ਜੀਵਨ ਜਾਚ
NASA-ISRO joint space mission: ਨਾਸਾ, ਇਸਰੋ ਸਾਂਝੇ ਪੁਲਾੜ ਮਿਸ਼ਨ ’ਤੇ ਕੰਮ ਲਗਭਗ ਮੁਕੰਮਲ
2024 ਦੀ ਪਹਿਲੀ ਤਿਮਾਹੀ ’ਚ ਲਾਂਚ ਦੀ ਤਿਆਰੀ
Health News: ਛੋਟੀ ਇਲਾਚੀ ਸਰੀਰ ਨੂੰ ਪਹੁੰਚਾਉਂਦੀ ਹੈ ਕਈ ਫ਼ਾਇਦੇ, ਆਉ ਜਾਣਦੇ ਹਾਂ ਕਿਵੇਂ
Small cardamom benefits: ਇਲਾਚੀ ਵੀ ਵਜ਼ਨ ਘਟਾਉਣ ਵਿਚ ਤੁਹਾਡੀ ਮਦਦ ਕਰ ਸਕਦੀ ਹੈ। ਇਸ ਵਿਚ ਕੈਲੋਰੀ ਨਹੀਂ ਹੁੰਦੀ ਤੇ ਇਹ ਭੁੱਖ ਘਟਾਉਣ ਵਿਚ ਮਦਦ ਕਰਦੀ ਹੈ।
Pink Tea Recipe: ਘਰ ਵਿਚ ਇੰਝ ਬਣਾਉ ਗੁਲਾਬੀ ਚਾਹ
ਚਾਹ ਦੀਆਂ ਪੱਤੀਆਂ ਨੂੰ ਇਕ ਕੱਪ ਪਾਣੀ ਵਿਚ ਪਾ ਕੇ ਉਦੋਂ ਤਕ ਉਬਾਲੋ ਜਦੋਂ ਤਕ ਉਸ ਵਿਚ ਝੱਗ ਨਾ ਆ ਜਾਵੇ।
Surprising Benefits of Loquats: ਲੁਕਾਟ ਫਲ ਨੂੰ ਅਪਣੀ ਖ਼ੁਰਾਕ ’ਚ ਜ਼ਰੂਰ ਸ਼ਾਮਲ ਕਰਨ ਮੋਟਾਪੇ ਤੋਂ ਪ੍ਰੇਸ਼ਾਨ ਲੋਕ
ਆਉ ਜਾਣਦੇ ਹਾਂ ਲੁਕਾਟ ਖਾਣ ਦੇ ਫ਼ਾਇਦਿਆਂ ਬਾਰੇ:
Online Shopping: ਮੰਗਵਾਇਆ ਸੀ ਆਈਫੋਨ...ਡਿਲੀਵਰੀ ਪੈਕੇਟ 'ਚੋਂ ਨਿਕਲੀ ਸਾਬਣ, Online ਖਰੀਦਦਾਰੀ ਪਈ ਮਹਿੰਗੀ
ਪੀੜਤ ਨੇ ਆਨਲਾਈਨ ਸ਼ਾਪਿੰਗ ਪਲੇਟਫਾਰਮ ਤੋਂ 46,000 ਰੁਪਏ ਦਾ ਆਈਫੋਨ ਆਰਡਰ ਕੀਤਾ ਸੀ
Health News : ਪੇਟ ਦੇ ਕੀੜੇ ਖ਼ਤਮ ਕਰਨ ਲਈ ਅਪਣਾਉ ਘਰੇਲੂ ਨੁਸਖ਼ੇ
Health News: ਲੱਸਣ ਅਤੇ ਗੁੜ ਬਰਾਬਰ ਮਾਤਰਾ ਵਿਚ ਮਿਲਾ ਕੇ ਖਾਣ ਨਾਲ ਵੀ ਪੇਟ ਦੇ ਕੀੜੇ ਮਰ ਜਾਂਦੇ ਹਨ।
Health News : ਸਰਦੀਆਂ ਵਿਚ ਜੇਕਰ ਤੁਹਾਡੀ ਹੱਡੀ ਟੁਟ ਜਾਵੇ ਤਾਂ ਖਾਉ ਇਹ ਚੀਜ਼ਾਂ
Health News: ਦਿਨ ਵਿਚ ਘੱਟੋ-ਘੱਟ ਤਿੰਨ ਵਾਰ ਗਰਮ ਰਾਈ ਦੇ ਤੇਲ ਨਾਲ ਟੁੱਟੀ ਹੱਡੀ ਵਾਲੀ ਥਾਂ ਦੀ ਮਾਲਸ਼ ਕਰੋ। ਪਰ ਘੱਟੋ-ਘੱਟ ਭੋਜਨ ਵਿਚ ਤੇਲ ਦੀ ਵਰਤੋਂ ਜ਼ਰੂਰ ਕਰੋ।
Potato Chips: ਘਰ ਵਿਚ ਹੀ ਬਣਾਓ ਬਾਜ਼ਾਰ ਵਰਗੇ ਆਲੂ ਚਿਪਸ
ਪੜ੍ਹੋ ਰੈਸਪੀ
Life Style News: ਸਰੀਰ ਬਣਾਉਣ ਲਈ ਕੀ ਤੁਹਾਨੂੰ ਚਿਕਨ ਜਾਂ ਪਨੀਰ ਖਾਣਾ ਚਾਹੀਦੈ? ਆਉ ਜਾਣਦੇ ਹਾਂ
ਪਨੀਰ ਦੀ ਗੱਲ ਕਰੀਏ ਤਾਂ ਇਹ ਹੀਮੋਗਲੋਬਿਨ ਨੂੰ ਸੁਧਾਰਦਾ ਹੈ ਅਤੇ ਇਮਿਊਨਿਟੀ ਨੂੰ ਮਜ਼ਬੂਤ ਬਣਾਉਂਦਾ ਹੈ।
Trending Quiz: ਉਹ ਕਿਹੜੀ ਚੀਜ਼ ਹੈ ਜਿਸ ਨੂੰ ਜਿਉਂਦਿਆਂ ਦਫ਼ਨਾਇਆ ਜਾਂਦਾ ਹੈ ਅਤੇ ਮੌਤ ਤੋਂ ਬਾਅਦ ਕੱਢਿਆ ਜਾਂਦਾ ਹੈ?
ਉਹ ਕਿਹੜਾ ਜੀਵ ਹੈ ਜੋ ਆਪਣੀ ਮੌਤ ਦਾ ਸਮਾਂ ਪਹਿਲਾਂ ਹੀ ਜਾਣਦਾ ਹੈ?