਬਣਾ ਕੇ ਖਾਂਦੇ ਹਨ ਪਰ ਜੇ ਇਸ ਨੂੰ ਉਬਾਲ ਕੇ ਜਾਂ ਕੱਚੀ ਸਲਾਦ ਦੇ ਰੂਪ ਵਿਚ ਖਾਧਾ ਜਾਵੇ ਤਾਂ ਇਹ ਜ਼ਿਆਦਾ ਫ਼ਾਇਦੇਮੰਦ ਹੁੰਦੀ ਹੈ।
WhatsApp calls Warning: Whatsapp ਲਈ ਸਰਕਾਰ ਦੀ ਚਿਤਾਵਨੀ; ਕਦੀ ਨਾ ਚੁੱਕੋ ਇਨ੍ਹਾਂ ਨੰਬਰਾਂ ਤੋਂ ਆਉਣ ਵਾਲੇ ਫ਼ੋਨ
ਵਿਦੇਸ਼ੀ ਮੂਲ ਦੇ ਮੋਬਾਈਲ ਨੰਬਰਾਂ (ਜਿਵੇਂ +92-xxxxxxxxx) ਤੋਂ ਸਰਕਾਰੀ ਅਧਿਕਾਰੀਆਂ ਦੀ ਨਕਲ ਕਰਕੇ ਲੋਕਾਂ ਨੂੰ ਧੋਖਾ ਦੇਣ ਲਈ ਵਟਸਐਪ ਕਾਲਾਂ ਵੀ ਪ੍ਰਾਪਤ ਹੋਈਆਂ ਹਨ।
World’s Fattest Kid :190 ਕਿਲੋ ਦੇ ਲੜਕੇ ਨੇ ਕਿਵੇਂ ਘਟਾਇਆ 107 ਕਿਲੋ ਭਾਰ, ਫਿਟਨੈੱਸ ਦੇਖ ਹੈਰਾਨ ਰਹਿ ਗਏ ਲੋਕ
World’s Fattest Kid : 190 ਕਿਲੋ ਵਜ਼ਨ, ਨਹਾਉਣ ਲਈ ਬਣਾਉਣਾ ਪਿਆ ਸੀ ਪੂਲ'; ਇਸ ਤਰ੍ਹਾਂ ਫਿੱਟ ਹੋਇਆ ਦੁਨੀਆ ਦਾ ਸਭ ਤੋਂ ਮੋਟਾ ਬੱਚਾ
Meta’s Revenue: 2022 ਦੀ ਪਹਿਲੀ ਤਿਮਾਹੀ ਵਿਚ ਮੈਟਾ ਦੀ ਆਮਦਨ ਦਾ ਲਗਭਗ 30% ਮਾਲੀਆ Instagram ਤੋਂ ਆਇਆ
ਦਸਤਾਵੇਜ਼ਾਂ ਮੁਤਾਬਕ ਇੰਸਟਾਗ੍ਰਾਮ ਨੇ 2020 'ਚ 22 ਅਰਬ ਡਾਲਰ ਦਾ ਉਤਪਾਦਨ ਕੀਤਾ, ਜੋ ਮੈਟਾ ਦੀ ਕੁੱਲ ਵਿਕਰੀ ਦਾ 26 ਫ਼ੀਸਦੀ ਹੈ।
Health News: ਅੱਖਾਂ ਵਿਚ ਜਲਣ-ਖੁਜਲੀ ਤੋਂ ਰਾਹਤ ਲਈ ਅਪਣਾਉ ਘਰੇਲੂ ਨੁਸਖ਼ੇ
Health News: ਅੱਖਾਂ ਨੂੰ ਠੰਢਕ ਦੇਣ ਅਤੇ ਖੁਜਲੀ ਤੋਂ ਰਾਹਤ ਲਈ ਦੁੱਧ ਅਤੇ ਗੁਲਾਬ ਜਲ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।
Health News: ਹਰਾ ਬਾਦਾਮ ਕਰਦਾ ਹੈ ਭਾਰ ਘਟਾਉਣ ਵਿਚ ਮਦਦ
Health News: ਇਹ ਬੀਮਾਰੀ ਰੋਕਣ ਵਾਲੀ ਸਮਰੱਥਾ ਨੂੰ ਵਧਾਉਂਦੇ ਹਨ